ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧ ) ਕਤਹੂੰਭਿਖਾਰੀਹੈਕੈਮਾਂਗਤਫਿਰਤਭੀਖਕਹੂੰਮਹਾਂਦਾਂਨਹੁਇਕੈਮਾਂਗਿਓਧ ਨਦੇਤਹੋ ॥ ਕਹੂੰਮਹਾਂਰਾਜਨਕੋਦੀਜਤਅਨੰਤਦਾਨਕਹੂੰਮਹਾਰਾਜਨ ਤੇ ਛੀਨਛਿਤਲੇਤਹੋਂ॥ ਕਹੂੰ ਬੇਦਰੀਤਕਹੂੰਤਾਸਿਉਬਿਪਰੀਤਕਹੂੰਤ੍ਰਿਗੁਨਅ ਤੀਤਕਹੂੰ ਸਰਗੁਨਸਮੇਤਹੋ ॥੧॥ ੧੧ ॥ ਕਹੂੰ ਜੱਛਰੀਉਗਕਹੂੰ ਬਿਦਿਆਧਰਕਹੂੰਭਏਕਿੰਨਰਪਿਸਾਚਕਹੂੰ ॥ ਕਹੂੰਹੋਇਕੈਹਿੰਦੂ ਆਗਾਇਤ੍ਰੀਕੋਗੁਪਤਜਪਿਓਕਹੂੰਹਇਕੈਤਰਕਾਪਕਾਰੋਬਾਂਗਦੇਤਹੋ ਕਹੂੰਕੋਕਕਾਬਹੈਪੁਰਾਨਕੋਪੜਤਮਤਕਤਹੂੰਕੁਰਾਨਕੋਨਿਦਾਨਜਾਨਲੇਹੋ ॥ ਕਹੂੰਬੇਦਰੀਤਕਹੂੰਤਾਸਿਉਬਿਪਰੀਤਕਹੂੰਤ੍ਰਿਗੁਨਅਤੀਤਕਹੂੰ ਸਰਗੁਨ ਸਮੇਤਹੋ ॥੨॥੧੨॥ ਕਹੂੰਦੇਵਤਾਨ ਦਿਵਾਨਮੈਬਿਰਾਜਮਾਨਕਹੂੰਦਾ ਨਵਾਨਕੋਗੁਮਾਨੁਮਤਦੇਤਹੋਂ॥ ਕਹੂੰਇੰਦ੍ਰਾਜਾਕੋਮਿਲਤਇੰਪਦਵੀਸੀ ਕਹੂੰਇੰਦ੍ਰਪਦਵੀਛਪਾਇਛੀਨਲੇਤਹੋ ॥ ਕਤਹੂੰਬਿਚਾਰਅਬਿਚਾਰਕੋਬਿ ਚਾਰਤਹੋਕਹੂੰਨਿਜਨਾਰਪਰਨਾਰਕੋਨਿਕੇਤਹੋ ॥ ਕਹੂੰਬੇਦਰੀਤਕਹੂੰਤਾ ਸਿਉਬਿਪਰੀਤਿਕਹੁੰਤਿਗੁਨਅਤੀਤਕਹੰਸਰਗੁਨਸਮੇਤਹੋ ॥੩॥ ੧੩॥ ਕਹੂੰਸਸਤ੍ਰਧਾਰੀਕਹੂੰਬਿਦਿਆਕੇ ਬਿਚਾਰੀਕਹੂੰਮ ਰਤਅਹਾਰੀਕਹੂੰਨਾਰਕੇ ਨਕੇਤਹ ॥ ਕਹੂੰਦੇਵਬਾਨੀਕਹੂੰਸਾਰਦਾਭਵਾਨੀਕਹੂੰ ਮੰਗਲਾਮਿੜਾਨੀ ਕਹੂੰਸਿਆਮਕਹੂੰਸੇਤਹੋ ॥ ਕਹੂੰਧਰਮਧਾਮੀਕਹੂੰ ਸਰਬਠਉਰਗਾਮੀਕਹੂੰ ਜਤੀਕਹੂੰਕਾਮੀਕਹੂੰਦੇਤਕਹੂੰਲੇਹੋ ॥ ਕਹੂੰਬੇਦਰੀਤਕਹੂੰਤਾਸਿਉ ਬਿਪਰੀਤਕਹੂੰਗੁਨਅਤੀਤਕਹੂੰਸਰਗੁਨਸਮੇਤਹੋ ॥ ੪ ॥ ੧੪ ॥ ਕਹੂੰ ਜਟਾਧਾਰੀਕਹੂੰਕੰਠੀਧਰੇਬ੍ਰਹਮਚਾਰੀਕਹੂੰਜੋਗਸਾਧੀਕਹੂੰਸਾਧਨਾਕਰ ਤਹੋ ॥ ਕਹੂੰਕਾਨਫਾਰੇਕਹੂੰਡੰਡੀਹੁਇਪਧਾਰੇਕਹੂੰਫੂਕਫੂਕ ਪਾਇਨਕੋ ਪ੍ਰਿ ਥੀਪੈਧਰਤਹੋ॥ਕਤਹੂੰ ਸਿਪਾਹੀਹੈਕੈਸਾਧਭਮਿਲਾਹਨਕੋਕਹੂੰਛੱਤ੍ਰੀਹਇਕੈ ਅਰਿਮਾਰਤਮਰਤਹੋ ॥ ਕਹੂੰਭੂਮਭਾਰਕੋਉਭਾਰਤਹੋਮਹਾਰਾਜਕਹੂੰਭਵਭੂ ਤਨਕੀਭਾਵਨਾਭਰਤਹੋ ॥੫॥ ॥੧੫॥ ਕਹੁੰਗੀਤਨਾਦਕੇਨਿਦਾਨਕੋਬ ਭਾਵਤਹੋਕਹੂੰਤਕਾਰੀਚਿਤ੍ਰਕਾਰੀਕੇਨਿਧਾਨਹੋ।ਕਤਹੂੰ ਪਯੂਖਹੁਇਕੈਪੀ ਵਤਪਿਵਾਵਤਹੋਕਤਹੂੰਮਯੁਖਉਖਕਹੂੰਮਦਪਾਂਨਹੋ ॥ ਕਹੁੰਮਹਾਸੂਰਹੁਇਕੈ ਮਾਰਤ ਵਾਸਨਕ ਕਹੈਮਹਾਂਦੇਵਦੇਵਤਾਨਕੇ ਸਮਾਨਹੋ॥ਕਹੁੰਮਹਾਦੀਨਕ ਹੂੰਦੱਬਕੇਅਧੀਨਕਹੂੰਬਿਦਿਆਮੈਥੀਨਕਹੂੰਭੂਮਕਹੂੰਭਾਨਹੋ॥੬॥੧੬॥ ਕਹੂੰ ਅਕਲੰਕਕਹੂੰ ਮਾਰਤਮਯੰਕਕਹੂੰਪੂਰਨਪਜੰਕਕਹੂੰਸਧਤਾਕੀਸਾਰਹੋ। ਕਹਿੰਦੇਵਧਰਮਕਹੂੰਸਾਧਨਾਕੇਹਰਮਕਹੂੰਕਤਸਿਤਕੁਕਰਮਕਹੂੰਧਰਮਕੇ ਕਾਰਹੋ॥ ਕਹੂੰਪਉਨਾਹਾਰੀਕਹੂੰਬਿਦਿਆਕੇਬੀਚਾਰੀਕਹੈਜੋਗੀਜਤੀ ਹ Digitized by Panjab Digital Library | www.panjabdigilib.org