ਪੰਨਾ:ਤਵਾਰੀਖ ਗੁਰੂ ਖ਼ਾਲਸਾ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਗ ਗੁਰੂ ਤਵਾਰੀਖਗਰੁਖਾਲਸਾ 2 ਸੰਘਾ ਬੇਦੀ ਮਸਹੂਰਹੋਗਈ। ਏਧਰ ਜਵਾਬਜੇ ਰਾਇਦੀ੧੪ ਵੀਂ ਪੀੜੀ ਮੁਲਕਉ ਮਹਾਰਾਜਾ ਨੂੰ ਬੇਦ ਸੁਣਨੇ ਬਹੁਤ ਸ਼ੌਕ ਹੋਯਾ ਤਦਕੁਬੂਦੀਸੰਤਾਨ ਵਿਚੋਂਇਕਬੇਦੀ ਰਾਇ ਨੇ ਆਏ ਕੇ ਐਸੇ ਫੰਗਰ ਓਸਨੂੰ ਤਿੰਨ ਬੇਦ ਸੁਣਾਏ ਜਿਸਤੋਂ ਕਲਪਰਾਇ ਨੇ ਵੈਰਾਗ ਧਾਰਣ ਕਰਕੇ ਅਪਣੇ ਰਾਜਦਾ ਸੰਕਲਪ ਬੇਦੀ | ਨੂੰਦਿੱਤਾ।ਓਸ ਸਮੇਬੇਇਨੇ ਬਚਨਕੀਤਾ ਜੈਸੇਉੱਨਬੇਦ ਸੁਣਕੇ ਤੁਸੀਂ ਮੇਨੂੰ ਰਾਦਿੱਤਾ ਹੈ ਤੈਸੇਮੇਰੀ ਬੰਸਮੇਜਦ ਗੁਰੂਨਾਨਕ ਸਾਹਿਬਜਰਿਖੀ ਸਤਗੁਰੂਅ ਤਾਰ ਹੋਣਗੇ ਤੇਰੀ ਸੰਤਾਨ ਨੂੰ ਚੌਥੀ ਜਗਾ ਆਪ ਤੋਰਾਜਯੋਗਦੀ ਗੰਦੀ ਬਖਸ਼ ਣਗੇ। ਓੜਕਏਹੋਖਾਣੀ ਸੰਤ ਹੋਈ ਗੁਰੂਨਾਨਕਸਾਹਿਬਤੋਂ ਚੌਥੀਪੀਣੀ ਗੁਰੂ ਮਦਾਸੋਢੀਨੂੰਰਾਜਾ ਜਨਕਜੈਸੀ ਰਾਜਜੋਗਦੀ ਗੰਦੀ ਹੋਗਈ ਜਿਸਨੂੰ ਹੁਣ ਤਕ ਸਾਰੀਪੰਜਾਬਦੇ ਲੋਗ ਗੁਰੂਮਦਾਸ ਸੱਚਾ ਪਾਤਸਾਹਉਚਾਰਣਕਰਕੇਮੰਨਦੇ ਪੂਜਦੇ ਹਨ। ਓਧਰ ਬੇਦੀਆਂ ਦੀ ਕੁਲ ਵਿਖੇਈ ਸੌ ਬਰਸਤਾਂ ਰਾਜਬਣਿਆਰਿਹ ਫੇਰਸਮੈਦੇ ਏਰਫੇਰ ਕਰਕੇ ਛੁਰੀਆ, ਜ਼ਿਮੀਦਾਰੀਡੇ ਸੁਦਾਗਰੀ ਨਾਲ ਅਪਣਾ 1 ਗੁਜ਼ਾਰਾ ਕਰਦੇ ਰਹੇ। ਜਦ ਸੰਮਤ੧੪sgਏ: ਮੇਂਡੀਵਾਲੇ ਭੱਟੀਰਾਜਪੂਤ ਰਾਏ ਭੋਏ ਨੇ ਅਪਨੇ ਜਵਾਈ ਪੰਜਾਬ ਸੂਬੇ ਦੌਲਤ ਖਾਂ ਲੋਦੀਦੀ ਸਹਾਇਤਾ ਨਾਲ ਸਰਕਪੁਰ ਦਾ ਪਰਗਣਾ ਜਾਗੀਰਪਾਏਕਬਾਰਦੇਸ ਵਿੱਚ ਤਲਵੰਡੀ ਨਾਮਪਿੰਡ 1 ਅਪਣੇ ਨਾਮ ਪਰ ਆਬਾਦ ਕੀਤਾ ਤਦ ਰਾਮਨਾਰਾਯਣ ਬੇਦੀ ਦੇ ਬੇਟੇ ਸਿਵਰਾਮਮ ਹਿੱਤੇ ਨੇਪਣੇਘਰਦਾ ਕਦੀਮੀ ਕਾਰਰਮਾਤਬਰ ਸਮਝਕੇਪਿੰਡੀ ਵਿੱਚੋਂ ਇਵੇਂ ਅਪਣੇਪਾਸ ਤਲਵੰਡੀਵਿਚ ਬਾਏ ਕਰ ਅਪਣੀਜਾਗੀਰਤੇਘਰਦਾਸ ਕੰਮ ਸੌਂਪ ਦਿੱਤਾ। -ਸੰਮਤ ੧੪੬ਬਿੰਮੀਵੈਂਚ ਸ਼ਿਵਰਾਮਦੇਰਮਾਈ ਬਨਾਰਸੀਵਿਚੋਂ ਕਾਲੁਚੰਦਪੈਹੋਯਾ ਫੇਰ:੧੫੧ਵਿਰਲਾਲੁਚੰਦ ਜੰਮਾਂ। ਰਾਇਭੋਏ ਦੇਗੁਜਰਣੇ ਪਿੱਛੋ ਰਾਇ ਬੁਲਾਰ ਓਸਦਾ ਬੇਟਾਮਦਮਾਲਹੋਯਾ ਤਾਂ ਓ ਸਨੇ ਕਾਲੂਦਨੂੰ ਅਪਣਾਦੀਵਾਨ ਬਣਾ ਲਿਆ, ਫੇਰਓਸਦੇ ਘਰਦਾਸਾਰਾਏ ਹਾਰਮਹਿਤਾ ਕਾਲੂਬੰਦ ਕਰਦਾ ਰਿਹਾ। - ਓਸ ਸਮੇ ਵਿੱਚ ਬਾਹਲੋਲਹ ਲੋ ਦੀਪਠਾਣਦੀਬਾਦਸਾਹੀ ਬੜੀ ਧੂਮਧਾਮਦੀ ਬਣੀ ਹੋਈਸੀਬਹਿਲੋਲਸ਼ਾਹ ਦੇ ਬੇਟੇ ਸਿਕੰਦਰ ਸਾਹਨੇ ਪੁਰਬ ਦੇਸਦਾ ਹਾਕਮਹੋਕੇਖਕੜਨੂੰ ਐਸਾ ਦੁਖਦੇਸੀ iar 4 25 .. . Digitized by Panjab Digital Library | www.panjabdigilib.org