ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(2) ਰੂਪਹੈਂ ॥ ਅਗਾਧਹੈਂਅਨੂਪਹੈਂ ॥੧੨੭॥ ਓਅੰਆਦਿਰੂਪੇ ॥ ਅਨਾਦੰ ਸਰੂਪੇ॥ ਅਨੰਗੀਅਨਾਮੇ ॥ ਤ੍ਰਿਭੰਗੀਕਾਮੇ ॥੧੨੮॥ਤ੍ਰਿਬਰਗੰਤ੍ਰਿ ਬਾਧੇ ॥ ਅਗੰਜੇਅਗਾਧੇ ॥ ਸੁਭੰਸਰਬਭਾਗੇ ॥ ਸੁਸਰਬਾਅਨੁਰਾਗੇ॥ ੨੯॥ ਭਗਤਸਰੂਪਹੈਂ। ਅਛਿਜਹੈਂ ਅਛੂਤਹੈਂ ॥ ਕਿਨਰਕੰਸ ਹੈਂ । ਪ੍ਰਿਥੀਉਲਪ੍ਰਵਾਸਹੈਂ ॥ ੩ ॥ ਨਿਰੁਕਤਪ੍ਰਭਾਹੈਂ ॥ਸਦੈਵੰਸਦਾ ਹੈਂ ॥ ਬਿਭੁਗਤਿਸਰੂਪਹੈਂ ॥ ਜੁਗਤ ਅਨੂਪਹੈਂ॥੧੩੧॥ਨਿਰੁਕਤਸ ਦਾਹੈਂ ॥ ਬਿਭੁਗਤਿਭਾਹੈਂ ॥ ਅਨਉਕਤਸਰੂਪਹੈਂ॥ ਜੁਗਤਅਨੂਪ ਹੈਂ ॥ ੧੩੨ ॥ ਚਾਚਰੀਛੰਦ ॥ ਅਭੰਗਹੈਂ । ਅਨੰਗਹੈਂ॥ ਅਭੇਖਹੈਂ ॥ ਅਲੇਖਹੈਂ ॥ ੧੩੩ ॥ ਅਭਰਮਹੈਂ ॥ ਅਕਰਮਹੈਂ।ਅ ਨਾਦਹੈਂ ॥ ਜੁਗਾਦਹੈਂ॥ ੧੩੪ ॥ ਅਜੈਹੈਂ ॥ ਅਬੈਹੈਂ ॥ ਅਭੂਤਹੈਂ। ਅਧੂਤਹੈਂ ॥੩੫॥ ਅਨਾਸਹੈਂ॥ਉਦਾਸਹੈਂ। ਅਧੰਧਹੈਂ। ਅਬੰਧ ਹੈਂ ॥੧੬॥ ਅਭਗਤਹੈਂ॥ ਬਿਰਕਤਹੈਂ ॥ ਅਨਾਸਹੈਂ । ਪ੍ਰਕਾਸਪੈਂ ॥੧੩੭ ॥ ਨਿਚਿੰਤਹੈਂ। ਸੁਨਿੰਤਹੈਂ। ਅਲਿੱਖਹੈਂ। ਅਦਿੱਖਹੈਂ॥ ੧੩੮ਅਲੇਖਹੈਂ॥ਅਭੇਖਹੈਂ।ਅਢਾਹਿਹੈ।ਅਗਾਹਿਹੈਂ॥੧੩੯॥ਅਸੰਭਹੈਂ ਅਗੰਭਹੈਂ ॥ ਅਨੀਲਹੈਂ। ਅਨਾਦਹੈਂ॥ ੧੪੦॥ ਅਨਿਤਹੈਂ ॥ ਸੁਨਿ ਤਹੈਂ॥ ਅਜਾਤਹੈਂ ॥ ਅਜਾਦਿਹੈਂ ॥ ੧੪੧ ॥ ਚਰਪਟਛੰਦ ॥ ਤ੍ਰਸਾ ਦਿ ॥ ਸਰਬਹੰਤਾ ॥ ਸਰਬੰਗੰਤਾ॥ ਸਰਬੰਖਿਆਤਾ ॥ ਸਰਬੰਗਿਆਤਾ ॥੧੪ ॥ ਸਰਬੇਹਰਤਾ ॥ ਸਰਬੰਕਰਤਾ ॥ ਸਰਬੰਣੰ ॥ ਸਰਬੰਤਾ ਣੰ ॥੧੪੩॥ ਸਰਬੰਕਰਮੰ ॥ ਸਰਬੰ ਧਰਮੰ ॥ ਸਰਬੰਜੁਗਤਾ॥ ਸਰਬੰ ਮੁਕਤਾ ॥੧੪॥ ਰਸਾਵਲਛੰਦ ॥ ਤ੍ਰਪ੍ਰਸਾਦਿ॥ ਨਮੋਨਰਕਨਾਸੇ॥ ਸਦੈਵੰਪ੍ਰਕਾਸੇ॥ ਅਨੰਗੰਸਰੂਪੇ ॥ ਅਭੰਗੰ ਬਿਭੂਤੇ ॥ ੧੪੫ ॥ ਮਾਥੰ ਮਾਥੇ ॥ ਸਦਾਸਰਬਸਾਥੇ ॥ ਅਗਾਧਿਸਰੂਪੇ ॥ ਨਿਰਬਾਧਬਿਭੂਤੇ ॥ ੧੪੬॥ ਅਨੰਗੀਅਨਾਮੇ । ਤ੍ਰਿਭੰਗੀਤਿਕਾਮੇ ਨਿਰਭੰਗੀਸਰੂਪੇ॥ ਰਬੰਗੀਅਨੂਪੇ ॥੧੪੭॥ ਨਪੋਨਪੁ । ਨਸ ਮਿਤ੍ਰੈ ॥ ਨਤਾਤੈ ਨਮਾਡੈ ॥ ਨਜਾਣੈਨਪਾਤੈ ॥੧੪੮॥ਨਿਰਸੁਕੰਸਰੀਕਹੈਂ ॥ ਅਮਿਤੋਂ ਅਮੀਕਹੈਂ ॥ ਸਦੈਵੰਹੈਂ ॥ ਅਜੈਹੈਂਅਜਾਹੈਂ ॥੧੪੯ ॥ ਭਗਵ ਤੀਛੰਦ ॥ ਤ੍ਵਪ੍ਰਸਾਦਿ ॥ ਕਿਜਾਹਿਰਜਹੂਰਹੈਂ। ਕਿਹਾਜਰਹਜੂਰਹੈਂ ॥ ਹਮੇਸੁਲਸਲਾਮ। ਸਮਸਤੁਲਕਲਾਮਹੀਂ। ਕਿਸਾਹਿਬਦਿਮਾਗਹੈਂ ॥ ਕਿਹੁਸਨਲਚਰਾਗਹੈਂ॥ਕਿਕਾਮਲਕਰੀਮਹੈਂ ॥ ਕਿਰਾਜਕਰਹੀਮਪੈਂ ! ੧੫੭ ॥ ਕਿਰੋਜੀਦਿਹੁੰਦਹੈਂ। ਕਿਰਾਜਕਰਹਿੰਦਹੈਂ ॥ਕਰੀਮੁਲਕ Digitized by Panjab Digital Library | www.panjabdigilib.org