(੭੪)
ਬਰ ਸੁੰਭ ਨ੍ਰਿਪਾਲ ਕੋ ਕੈ ਲਰ ਚੰਡ ਸੰਭਾਰ॥੯੫॥ ਰਿਪ ਕੇ ਬਚਨਨ ਸੁਨਿਤ ਹੀ ਸਿੰਘ ਭਈ ਅਸ੍ਵਾਰ। ਗਿਰ ਤੇ ਉਤਰੀ ਬੇਗ ਦੈ ਕਰਆ ਯੁਧ ਸਭ ਧਾਰ॥੯੬॥ ਸਵੈਯਾ॥ ਕੋਪ ਕੈ ਚੰਡ ਪ੍ਰਚੰਡ ਚੜੀ ਇਤ ਕ੍ਰੱਧ ਕੈ ਧੂੰਮ ਚੜ੍ਹੇ ਉਤ ਸੈਨੀ। ਬਾਨ ਕ੍ਰਿਪਾਨਨੁ ਮਾਰ ਮਚੀ ਤਬ ਦੇਵੀ ਲਈ ਬਰਛੀ ਕਰ ਪੈਨੀ। ਦਉਰ ਦਈ ਅਰਿ ਕੇ ਮੁਖ ਮੈ ਕਟਿਓਠ ਦਏ ਜਿਮ ਲੋਹੇ ਕੋ ਛੈਨੀ। ਦਾਂਤ ਗੰਗਾ ਜਮਨਾ ਤਨ ਸਿਆਮ ਸੁ ਲੋਹੂ ਬਹਿਓ ਤਿਨ ਮਾਹਿ ਤ੍ਰਿਬੈਨੀ॥ ੯॥ ਘਾਉ ਲਗੈ ਰਿਸ ਕੈ ਦ੍ਰਿਗ ਧੂਮ੍ਰ ਸੁਕੈ ਬਲਿ ਅਪਨੋ ਖੱਗ ਸੰਭਾਰਿਓ। ਬੀਸ ਪਚੀਸ ਕਵਾਰ ਕਰੈ ਤਿਨ ਕੇ ਹਰਿ ਕੋ ਪਗੁ ਨੈਕ ਨ ਹਾਰਿਓ। ਧਾਇ ਗਦਾ ਗਹਿ ਫੋਰ ਕੈ ਫਉਜ ਕੋ ਘਉ ਸਿਵਾ ਸਿਰ ਦੈਤ ਕੈ ਮਾਰਿਓ। ਸਿੰਗ ਧਰਾਧਰ ਉਪਰ ਕੋਜਨ ਕੋਪ ਪੁਰਿੰਦਰ ਬੱਜ੍ਰ ਪਰਿਹਾਰਿਓ॥ ੯੮॥ ਲੋਚਨ ਧ੍ਰੂੰਮ ਉਠੇ ਕਿਲਕਾਰ ਲਏ ਸੰਗ ਦੈਤਨ ਕੇ ਕੁਰਮਾ। ਗਹਿ ਪਾਨ ਕ੍ਰਿਪਾਨ ਅਚਾਨਕ ਤਾਨ ਲਗਾਈ ਹੈ ਕੇਹਰ ਕੇ ਉਰ ਮਾ। ਹਰਿ ਚੰਡ ਲਇਓ ਬਰਕੈ ਕਰ ਤੇ ਅਰਿ ਮੂੰਡ ਕਟਿਓ ਅਸਰੋ ਪੁਰ ਮਾ। ਮਾਨੋ ਆਂਧੀ ਬਹੇ ਧਰਨੀ ਪਰ ਛੂਟ ਖਜੂਰ ਤੇ ਟੂਟਿ ਪਰਿਓ ਖੁਰਮਾ॥੯੯॥ ਦੋਹਰਾ॥ ਧੂਮ੍ਰਨੈਨ ਜਬ ਮਾਰਿਓ ਦੇਵੀ ਇਹ ਪਰਕਾਰ॥ ਅਸੁਰਸੈਨ ਬਿਨ ਚੈਨ ਹੁਇ ਕੀਨੋ ਹਾਹਾਕਾਰ॥ ੧੦੦॥ ਇਤਿਸ੍ਰੀਮਾਰਕੰਡੇ ਪੁਰਾਣੇ"ਚੰਡੀ"ਚਰਿਤ੍ਰ ਉਕਤਿ ਬਿਲਾਸ ਧੂਮ੍ਰਨੈਨਬਧਹਨਾਮ ਤ੍ਰਿਤੀਆਧਿਆਇ॥੩॥ ਸਵੈਯਾ॥ ਸੋਰ ਸੁਨਿਯੋ ਜਬ ਦੈਤਨ ਕੋ ਤਬ ਚੰਡ ਪ੍ਰਚੰਡ ਤਚੀ ਅਖੀਆਂ। ਹਰਿ ਧਿਆਨੁ ਛੂਟਿਓ ਮੁਨਿ ਕੋ ਸੁਨਿ ਕੈ ਧੁਨਿ ਟੂਟਿ ਖਗੇਸ ਗਈ ਪਖੀਆਂ॥ ਦ੍ਰਿਗ ਜੁਆਲ ਬਢੀ ਬੜਵਾਨ ਲਜਿਉਂ ਕਵਿ ਨੇ ਉਪਮਾ ਤਿਹ ਕੀ ਰਖੀਆਂ। ਸਭ ਛਾਰੁ ਭਇਓ ਦਲਦਾਨਵ ਕੋਜਿਮ ਘੂਮ ਹਲਾਹਲ ਕੀ ਮਖੀਆਂ। ੧੦੧॥ ਦੋਹਰਾ॥ ਅਉਰ ਸਕਲ ਸੈਨਾ ਜਰੀ ਬਚਿਓ ਸੁ ਏਕੈ ਪ੍ਰੇਤ॥ ਚੰਡ ਬਚਾਇਓ ਜਾਨ ਕੈ ਅਉਰਨ ਮਾਰਨ ਹੇਤ॥੧੦੧॥ ਭਾਜ ਨਿਸਾਚਰ ਮੰਦ ਮਤ ਕਹੀ ਸੁੰਭ ਪਹਿ ਜਾਇ॥ ਧ੍ਰੂਮ੍ਰਸੈਨ ਸੈਨਾ ਸਹਿਤ ਡਾਰਿਓ ਚੰਡ ਖਪਾਇ॥ ੧੦੩॥ ਸਕਲ ਕਟੇ ਭਟਕ ਟਕਕੇ ਰਥ ਪਾਇਕ ਹੈ ਕੁੰਭ॥ ਯੋਂ ਸੁਨਿ ਬਚਨ ਅਚਰਜ ਹ੍ਵੈ ਕੋਪ ਕੀਓ ਨ੍ਰਿਪ ਸੁੰਭ॥ ੧੦੪॥ ਦੋਹਰਾ॥ ਚੰਡਮੁੰਡ ਦ੍ਵੈ ਦੈਤ ਤਬ ਲੀਨੇ ਸੁੰਭ ਹਕਾਰ॥ ਚਲ ਆਏ ਨ੍ਰਿਪ ਸਭਾ ਮਹਿ ਕਰ ਲੀਨੇ ਅਸਢਾਹ॥੧੦੫॥ ਅਬ ਬੰਦਨ ਦੋਨੋ ਕੀਓ ਬੈਠਾਏ ਨ੍ਰਿਪ ਤੀਰ ਪਾਂਨ ਦਏ ਮੁਖ ਤੇ ਕਹਿਓ ਤੁਮ ਦੋਨੋ ਮਮ ਬੀਰ॥੧੦੬॥ ਨਿਜ ਕਟਕੋ ਫੈਂਟਾ ਦਇਓ ਅਰੁ ਜਮ ਧਹ ਕਰਵਾਰ। ਲਿਆਵਹੁ ਚੰਡੀ ਬਾਂਧ ਕੈ ਨਾ ਤਰ ਡਾਰੋ ਮਾਰ॥੧੦੭॥ ਸਵੈਯਾ॥ਕੋਪ ਚੜੇ