ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/709

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(22) ਭਿਵਾਨ ॥੬੪ ॥ ਬਾਜਯਰਿਧਨਨੀਆਦਿਕਹਿਅੰਤ ਆਂਤਕ ਪਦ ਨ॥ ਨਾਮਤੁਪਕੇਹੋਤਹੈਲੀਜਹੁਸਮਝਪ੍ਰਬੀਨ ॥੬੧੫॥ ਸਿੰਧਯਰਿ ਪ੍ਰਥਮਉਚਾਰਕੈਰਿਪਪਦਅੰਤਉਚਾਰ ॥ ਨਾਮਤੁਪਕਕੇਹੋਤਹੈਚੀਨਚਤ ਰਨਿਰਧਾਰ॥੬੧੬॥ ਬਾਹਰਿਨਾਦਨਿਆਦਿਕਹਿਰਿਪਪਦਅੰਤਉਚਾ ਰ॥ ਨਾਮਤੁਪਕਕੇਹੋਤਹੈਲੀਜਹੁਸੁਘਰਸੁਧਾਰ॥ ੬੧੭ ॥ ਤੁਰੰਗਰਿ ਆਦਿਬਖਾਨਕੈਧਨਨੀਅਰਿਸੁਉਚਾਰ ॥ ਨਾਮਤੁਪਕਕੇਹੋਤਹੈਲੀਜਹੁ ਸੁਕਵਿ ਸੁਧਾਰ ॥੬੧੮॥ਅਰਬਅਰਿਆਦਿਉਚਾਰਕੈਪਅਰਿਬਹੁਰ ਉਚਾਰ ॥ ਨਾਮਤੁਪਕਕੇਹੋਤਹੈਲੀਜਹਸੁਕਵਿਸਵਾਰ ॥੬੧੯॥ ਤੁਰੰ ਗੁਰਿਧਨਨੀਆਦਿਕਹਿਰਿਪਅਰਿਪੁਨਪਦਦੇਹੁ ॥ ਨਾਮਤੁਪਕਕੇਹੋਤਹੈ ਚੀਨਚਤਰਚਿਤਲੇਹੁ ॥੬੨੦॥ ਕਿੰਕਨਿਅਰਿਧਨਨੀਉਚਰਰਿਪ ਅੰਤਉਚਾਰ॥ ਨਾਮਤੁਪਕਕੇਹੋਤਹੈਲੀਜਹੁਸੁਕਵਿਵਿਚਾਰ॥੬੨੧॥ ਘਰਿਅਰਿਨਾਥਨਆਦਿਕਹਿਰਿਪਅਰਿਅੰਤਉਚਾਰ ॥ ਨਾਮਤੁਪਕ ਹੋ ਤਹੈਲੀਜਹੁਸੁਮਤਸੁਧਾਰ ॥੬੨੨॥ਮ੍ਰਿਗਅਰਿਨਾਦਨਆਦਿਕਹਿਰਿਪ ਅਰਿਅੰਤਉਚਾਰ॥ ਨਾਮਤੁਪਕਕੇਹੋਤਹੈਲੀਜਹੁਸੁਕਵਿਸੁਧਾਰ॥੬੨੩॥ ਸਿੰਗੀਅਰਿਧਨਨੀਆਦਿਕਹਿਰਿਪਅਰਿਅੰਤਉਚਾਰ ॥ ਨਾਮਤੁਪਕੇ ਹੋਤਹੈਚੀਨਚਤੁਰਨਿਰਧਾਰ ॥੨੪॥ ਮ੍ਰਿਗੀਅਰਿਨਾਦਨਿਆਦਿਕ ਹਿਰਿਪਅਰਿਅੰਤਉਚਾਰ ॥ ਨਾਮਤੁਪਕਕੇਹੋਤਹੈਲੀਜਹੁਸੁਕਵਿਸਵਾਰ ॥੬੩੫ ॥ ਤ੍ਰਿਣਅਰਿਨਾਦਨਿਉਚਰਕੈਰਿ੫ਪਦਬਹੁਰਬਖਾਨ ॥ਨਾਂ ਮਤੁਪਕਕੇਹੋਤਹੈਚਤਰਚਿੱਤਪਹਿਚਾਨ॥ ੬੨੬ ॥ ਭੂਚਰਿਆਦਿਬਖਾ ਨਕੈਪਅਰਿਅੰਤਉਚਾਰ ॥ ਨਾਮਤੁਪਕੇਹੋਤਹੈਲੀਜਹੁਸੁਮਤਿਸੁਧਾਰ ॥੬੨੭॥ ਸੁਭਟਆਦਿਸਬਦੁਚਰਿਕੈਅੰਤਸੱਤ੍ਰਪਦਦੀਨ ॥ ਨਾਮਭੁਪ ਕਕੇਹੋਤਹੈਲੀਜਹੁਸੁਘਰਸੁਚੀਨ ॥ ੬੨੮ ॥ ਆਦਿਸੱਤ੍ਰਸਬਦੁਚਰਕੈ ਅੰਤਯਾਤਕਪਭਾਖੁ ॥ ਨਾਮਤੁਪਕਕੇਹੋਤਹੈਚੀਨਚਤਰਚਿਤਰਾਖ ॥ ੬੨੯॥ਸੱਤ੍ਰਆਦਿਸਬਦੁਚਰੀਐਸੂਲਨਅੰਤਉਚਾਰ ॥ ਨਾਮਤੁਪਕਕੇਂ ਹੋਤਹੈਚੀਨਚਤੁਰਨਿਰਧਾਰ ॥ ੬੩੦ ॥ ਆਦਿਜੁੱਧਨੀਭਾਖੀਐਅੰਤਕ ਨੀਪਦਭਾਖੁ ॥ ਨਾਮਤੁਪਕਕੇਹੋਤਹੈਚੀਨਚਤਰਚਿਤਰਾਖੁ ॥ ੬੩੧॥ ਬਰਮਆਦਿਸਬਦੁਚਰਕੈਬੇਧਨਅੰਤਉਚਾਰ ॥ ਬਰਮਬੇਧਨੀਤੁਪਕ ਲੀਜਹਨਾਮਸੁਧਾਰ ॥ ੬੩੨॥ ਚਰਮਆਦਿਪਦਭਾਖਿਕੈਘਾਇਨਪ ਕੋਦੀਨ ॥ ਚਰਮਘਾਇਨੀਤੁਪਕਕੇਨਾਮਲੀਜੀਅਹੁਚੀਨ॥੬੩੩॥ ਦੂਜਨਾਦਿਸਬਦਉਚਰਕੈਘਾਇਨਅੰਤਉਚਾਰ ॥ ਦੂਜਨਭਛਨੀਤੁਪਕ Digitized by Panjab Digital Library | www.panjabdigilib.org