ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/414

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੮੧ ) ਰਨਸੈਨਸਿੰਘਹਤਿਦੀਨ ॥ ਸਫਲਸਿੰਘਅਰਿਸਿੰਘਹਨਿਸਿੰਘਨਾਦਹਰਿ ਕੀਨ ॥ ੧੨੭੬ ॥ ਸੂਛਸਿੰਘਵਾਚ ॥ ਸਵੈਯਾ ॥ ਸਫਨਿਰੇਸਕਹਿ ਯੋਹਰਿਸਿਉਂਅਪਨੇਬਲਕੋਪਅਯੋਧਨਮੈ॥ ਅਬËਦਭੁਪਹਨੇ ਬਲਵੰ ਨਰੰਚਕ ਸਕੀਯੋ ਮਨਮੈ॥ ਜਦੁਬੀਰਕੀਯੋਰਤੇਭੀਰਚਲੈਬਰਖਾਜਿਮ ਸਾਵਨਕੋਘਨਮੈ॥ ਸਰਪੰਨਕੇਜੋਰਲਗੇਨਟਰਿਯੋਗਿਰਜਿਉਂਬਿਰਨਾਢ ਰਹਿਯੋਰਨਮੈ ॥ ੧੨੭੭ ॥ ਦੋਹਰਾ ॥ ਜਦਬੀਰਣਸੋਅਤਿਲਰਿਯੋ ਜਿਉਂਬਾਸਵਸਿਉਂਜੰਭ॥ ਅਚਲਰਹਿਯੋਤਿਹਠੌਰਨਿਪਜਿਉਂਰਨਮੈਂਰਨ ਖੰਭ॥੧੨੭੮॥ਸਵੈਯਾ॥ਜਿਉਂਨਹਲੈਗਿਰਕੰਚਨਕੋ ਅਤਿਹਾਥਨਕੋਬਲ ਕੋਊਕਰੈ॥ਅਰਿਜਿਉਂ ਅਲੋਕ ਚਲੈਨਕਹੂੰਸਿਵਮੂਰਤਜਿਂਉਕਬਹੂੰਨਚ ਹੈ।ਬਰਜਿਉਨਸਤੀਸਤਿਛਾਡ਼ਪਤੀ ਤਜਿਉਂਸਿੱਧਜੋਗਮੈਧਿਯਾਨ ਧਰੈ॥ ਤਿਮਸਿਯਾਮਚਮੂੰਮਧਸੂਛਨਰੇਸਹਠੀਰਨਤੇਨਹੀਨੈਕੁਟਰੈ ॥੧੨੭੯॥ ਕਬਿਤੁਫੇਰਤਿਨਕ੍ਰੋਧਕੈਅਯੋਧਨਮੈਂਸਿਯਾਮਕਹੈਬੀਰਬਹੁਮਾਰੇਸਛਸਿੰ ਘਮਹਾਂਬਲਮੈਂ॥ਅੰਤਿਰਥੀਸਤਿਮਹਾਂਰਥੀਜੁਗਸਤਿਤਹਾਂਸਿੰਧਰਹਜਾਰ ਹਨੇਸਿਯਾਮਜੁਕੇਦਲਸੈਂ॥ਘਨੇਬਾਜਮਾਰੇਰਨਪੈਦਲਸੰਘਾਰੇਭਈਰੁਧਰ ਰੰਗੀਨਭੂਮਲਹਰੋਂਉਛਲਸੈਂ ॥ ਘਾਇਲਗਿਰੇਸੁਮਾਨੋਮਹਾਂਮਤਵਾਰੇ ਕੈ ਸੋਏਭੂਮੀਤਲੈਲਾਲਡਾਰਕੈਅਤਿਲਸੈਂ॥੧੨੮੭॥ ਦੋਹਰਾ ॥ ਬਹੁਤ ਸੈਨਹਨਿਜਾਦਵੀਬਢਿਯੋਗਰਥਅਪਾਰ ॥ ਮਾਨਉਤਾਰਿਯੋਕ੍ਰਿਸ਼ਨਿ ਬੋਲਿਯੋਕੋਪਹਕਾਰ॥ ੧੨੮੧॥ ਦੋਹਰਾ ॥ ਕਹਾਂਭਯੋਜੋਭੁਪਦਸਮਾ ਰੇਸਿਯਾਮਰਸਾਇ॥ਜਿਉਂਮ੍ਰਿਗਬਨਤ੍ਰਿਨਭੱਛਕਰਲਰੇਨਹਰਿਸਮੁਹਾਇ ॥੧੨੮੨॥ ਰਿਪਕੇਬਚਨਸੁਨਤਹੀਬੋਲੇਹਰਿਮੁਕਾਇ ॥ ਸੂਛਸਿੰਘ ਯਮਾਰਿਹੋਂਸਿਯਾਰਸਿੰਘਕੀਨਿਯਾਇ ॥੧੨੮੩ ॥ ਸਵੈਯਾ ॥ ਸਿੰਘ ਨਿਹਾਰਕੈਜਿਉਂਸਰਦੂਲਘਨੋਬਲਕੈਰਿਸਸਾਬਤਚਾਯੋ ॥ ਜਿਉਂਗਜ ਰਾਜਲਖਿਯੋਬਨਮੈਮ੍ਰਿਗਰਾਜਮਨੋਅਤਿਕੇਂਤਬਢਾਯੋ ॥ ਜਿਓਂ ਚਿਤਵਾ ਪੇਖਕੈਦੌਰਤਸੱਛਨਰੇਸਪੈਤਿਊਹਰਿਧਾਯੋ ॥ ਪੌਨਕੈਗੌਨਤੇਆਗੇ ਚਲਿਯੋਹਰਿਕੋਰਦਾਰਕਐਸੇਚਲਾਯੋ ॥੧੨੮੪॥ ਉਤਭੇਪ ਸੁੱਛਭਯੋਸਮਇਤਤੇਸੁਚਲਿਯੋਰਿਸਕੈਥਲਭਈਯਾ ॥ ਥਾਨਕਮਾਨ ਕ੍ਰਿਪਾਨਨਰਦੋਉਆਪਸਮੈਬਰਿਜੁੱਧਕਰੀਯਾ ॥ ਮਾਰਹੀਮਾਰਪੁਕਾਰਅ ਰੇਨਟਰਨਤੇਅਤਿਧੀਰਰੀਯਾ ॥ ਸਿਆਮਤੇਰਾਮਤੇਜਾਦਵਤੇਨਡਰਿ ਯੋਸੁਲਰਿਯੋਬਰਿਬੀਰਲਰੀਯਾ ॥੧੭੮੫॥ ਦੋਹਰਾ ॥ ਅਧਿਕਜੁੱਧ ਜਬਤਿਨਕੀਯੋਤਬਪਤਿਕਹਕੀਨ ॥ ਖੜਗਧਾਰਸਿਰਸੱਕੋਮਾਰ Digitized by Panjab Digital Library | www.panjabdigilib.org