ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 98 ) ॥ਅਨਖੰਡਅਮਿਤ ਅਥਾਪ॥੫॥੩੫॥ਜਿਹਕੀਨਜਗਤਪਸਾਰੇ॥ਰਚਿ ਓਬਿਚਾਰਬਿਚਾਰ॥ ਅਨੰਤਰੂਪਅਖੰਡ॥ ਅਤੁਲ ਪਡ ॥੬॥ ੩੬॥ਜਿਹਅੰਡਤੇ ਬ੍ਰਹਮੰਡ ॥ਕੀਨੇਸੁਚੌਦਹਖੰਡ॥ ਸਭੁਕੀਨਜਗਤਪ ਸਾਰ॥ ਅਬਿਯਕਤਰੁਪਉਦਾਰੁ॥੭॥॥੩੭॥ਜਿਹਕੋਟਇੰਦ੍ਰੁ ਪਾਰ॥ ਕਈਮਬਿਸਨਬਿਚਾਰ ॥ ਕਈਰਾਮਕ੍ਰਿਸਨਰਸੂਲ ॥ ਬਿਨਭਗਤਕ ਨਕਬੂਲ ॥੮॥੩੮॥ਕਈਸਿੰਧਬਿੰਧਨਗਿੰਦ॥ਕਈ ਮੱਛਕੱਛਫਨਿੰ ਦੁ॥ਕਈਦੇਵਆਦਕੁਮਾਰ ॥ ਕਈਕਿਸਨਬਿਸਨਅਉਤਾਰ ॥੯॥ ੩੯ ॥ ਕਈਇੰਦਰਬੁਹਾਰ ॥ ਕਈਬੇਦਅਉਮੁਖਚਾਰ ॥ ਕਈ ਰੱਦਛੰਦਸਰੂਪ । ਕਈਰਾਮਕ੍ਰਿਸਨ ਅਨੂਪ॥ ੧੦ ॥ ੪੦ II ਕਈਕੋ ਕਕਾਬਭਣੰਤ॥ ਕਈਬੇਦਭੇਦਕਹੰਤ। ਕਈਸਾਸ ਮ੍ਰਿਤਬਖਾਨ ॥ ਕਹੂੰਕਥਤਹੀਸੁਪੁਰਾਨ ॥੧੧॥੪੧ ॥ ਕਈਅਗਨਹੋਕਰੰਤ ॥ ਕ ਈਉਰਧਤਾਪਦੁਰੰਤ॥ ਕਈਉਰਧਵਾਹਿਸੰਨਿਆਸ ॥ ਕਹੂੰਜੋਗਭੇਸਉ ਦਾਸ॥੧੨॥੪੨ ॥ ਕਹੂੰਨਿਵਲੀਕਰਮਕਰੰਤ ॥ ਕਹੂੰ ਪਉਨ ਅਹਾ ਰਦਰੰਤ॥ ਕਹੁੰਤੀਰਥਦਾਨਅਪਾਰ ॥ ਕਹੂੰਜਗਤਕਰਮਉਦਾਰ॥੧੩ ॥੪੩॥ ਕਹੂੰ ਅਗਨਹੋਤ੍ਰ ਅਨੂਪ॥ ਕਹੂੰ ਨਿਆਇਰਾਜਬਿਭੂਤ ॥ ਕਹੂੰ ਸਾਸਸਿੰਮ੍ਰਿਤਰੀਤ ॥ ਕਹੂੰਬੇਦਮਿਉਬਿਪ੍ਰੀਤਿ ॥ ੪ ॥ ੪੪ ॥ ਕਈਦੇਸਦੇਸਫਿਰੰਤ॥ਕਈਏਕਠਉਰਇਸਥਿਤ ॥ ਕਹੂੰਕਰਤਜਲਮ ਹਿਜਾਪ ॥ ਕਹੂੰਸਹਿਤਤਨਪ੍ਰਤਾਪ ॥੧੫॥ ੪੫॥ ਕਹੂੰਬਾਸਬਨ ਹਿਕਰੰਤ॥ਕਹੂੰਤਾਪਤਨਹਿਸਹੰਤ ਕਹੂੰਗ੍ਰਿਹਸਤ ਧਰਮਅਪਾਰ ਕਹੂੰ ਰਾਜਰੀਤਉਦਾਰ ॥੧੬॥ ੪੬॥ ਕਹੂੰਰੋਗਰਹਤਅਭਰਮ। ਕਹੂੰਕਰ ਮਕਰਤਅਕਰਮ॥ ਕਹੂੰ ਸੇਖਹਮਸਰੂਪ ॥ ਕਹੂੰਨੀਤਰਾਜਅਨੂਪ ॥ ੧੭॥੪੭॥ ਕਹੂੰਰੋਗਸੋਰਬਿਹੀਨ ॥ ਕਹੂੰਏਕਭਗਤਅਧੀਨ ॥ ਕਹੂੰ ਰੰਕਰਾਜਕੁਮਾਰ ॥ ਕਹੂੰਬੇਦਬਿਆਸਅਵਤਾਰ ॥ ੧੮॥੪੮॥ ਕਈ ਬ੍ਰਹਮਬੇਦਰਦੰਤ ॥ ਕਈਸੇਖਨਾਮਉਚਰੰਤ ॥ ਬੈਰਾਗਕਹੂੰਸਨਿਆਸ ॥ ਕਹੂੰਫਿਰਭਰੂਪਉਦਾਸ ॥੧੯॥੪੯॥ ਸਭਕਰਮਫੋਕਟਜਾਨ॥ ਭਧਰਮਨਿਹਫਲਮਾਨ ॥ ਬਿਨਏਕਨਾਮਅਧਾਰੁ ॥ ਸਭੁਕਰਮਭਰਮ ਬਿਚਾਰ ॥੩੦॥੫੦॥ ਤ੍ਰਸਾਦਿ ॥ ਲਘੁਨਿਰਾਜਛੰਦ ॥ ਜਲੇਹ ਰੀ॥ ਥਲੇਹਰੀ ॥ ਉਰੇਹਰੀ ॥ ਬਨੇਹਰੀ ॥੧॥ ੫ ॥ ਗਿਰੇਹਰੀ ॥ਗੁਫੇਹਰੀ ॥ ਛਿਤੇਹਰੀ ॥ ਨਭੇਹਰੀ ॥੩॥੫੩ ॥ ਈਹਾਂਹਰੀ ॥ ਊ ਹਾਂਹਰੀ ॥ ਜਿਮੀਹਰੀ ॥ ਜਮਾਂਹਰੀ ॥੩॥੫੩ ॥ ਅਲੇਖਹਰੀ॥ ਅ Digitized by Panjab Digital Library | www.panjabdigilib.org