ਸਮੱਗਰੀ 'ਤੇ ਜਾਓ

ਪੰਨਾ:ਤਵਾਰੀਖ ਗੁਰੂ ਖ਼ਾਲਸਾ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਵਾਰੀਖ ਗੁਰੂ ਖ਼ਾਲਸਾ

੬੦

ਗੁਰੂ ੧-ਭਾਗ ੧

ਘਰੋਂ ਤੁਰ ਕੇ ਜਦ ਚੂੜਕਾਣੇ ਪਿੰਡੇ ਦੇ ਪਾਸ ਗਏ ਤਾਂ ਉਥੇ ਇਕ ਜਮਾਤ ਵੈਰਾਗੀ ਫਕੀਰਾਂ ਦੀ ਦੇਖ, ਘੋੜੀ ਉਤੋਂ ਉਤਰ ਬਾਬੇ ਨੇ ਓਨ੍ਹਾਂ ਨੂੰ ਮੱਥਾ ਟੇਕ ਕੁਛ ਬਚਨ ਬਿਲਾਸ ਕਰਣੇ ਤੋ ਮਾਲੂਮ ਹੋਇਆ ਜੋ ਦੋ ਦਿਨ ਤੋਂ ਏਨਾਂ ਨੂੰ ਭੋਜਨ ਨਹੀਂ ਮਿਲਿਆ, ਗੁਰੂ ਜੀ ਨੇ ਬਾਲੇ ਨੂੰ ਆਖਯਾ ਭਾਈ ਬਾਲਾ ਸਾਨੂੰ ਪਿਤਾ ਦੀ ਆਗ੍ਯਾ ਹੈ ਕੇ ਬਹੁਤ ਨਫੇ ਵਾਲਾ ਖਰਾ ਸੌਦਾ ਖਰੀਦਨਾ ਸੋ ਭੁੱਖੇ ਸੰਤਾਂ ਨੂੰ ਛਕਾਉਣ ਵਰਗਾ ਹੋਰ ਕੋਈ, ਸੌਦਾ ਨਫੇ ਵਾਲਾ ਨਹੀਂ, ਬਾਲੇ ਨੇ ਆਖ੍ਯਾ ਜੀ ਆਪ ਸੱਚ ਆਖਦੇ ਹੋ,ਤਾਂ ਬਾਬਾ ਜੀ ਓਹ ਪਦਾਰਥ ਸੰਤਾਂ ਨੂੰ ਛਕਾ ਕੇ ਘਰ ਨੂੰ ਮੁੜ ਆਏ॥ ਘੋੜੀ ਘਰ ਭੇਜ ਦਿੱਤੀ ਆਪ ਪੀਲੂੰ ਦੇ ਬ੍ਰਿੱਛ ਹੇਠ ਬੈਠ ਰਹੇ ਜਿਸ ਨੂੰ ਹੁਣ ਤੰਬੂ ਸਾਹਿਬ ਆਖਦੇ ਹਨ॥

ਕਾਲੂ ਚੰਦ ਏਹ ਸਾਰੀ ਕਥਾ ਬਾਲੇ ਤੋਂ ਸੁਣਕੇ ਬਹੁਤ ਗੁੱਸੇ ਹੋਯਾ ਤੋ ਜਾਇ ਕਰ ਨਾਨਕ ਚੰਦ ਨੂੰ ਤਾੜਨੇ ਲੱਗਾ ਤਾਂ ਬਾਬੇ ਕਿਹਾ ਪਿਤਾ ਜੀ ਤੁਸੀ ਹੁਕਮ ਦਿੱਤਾ ਸੀ ਨਫੇ ਵਾਲਾ ਸੌਦਾ ਕਰਨਾ ਸੋ ਮੈਂ ਓਹ ਸੌਦਾ ਜਿਸਦਾ ਨਫਾ (ਦਹ ਦੁਨੀਆ ਸੱਤਰ ਆਖਰ) ਲੋਕ ਆਖਦੇ ਹਨ ਕੀਤਾ ਹੈ ਤਾਂ ਕਾਲੂਚੰਦ ਬਹੁਤ ਗੁੱਸੇ ਹੋਯਾ ਏਹ ਗਲ ਸੁਣਕੇ ਰਾਇ ਬੁਲਾਰ ਨੇ ਕਾਲੂ ਚੰਦ ਦੇ ਘਰ ਦੋ ਸੌ ਰੁਪਯਾ ਭੇਜ ਦਿੱਤਾ ਤੇ ਕਹ੍ਯਾ ਮਹਿਤਾ ਜੀ ਜੋ ਕੁਛ ਤੇਰੇ ਘਰੋਂ ਨਾਨਕ ਚੰਦ ਖਰਚ ਕਰੇ ਸੋ ਮੇਰੇ ਪਾਸੋਂ ਤੂੰ ਲੈ ਜਾਯਾ ਕਰ ਪਰ ਏਸਨੂੰ ਖੈਰਾਯਤ ਕਰਣੋਂ ਹਟਾਉਣਾ ਨਹੀ ਤੇ ਵੱਧ ਘਟ ਨਹੀਂ ਬੋਲਣਾ ਸਬ ਦੁਨੀਆਂ ਦੌਲਤ ਏਸੇ ਦੀ ਹੈ ਹੋਰ ਕਿਸੇ ਦੇ ਸਾਥ ਨਹੀਂ ਜਾਂਦੀ ਜੇੜ੍ਹਾ ਖਾਏ ਖਰਚ ਲਵੇ ਓਸੇ ਦੀ ਹੈ॥

ਯੱਦ ਪਿਐਸ ੨ ਹੋਰ ਭੀ ਬਹੁਤ ਖਰਚ ਗੁਰੂਜੀ ਕਰਦੇ ਰਹਿੰਦੇ ਜਿਸ ਕਰਕੇ ਕਾਲੂ ਚੰਦਤਾਂ ਹਮੇਸ਼ ਗੁੱਸੇ ਹੁੰਦਾ ਪਰ ਗੁਰੂ ਸਾਹਿਬ ਦੀ ਮਾਤਾ ਤੇ ਭੈਣ ਨਾਨਕੀ ਜੀ ਏਨ੍ਹਾਂਦੀ ਬਹੁਤ ਮਦਦ ਪੱਖ ਰੱਖਦੀਆਂਸਨ ਓਸੇ ਸਮੇ ਬੀਬੀ ਨਾਨਕੀ ਜੀ,ਜੋ ਸੰਮਤ ੧੫੨੧੬:ਵਿਚ ਪੈਦਾ ਹੋਕੇ ਸੰ:੧੫੩੨ ਵਿੱਚ ਦੌਲਤਖਾਂਲੋਦੀਟੇਵੀਵਾਨਜੈਰਾਮ ਨਾਲ ਸੁਲਤਾਨਪੁਰ ਜੋਕਪੂਰਥਲੇ ਦੇ ਰਾਜ ਵਿਚ ਹੈ ਬਮਾਰੀ ਗਈ ਸੀ ਓਸ ਨੂੰ ਲੈ ਣਵਾਉ ਜਦ ਜੈਰਾਮ ਆਯਾ ਤਾਂ ਬਾਬੇਜੀਨੂੰ ਭੀ ਨਾਨਕੀ ਜੀ ਦੇ ਨਾਲ ਹੀ ਸੰ:੧੫ ਬਿ: ਵਿੱਚ ਕੱਤਕ ਦੇ ਮਹੀਨੇ ਸੁਲਤਾਨਪੁਰ ਲੈਗਿਆ। ਦੀਵਾਨ ਜੈਰਾਮ ਬਾਬੇਦੀ ਬਹੁਤ ਖਬਰਦਾਰੀ ਰੱਖੀ ਅਤੇ ਬੀਬੀਸਾਹਿਬ ਤਾਂ ਓਨ੍ਹ ਦੀਮਾਹੈਮਾਜਾਣ ਹੀ ਸੀ ਸੇਵਾ ਹੈਲ ਬਹੁਤ ਕਰਦੀ ਰਹੇ ਪਰ ਜੋ ਕੁਛ ਬਾਬੇ ਨੂੰ