ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/675

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੋ ( ੬੩ ) = ਜੈ ਅਜੋਨਿਅਜੈਅਤਿਕਾਹੈਕਉਕੌਸਲਕੁਖਜਯੋਜੂ॥ ਕਾਲਹੂੰਕਾਨਕਹੈਜਿ ਹਕੌਕਿਹਿਕਾਰਣਕਾਲਤੇਦੀਨਭਯੋਜੂ ॥ ਸੰਤਸਰੂਪਥਿਬੈਰਕਹਾਇਸੂਕਿ ਯੋਪਥਕੋਰਥੁਹਾਂਕਧਯੋਜੂ ॥ ਤਾਹੀਕੋਮਾਨਭੂਕਰਿਕੈਜਿਹਕੋਕੋਊਭੇਦ ਨਲੇਨਲਯੋਜੂ॥ ੧੩॥ ਕਿਯੋਂਕਹੁਕ੍ਰਿਸਨਕ੍ਰਿਪਾਨਿਧਹੈਕਿਹਕਾਜਤੇ ਬੱਧਕਬਾਣਲਗਾਯੋ ॥ ਅਉਰਕਲੀਨਉਧਾਰਤਜੋਕਿਹਤੇਅਪਨੋਕਲ ਨਾਸਕਰਾਯੋ ॥ ਆਦਿਅਜੋਨਿਕਹਾਇਕਹੋਕਿਮਦੇਵਕਕੇਜਠਰੰਤਰਆ ॥ ਤਾਤਨਮਾਤਕਹੈਜਿਹਕੋਤਿਹਕਿਯੋਬਸੁਦੇਵਹਿਬਾਪੁਕਹਾਯੋ॥੧੪ ॥ ਕਾਹੇਕੋਏਸਮਹੇਸਹਿਭਾਖਤਕਾਹੇਦਿਜੇਸਕੋਏਸਬਖਾਨਿਯੋ॥ ਹੈਨਰ ਘੋਸਦੇਸਰਮਾਪਤਿਤੈਂਜਿਨਕੋ ਬਿਸਨਾਥਪਛਾਨਿਯੋ ।। ਏਕਕੋਛਾਡਅ ਨੇਕਭਜੈਸੁਕਦੇਵਪਰਾਸਰਯਾਸਝੂਠਾਨਿਯੋ ॥ ਫੋਕਟਧਰਮਸਜੈਸਭ ਹੀਹਮਏਕਹੀਕੌਬਿਧਨੇਕਮਾਨਿਯੋ ॥ ੧੫ ॥ ਕੋਊਦਿਜੇਸਕੋ ਮਾਨਤਹੈ ਅਰੁਕੋਉਮਸਕੋਏਸਬਤੈਹੈ ॥ ਕੋਊਕਹੈਬਿਸਨੇਬਿਸਨਾਇਕਜਾਹਿਭਜੇ ਅਘਓਘਕਟੈਹੈ ॥ ਬਾਰਹਜਾਰਬਿਚਾਰਅਰੇਜੜਅੰਤਸਮੈਸਭਹੀਤ ਹੈ ॥ ਤਾਹੀਕੋਧ੍ਯਾਨਮਾਨਹੀਏਜੋਉਥਾਅਬਹੈਅਰੁਆਗੈਊਹੈਹੈ ॥ ੧੬॥ ਕੋਟਕਇੰਦੁਕਰੇਜਿਹਕੇਕਈਕੋਟਿਉਪਿੰਦ੍ਰਬਨਾਇਖਪਾਯੋ ॥ ਦਾ ਨਵਦੇਵਫਨਿੰਦਧਰਾਧਰਪੱਛਪਸੁਨਹਿਜਾਤਗਨਾਯੋ ॥ ਆਜਲਗੇਤਪੁ ਸਾਧਤਹੈਸਿਵਊਬ੍ਰਹਮਾਕਛੁਪਾਰਨਪਾਯੋ ॥ ਬੇਦਕਤੇਬਨਭੇਦਲਖਿਯੋ ਜਿਹਸੋਊਗੁਰੂਗੁਰਮੋਹਬਤਾਯੋ॥ ੧੭ ॥ ਧਿਆਨਲਗਾਇਠਗਿਯੋਸਭ ਲੋਗਨਸੀਸਜਟਾਨਹਾਥਬਢਾਏ ॥ ਲਾਇਬਿਬੂਤਫਿਰਿਯੋਮੁਖਉਪਰ ਦੇਵਅਦੇਵਸਭੈਡਹਕਾਏ ॥ ਲੋਭਕੇਲਾਗੇਫਿਰਿਯੋਘਰਹੀਘਰਜੋਗਕੇ ਯਾਸਸਭੈਬਿਸਰਾਏ ॥ਲਾਜਗਈਕਛੁਕਾਜਸਰਿਯੋਨਹਿਪ੍ਰੇਮਬਿਨਾਭ ਪਾਠਨਆਏ ॥੧੮॥ ਕਾਹੇਕਉਡਿੰਭਕਰੈਮਨਮੂਰਖਡਿੰਭਕਰੈਅਪਨੀ ਪਤਖੂਹੈ॥ ਕਾਹੇਕਉਲੋਗਠਗੇਠਗਲੋਗਨਲੋਗਗਯੋਗਹੈ ॥ ਦੀ ਨਦਯਾਲਕੀਠਉਰਜਹਾਂਤਿਹਠਉਰਬਿਖੈਤੁਹਿਠਉਰਨਐਹੈ ॥ ਚੇਤਰ ਚੇ ਤਅਚੇਤਮਹਾਜੜਭੇਖਕੇਕੀਨੇਅਲੇਖਨਪੈਹੈ ॥੧੯॥ਕਾਹੇਕਉਪੂਜਤ ਪਾਹਨਕਉਕਛੁਪਾਹਨਿਮੈਂਪਰਮੇਸਰਨਾਹੀ ॥ ਤਾਹੀਕੋਪੂਜਪ੍ਰਭੂਕਰਕੈ ਜਿਹਪੁਜਤਹੀਅਘਓਘਮਿਟਾਹੀ ॥ ਆਧਿਬਿਆਧਿਕੇਬੰਧਨਜੇਤਕਨਾ ਮਕੇਲੋਕਸਭੈਛੁਟਜਾਹੀ॥ ਤਾਹੀਕ੍ਰੋਧਿਆਨਨਸਦਾਯਹਿਫੋਕਟਧਰ ਮਕਰੇਫਲੁਨਾਹੀ ॥੨੦ ॥ ਫੋਕਟਧਰਮਭਯੋਫਲਹੀਨਜਪੂਜਸਿਲਾਜੁ ਕੋਟਗਵਾਈ ॥ ਸਿੱਧਕਹਾਂਸਿਲਕੇਪਰਸੇਬਲਬੁੱਧਘਟੀਨਵਨਿੱਧਨ Digitized by Panjab Digital Library | www.panjabdigilib.org