ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(E) ੧੭੩॥ਕਰਣਾਕਰਹੈਂ ਬਿਊਭਰਹੈਂ॥ਸਰਬੇਸ੍ਵਰਹੈਂ॥ਜਗਤੇਸ੍ਵਰਹੈਂ॥੧੭੪ ॥ਬ੍ਰਹਮੰਡਸਹੈਂ॥ਖਲਖੰਡਹੈ॥ਪਰਤੇਪਰਹੈਂ। ਕਰਣਾਕਰੁਹੈਂ ॥੧੭੫॥ ਅਜਪਾਜਪਹੈਂ॥ਅਥਪਾਥਪਹੈਂ। ਅਕਿਤਾਕ੍ਰਿਤਹੈਂ॥ਅੰਮ੍ਰਿਤਾਮ੍ਰਿਹੈਂ॥ ॥ ੧੭੬ ਅਮ੍ਰਿਤਾਮ੍ਰਿਤਹੈਂ॥ਕਰਣਾਕ੍ਰਿਤਹੈਂ।ਅਕ੍ਰਿਤਾਕ੍ਰਿਤਹੈਂ॥ਧਰਣੀਧ੍ਰਿ ਤਹੈਂ ॥ ੧੭੭॥ ਅਮਿਤੇਸ੍ਵਰਹੈਂ ॥ ਪਰਮੇਸ੍ਵਰਹੈਂ ॥ ਅਕਿ ਤਾਕ੍ਰਿ ਤਹੈਂ ॥ ਅਮ੍ਰਿਤਾਮ੍ਰਿਤਿਹੈਂ॥ ੧੭੮॥ ਅਜਬਾਕ੍ਰਿ ਰਹੈਂ ॥ ਅਮ੍ਰਿਤਾਮ੍ਰਿਤਹੈਂ ॥ ਨਰਨਾਇਕਹੈਂ ॥ ਖਲਘਾਇਕਹੈਂ ॥੧੭੯॥ ਬਿਸੰਭਰਹੈਂ । ਕਰਣਾ ਲਯਹੈਂ॥ ਨਿਰ੍ਧਨਾਇਕਹੈਂ ॥ਸਰਬਪਾਲਿਕਹੈਂ ॥੧੮੦ ਭਵਭੰਜਨ ਹੈਂ ॥ ਅਰਿਗੰਜਨਹੈਂ ॥ ਰਿਪਤਾਪਨਹੈਂ ॥ ਜਪਜਾਪਨਹੈਂ॥ ੧੮੧ ॥ ਅਕਲੰਕ੍ਰਿਤਹੈਂ ॥ ਸਰਬਾਕ੍ਰਿਤਹੈਂ ॥ ਕਰਤਾਕਰਹੈਂ। ਹਰਤਾਹਰਹੈਂ ॥ ੧੮੧ ॥ਪਰਮਾਤਮਹੈਂ ॥ ਸਰਬਾਤ ਹੈਂ ॥ ਆਤਮਬਹੈਂ ।। ਜਸਕੇ ਜਸਹੈਂ ॥੩੮੩ ॥ ਭੁਜੰਗਤਛੰਦ ॥ ਨਮੋਸੂਰਜਸੂਰਜੇ ਨਮੋਚੰ ਚੰਦੇ ਨਮੋਰਾਜਰਾਜੇ ॥ ਨਮੋਇੰਦਇੰਦੇ । ੧੮੪॥ ਨਮੋਅੰਧਕਾਰੇ ॥ ਨਮੋਤੇਜਤੇਜੇ ॥ ਨਮੋਂਬਿੰਦਬਿੰਦੇਨਮੋਬੀਜਬੀਜੇ ॥ ੧੮੫॥ ਨਮੋ ਰਾਜ ਸੰਭਾਮਸੰਸਾਂਭਰੂਪੇ ॥ ਨਮੋਪਰਮਤਤੈਅਤੰਸਰੂਪੇ ॥ ਨਮੋਜੋਗਜੋ ਗੇਨਮੋਗਿਆਨਗਿਆਨੇ॥ਨਮੋਮੰਮੰਨਮੋਧਿਆਨਧਿਆਨੇ॥੮੬॥ ਮੋਜੱਧਜੱਥੇਨਮੋਗਿਆਨਗਿਆਨੇ ॥ ਨਮੋਭੋਜਭੋਜੇਨਮੋਪਾਂਨਪਾਨੇ | ਨਮੋਕਲਹਕਰਤਾਨਮੋਸਾਂਤਰੂਪੇ॥ਨਮੋਇੰਦਇੰਦੇਅਨਾਦੰਬਿਭੂਤੇ॥੧੮੭ ਕਲੰਕਾਰਰੂਪੇਅਲੰਕਾਰ ਅਲੰਕੇ ॥ ਨਮੋਆ ਆਸੇਨਮੋਬਾਕਬੰਕੇ ॥ ਅਭੰਗੀਸਰੂਪੇਅਨੰਗੀਅਨਾਮੇ ॥ ਤ੍ਰਿਭੰਗੀਤ੍ਰਿਕਾਲੇ ਅਨੰਗੀਅਕਾਮੇ ॥ ੧੮੮॥ ਏਕਅਛਰੀਛੰਦ ॥ ਅਜੈ ਅਲੈ॥ ਅਭੈ ॥ ਅਬੈ ॥ ੧੮੯॥ ਅਭੂ ॥ ਅਜੂ ॥ ਅਨਾਸ :। ਅਕਾਸੁ ॥੧੯ ॥ ਅਗੰਜ ॥ ਅਭੰਜ॥ ਅਲੱਖ ॥ ਅਭੁੱਖ ॥੧੯੧ ॥ ਅਕਾਲ ॥ ਦਿਆਲ ॥ ਅਲੇਖ ॥ ਅਭੇਖ ॥ ੧੯ ॥ ਅਨਾਮ॥ ਅਕਾਮ ॥ ਅਗਾਹ ॥ ਅਢਾਹ ॥ ੧੯੩ ਅਨਾਥੇ ॥ ਪ੍ਰਮਾਥੇ ॥ ਅਜੋਨੀ ॥ਅਮੋਨੀ ॥ ੧੬੪ ॥ ਨਰਾਗੇ ॥ ਨਰੰਗੇ ॥ਨਰੂਪੇ॥ਨਰੇਖੇ ॥ ੧੯੫॥ ਅਕਰਮੰ ॥ਅਭਰਮੰ॥ ਅਗੰਜੇ ॥ਅਲੇਖੇ ॥੧੯੬॥ ਭੁਜੰਗਤਛੰਤ ॥ ਨਮਸਤੁਲਪ੍ਰਣਾਮੇ ਸਮਸਤੁਲਣਾਸੇ॥ਅਗੰਜੁਲਅਨਾਮੇਸਮਸਤੁਲਨਿਵਾਸੇ॥ਨਿਰਕਾਮੰ ਬਿਭੂਤੇਸਮਸਤੁਲਸਰੂਪੇ । ਕੁਕਰਮੰਸੀਸੁਧਰਮੰਬਿਭੂਤੇ ॥੧੯੭॥ ਸਦਾਸਚਦਾਨੰਦਸਤ੍ਰੀਪ੍ਰਣਾਸੀ ॥ ਕਰੀਮੁਲਕੁਨਿੰਦਾਸਮਸਤੁਲਨਿਵਾਸੀ Digitized by Panjab Digital Library | www.panjabdigilib.org