ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/670

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੩੮ ) ਜੈਬਿਰੋਧੰ ॥ ਸੁਸ੍ਰੀਆਦਿਪੁਰਖੰਅਨਾਦਸਰੂਪੰ ॥ ਅਜੇਯੰਅਭੇਯੰਅਦੇਰੀ ਅਰੂਪੰ ॥ ੧੧੩ ॥ ੩੪੦ ॥ ਅਨਾਮੰਅਧਾਮੰਅਨੀਲੈਅਨਾਦੰ॥ ਅਜੇ ਯੰਅਭੈਯੰਅਬੈਨਿਰਬਿਖਾਦੰ ॥ ਅਨੰਤ ਮਹੰਤੰਥੀਸੈਪੁਰਾਣੰ ॥ ਸੁਭੱਬਯੰ ਭਵਿੱਖਤ੍ਯੰਭਵੇਯੰਭਵਾਣੰ ॥੧੧੪॥੩॥੧॥ ਜਿਤੇਸਰਬਜੋਗੀਜਰੀਜੰ ਧਾਰੀ ॥ ਜਲਾ ਸ੍ਰੀਜਵੀਜਾਮਨੀਜੱਗਕਾਰੀ ॥ ਜਤੀਜੋਗਜੁੱਧੀਜਕੀ ਜਾਲਮਾਲੀ ॥ ਮਾਥੀਪਰੀਪਰਬਤੀਛੱਪਾਲੀ ॥੧੧੫॥੩੪੨॥ ਤੇਰਾਜੋਰੁ ॥ ਸਭੈਝੂਠਮਾਨੋਜਿਤੇਜੰਤ੍ਰ ਮੰਤ੍ਰ ॥ ਸਭੈਫੋਕਟੰਧਰਮਹੈਭਰਮਤੇ ਤੂੰ ॥ ਬਿਨਾਏਕਆ ਨਿਰਾਸੈ ਸਭੈਹੈ ॥ ਬਿਨਾਏਕਨਾਮੰਨਕਾਮੰਕੁਬੈਹੈ। ੧੧੬॥੩੪੩ ॥ ਤੇਰੋਜੋਰੁ ॥ ਕਰੈਮੰਜੰਤ੍ਰੈਜੁਪੈਸਿੱਧਹੋਈ । ਦਰਦਾ ਭਿੱਛਯਾਭੁ ਮੈਨਾਹਿਕੋਈ। ਧਰੇਏਕਆਸਾਨਿਰਾਸੌਰਮਾਨੈ ॥ ਬਿਨਾਏ ਕਕਰਮੰਸਭੈਭਰਮਜਾਨੈ ॥੧੧੭ ॥੧੪੪ ॥ ਸਨਿਯੋਜੋਗਬੈਨੰਨਰੇ ਸੰਨਿਧਾਨੰ । ਮਿਯੋਭੀ ਚਿੱਤੌ ਕੁਪਿਯੋਜੇਮਪਾਨੰ ॥ਤਜੀਸਰਬਆਸੰ ਨਿਰਾਸੰਚਿਤਾਨੰ ॥ ਪੁਨਰਉੱਚਰੇਬਾਚਬੰਧੰਬਿਧਾਨੰ ॥੧੧੮॥ ੩੪੫ ਤੇਰੋਜੋਰ ॥ ਰਸਾਵਲਛੰਦ ॥ ਸੁਨੋਮੋਨਰਾਜੰ ॥ ਸਦਾਸਿੱਧਸਾਜੰ ॥ ਕ ਛੂਦੇਹਮਤੰ ॥ ਕਹੋਤੋਹਬੱਤੰ ॥੧੧੯॥੩੪੬ ॥ ਦੋਊਜੋਰਜੁੱਧੰ॥ ਹ ਠੀਪਰਮਯੁੱਧ॥ਸਦਾਜਾਪਕਰਤਾ। ਸਭੈਸਿੱਧਹਰਤਾ॥ ੧੨੦॥੩੪੭ ਅਰੀਲੇਅਰਾਰੇ ॥ ਹਠੀਲੇਜਝਾਰੇ॥ਕਟੀਲੇਕਰੂਰੰ ॥ ਕਰੈਸੱਤਰੰ ॥੧੨੧ ॥੩੮॥ ਤੇਰਾਜੋਰ॥ ਚੌਪਈ॥ ਜੋਇਨਜੀਤਸਕੋਂਨਹਿ ਭਾਈ ॥ ਤਉਮੈਜਰੋਚਿਤਾਹਿਜਰਾਈ ॥ ਮੈਇਨਕਹੁਮੁਨਜੀਤਨਸਾਕਾ ॥ਅਬਦੁਰਬਲਪਉਰਖਸਭਥਾਕਾ॥ ੧੨੨॥੩੪੯॥ ਐਸਭਾਂਤਮ ਨਬੀਚਬਿਚਾਰਾ। ਪ੍ਰਗਟਸਭਾਸਭਸੁਨਤਉਚਾਰਾ1 ਮੈਬਡਭੂਪ,ਡੋਬਰਿ ਆਰੂ ॥ ਮੈਜੀਤੋਂਇਹਸਭਸੰ ਸਾਰੁ ॥੧੨੩॥੩੫੦ ॥ ਜਿਨਮੋਕੋਇਹ ਬਾਤਬਤਾਈ ॥ਤਿਨਮੁਹਿਜਾਨਠਗਉਰੀਲਾਈ ॥ ਏਵੈਬੀਰਬਡੋਬਰਿ ਆਰਾ। ਇਨਜੀਭੇਜੀਤੋਸੰਸਾਰਾ॥੧੪॥੩੫੧ ॥ ਅਬਮੋਤੇਏਈ ਜਿਨਜਾਈ | ਕਹਿਮੁਨਮੋਹਿਕਥਾਸਮਝਾਈ। ਅਬਮੈਦੇਖਬਨਾਵੌਚਿ ਖਾ ॥ ਬੈਠੋਂਬੀਰ ਅਗਨਿਕੀਸਿਖਾ॥ ੧੨੫॥ ੩੫੨ ॥ ਚਿਖਾਬਨਾਇ ਸਨਾਨਹਿਕਰਾ ॥ ਸਭੁਤਨਿਬਸਲੋਨਾਧਰਾ ॥ ਬਹੁਬਿਧਲੋਗਹ ਕਕਰਰਹਾ ॥ ਚਟਪਟਪਾਵਚਰਨਭੀਹਾ॥੧੨੬॥੩੫੩ ॥ ਹੀਰ ਚੀਰਦੈਬਿਧਵਤਦਾਨਾ। ਮੱਧਕਟਾਸਕਰਾਅਸਥਾਨਾ॥ ਭਾਂਤਅਨੇਕ ਨਜ਼ੂਲਜਰਾਈ ॥ ਜਰਤਨਭਈਚੂਲਸੀਅਰਾਈ ॥ ੧੨੭ ॥੩੫॥ Digitized by Panjab Digital Library | www.panjabdigilib.org