ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮ ) ਛਗੰਤੁਰਕਹਿੰਦੂਨਿਆਰੇਨਿਆਰੇਦੇਸਨਕੇਭੇਸਕੋ ਪ੍ਰਭਾਉਹੈ ॥ ਏਕੈਨੈ ਨਏਕੈਕਾਨਏਕੈਦੇਹਏਕੈਬਾਨਖਾਕਬਾਦਆਤਸ਼ਔਆਬਕੋਰਲਾਉਹੈ॥ ਅਲਹਅਭਖਸੋਈਪੁਰਾਨਔਕੁਰਾਨਓਈਏਕਹੀਸਰੂਪਸਬੈਏਕਹੀਬਨਾ ਉਹੈ ॥ ੧੬॥ ੮੬ ॥ ਜੈਸੇਏਕਆਗਤੇਕਨੂਕਾਕੋਟਆਗਉਠੇਨਿਆਰੇ ਨਿਆਰੇਹੁਇਕੈਫਿਰਆਗਮੈਂਮਿਲਾਹਿੰਗੇ ॥ ਜੈਸੇਏਕਧੂਰਤੇਅਨੇਕਧੂਰ ਪੂਰਤਹੈਧਰਕੇਕਨੁਕਫੇਰਧਰਹੀਸਮਾਹਿੰਗੇ॥ਜੈਸੇਏਕੁਨਦਤੇਤਰੰਗਕੋਟ ਉਪਜਹੈਪਾਠਕੇਤਰੰਗਸਬੋਪਾਨਹੀਕਹਾਹਿੰਗੇ। ਤੈਸੇਬਿਰੂਪਤੇ ਅਭੂਤ ਭੁਤਪ੍ਰਗਟਹੋਇਤਾਹੀਂਤੇਉਪਜਸਬੈਤਾਹੀਂ ਮੈਂਸਮਾਹਿੰਗੇ ॥੧੭॥੮੭॥ ਕੇਤੇਕੱਛਮੱਛਕੇਤੇਉਨਕ ਉਕਰਤਭੱਛਕੇ ਤੇ ਅੱਛਵੱਛਹੁਇਸਪੱਛਉਡਜਾ ਹਿੰਗੇ॥ ਕੇਤੇ ਨਭਬੀਚਅੱਛਪੱਛਕਉਕਰੈਂਗੇਭੱਛਕੇ ਤਕ ਛਹੁਇਪਚਾ ਇਖਾਇਜਾਹਿੰਗੇ ॥ ਜਲਕਹਾਥਲਕ ਹਾਂਗਗਨਕੇਗਉਅਨ‘ਕਹਾਂਕਾਲ ਕੇਬਨਾਏਸਬੈਕਾਲਹੀਚਬਾਹਿੰਗੇ ॥ ਤੇਜਜਿਉਂ ਅਭੇਜਮੈਂਅਤੇਜਜੈਸੇਤੇ ਜਲੀਨਤਾਹੀਂਤੇਉਪਜਸਬੈਤਾਂਹੀ ਮੇਂ ਸਮਾਹਿੰਗੇ ॥੧੮॥੮੮॥ ਕੂਕਤ ਫਿਰਤਕੇਤੇਰੋਵਤਮਰਤਕੇ ਤੇ ਜਲਮੈਡਬਤਕੇਤੇ ਆਗਮੈਂਜਰਤਹੈਂ ॥ ਕੇਤੇ ਗੰਗਬਾਸ਼ੀਕੇਤੇਮਦੀਨਾਮੱਕਾਨਿਵਾਸੀਕੇਤਕਉਦਾਸੀਕੇਮਾਏਈਫਿਰਤ ਹੈਂ॥ਕਰਵਤਸਹਤਕੇਤੇਭੂਮਿਮੈਂਗਡਤਕੇਤੇਸੂਆਪੈਚਢਤਕੇਤੇਦੂਖਕੋਭਰ ਤਹੈਂ॥ਗੈਨਮੈਂਉਡਤਕੇਤੇਜਮੈਂਰਹਤਕੇ ਤੇਗ੍ਯਾਨਕੇਬਿਹੀਨਜਕਜਾਰੇ ਈਮਰਤਹੈਂ॥੧੯॥੮੯॥ਸੋਧਹਾਰੇਦੇਵਤਾਬਿਰੋਧਹਾਰੇਦਾਨੋਬਡੇਬੋਧਹਾਰੇ ਬੋਧਕ,ਬੋਧਹਾਰੇਜਾਪਮੀ॥ ਘਸਹਾਰੇਚੰਦਨਲਗਾਇਹਾਰੇਚੋਆਚਾਰਪੁ ਜਹਾਰੇਪਾਹਨਚੜਾਇਹਾਰੇਲਾਪਸੀ॥ਗਾਹਹਾਰੇਗੌਰਨਮਨਾਇਹਾਰੇਮੜੀ ਮਟਲੀਪਹਾਰੇਭੀਤਨਲਗਾਇਹਾਰੇਛਾਪਸੀ।ਗਾਇਹਾਰੇਗੰਬਜਾਇ ਹਾਰੇਕਿੰਨਰਸਭਪਰਹਾਰੇਪੰਡਤਤਪੰਤਹਾਰੇਤਾਪਸੀ ॥੨॥੯ ॥ ਪ੍ਰ ਸਾਦਿ ॥ ਭਯੰਗਤਛੰਦ ॥ ਨਰਾਗੰਨਰੰਗੰਨਰੁਪੰਨਰੇਖੰ ॥ ਨ ਮੋਹੰ ਨਕੋਹੰਨਦੋਹੰਨਦੈਖੰ ॥ ਨਕਰਮੰਭਰਮੰਨਜਨਮੰਨਜਾਤੰ ॥ ਨਮਿਤ੍ਰਨ ਸਨਪਿਤ੍ਰਨਮਾਤੰ ॥੧॥੯੧॥ ਨਨੇਹੰਨਗੇਹੰਨਕਾਮੰਨਧਾਮੰ ॥ ਨ ਪੁਨਮਿਤ੍ਰਨਸ਼ਤ੍ਰੀਨਭਾਮੰ ॥ ਅਲੇਖੰਅਭੇਖੰਅਜੋਨੀਸਰੂਪੰ ॥ ਸਦਾਸਿੱਧ ਦਬੁੱਧਿਦਾਇੱਧਰੂਪੰ ॥੨॥੯੨ ॥ ਨਹੀਂਜਾਨਜਾਈਕਛੁਰੂਪਰੇਖੰ ॥ ਕਹਾਬਾਸਤਾਕੋਫਿਰੈਕਉਨਭੇਖੰ ॥ ਕਹਾਨਾਮਤਾਕੋਕਹਾਕੇਕਹਾਵੈ॥ ਕਹਾ ਕੈਬਖਾਨੋਕਹਾਮੈਂਨਆਵੈ ॥੩॥੯੩॥ ਨਰੋਗੰਨਸ਼ੋਨਮੋਹੰਨਮਾਰੰ॥ ਨਕਰਮੰਨਭਰਮੰਨਜਨਮੰਨਜਾਤੰ ॥ ਅਦੋਖੰਅਭੇਖੰਅਜੋਨੀਸਰੂਪੇ ॥ Digitized by Panjab Digital Library | www.panjabdigilib.org