ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

je de de ( 83 ) ॥ ਪ੍ਰਿਥਮਕਥਾਸੰਛੇਪਤੇਕਹੋਂ ਸਹਿਤਚਿਤਲਾਇ । ਬਹੁਰਵਡੋਬਿਸਥਾਰਕੈ ਕਹਿਹਉਸਭੋਸੁਨਾਇ ॥ ੯ ॥ ਚੌਪਈ ॥ ਪ੍ਰਿਥਮਕਾਲਜਬ ਕਰਾਪਸਾਰਾ ॥ ਓਅੰਕਾਰਤੇਸਿਸਟਉਪਾਰਾ ॥ ਕਾਲਸੈਨਪ੍ਰਿਥਮੈਭ ਯੋਭੂਪਾ । ਅਧਿਕ ਅਤੁਲਬਲਰੂਪਅਨੂਪਾ ॥ ੧੦ ॥ ਕਾਲਕੇਤ ਦੂਸਰਭੂ ਅਭਯੋ । ਕ੍ਰਬਰਸਤੀਸਰਜਗਠਯੋ । ਕਾਲਧੁਜਚਤੁਰ ਬਸੋਹੈ । ਜਿਹਤੇਭਯੋਜਗਤ ਸਭੁਕੋਹੈ ॥ ੧੧ ॥ ਸਹਸਰਾਛ ਜਾਂਕੇ ਸੁਭਸੋਹੈ । ਸਹਸਪਾਰਜਾਕੇਤਨਮੋਹੈ । ਸੇਖਨਾਗਪੁਰਸੋਇਬੋ ਕਰੈ । ਜਗਤਿਹਸੇਖਸਾਇਉਚਰੈ॥ ੧੨ ॥ ਏਕਵਨਤੇਮੈਲ ਨਿਕਾਰਾ । ਤਾਂਤੇ ਮਧਕੀਟਭਤਨਧਾਰਾ । ਦੁਤੀਆਕਾਂਨśਮੈਲੁਨਿ ਕਾਰੀ । ਤਾਂਤੇਭਈਸਿਸਟਇਹਸਾਰੀ ॥ ੧੩ ॥ ਤਿਨਕੋਕਾ ਬ ਹਰਬਧੁਕਰਾ । ਤਿਨਕੋਮੇਦੁਸਮੰਦਮੋਪਰਾ ॥ ਚਿਕਨਤਾਸਜਲਪਰ ਤਿਰਰਹੀ । ਮੇਧਨਾਮਤਬਹੀਤੇਕਹੀ ॥ ੧੪ ॥ ਸਾਧਕਰਮਜੋਪੁ ਰਖੁਕਮਾਵੈ । ਨਾਮਦੇਵਤਾਜਗਤਕਹਾਵੈ । ਕੁਕਿਰਤਿਕਰਮਜੇਜ ਗਮਹਿਕਰਹੀ । ਨਾਮੁਅਸੁਰਤਿਨਕੋਜਗਧਰਹੀ ॥ ੧੫ ॥ ਬਹੁ ਬਿਸਥਾਰਕਹਲਗਹਿਬਖਾਨਤ । ਗ੍ਰੰਥਬਢਨ ਅਤਿਡਰਮਾਨਤ । ਤਿਨਤੇਹੋਤਬਹੁਤਨਿਪਆਏ। ਦੱਛ ਪਤਿਜਿਨਹਿਉਪਾਏ ॥੧੬ ॥ ਦਸਸਹੰਸਤਿਹਗ੍ਰਿਹਭਈਕੰਨਿਆ । ਜਿਹਸਮਾਨਕਿਹਲਗਹਿਨਅੰ ਅੰ ਨਿਆ । ਕਾਲਕ੍ਰਿਆਐਸੀਤਿਹਭਈ । ਸਭਬਿਆਹਿਨਰੇਸਨ ਦਈ ॥੭॥ ਦੋਹਰਾ ॥ ਬਨਤਾਕਦਰੂਦਿਤਆਦਿਤਏਰਿਖਬਰੀ ਬਨਾਇ । ਨਾਗਨਾਗਰਿਪਦੇਵਸਥਦਈਤਲਏਉਪਜਾਇ ॥ ੧੮ ॥ ਚੌਪਈ ॥ ਤਾਂਤੇ ਸੁਰ ਜਰੂਪਕਉਧਰਾ । ਜਾਤੇਬੰਸਰਰਵਿਕਰਾ । ਜੋਤਿਨਕੇਕਹਿਨਾਮਸੁਨਾਊਂ। ਕਬਾਬਢਨਤੇ ਅਧਿਕਡਰਾਊਂ ॥ ੧੯ । ਤਿਨਕੇਬੰਸਬਿਖੇਰਘੁਭਯੋ । ਰਘੂਬੰਸਹਿਜਿਹਜਗਹਿਚਲਯੋ । ਤਾਤੇਪੁੜ੍ਹੋਤਭਯੋਅਜਬਰ । ਮਹਾਂਰਥੀ ਅਰੂਮਹਾਂਧਨੁਰਧਰ ॥੩੦ ॥ ਜਬਤਿਨਭੇਸਜੋਗਕੋਲਯੋ । ਰਾਜਪਾਟਦਸਰਥਕੋਦਯੋ । ਹੋ ਭਯੋ ਵਹਿਮਹਾਂਧਨੁਰਧਰ । ਤੀਨਆਨਬਰਾਜਹਿਰੂਚਕਰ ॥ ੧ ॥ ਪ੍ਰਿਥਮਜਯੋਤਿਹਰਾਮਕੁਮਾਰਾ । ਭਰਤਲਛਮਨਸਬਿਦਾਰਾ। ਬਹੁਤ ਕਾਲਤਿਨਰਾਜਕਮਾਯੋ । ਕਾਲਪਾਇਸੂਰਪੁਰਹਿਸਿਧਾਯੋ ॥ ੩ ॥ ਸੀਅਸੁਤਬਹੁਰਭਏਦੋਊਰਾਜਾ । ਰਾਜਪਾਟਉਸਹੀਕੋਛਾਜਾ । ਮੱਦ ਦੇਸਏਸੂਰਜਾਬਰੀਜਬ । ਭਾਂਤਭਾਂਤਕੇਜੱਗਕੀਏਤਬ ॥ ੨੩ ॥ Digitized by Panjab Digital Library | www.panjabdigilib.org