(੫੯)
੧੭॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਾਨ ਜਾਦੇ ਕੋ ਆਗਮਨ ਤ੍ਰਾਸ ਤਉ
ਉਠਿ ਜੈਬੋ ਬਰਨਨੰ ਨਾਮੁ ਦਸਮੇਧਿਆਇ ਸਮਾਪਤੰ ਮਸਤੁਸਭਮਸਤੁ {{center|
ਅਫਜੂ॥ ੩੫੪॥ ਹੁਸੈਨੀ ਜੁਧ ਕਥਨੰ॥
ਨੰ॥
॥੧੦॥ ਭੁਜੰਗਪ੍ਰਯਾਤਛੰਦ॥ ਗਯੋ ਖਾਨ ਜਾਦਾ ਪਿਤਾ ਪਾਸੰ ਭਜੰ॥ ਸ ਕੈੰ ਜ੍ਵਾਬ ਦੈ ਨਾ ਹਨੇ ਸੂਰ ਲੱਜੰ॥ ਤਹ ਠੋਕ ਬਾਹਾ ਹੁਸੈਨੀ ਗਰਜਿਯੰ॥ ਸਬੈ ਸੂਰ ਲੈਕੈ ਸਿਲਾ ਸਾਜ ਸੱਜਿਯੰ॥ ੧॥ ਕਰਯੋ ਜੋਰ ਸੈਨੰ ਹੁਸੈਨੀ ਪਯਾਨੰ॥ ਕੂਟਿ ਕੈ ਲੁਟ ਲੀਨੋ ਅਵਾਨੰ॥ ਪੁਨਰ ਡਢਵਾਲੰ ਕੀਓ ਜੀਤ ਜੇਰੰ॥ ਕਰ ਬੰਦ ਕੋ ਰਾਜਪੁਤ੍ਰਾਨ ਚੇਰੰ॥ ੨॥ ਪੁਨਰਿ ਦੂਨਿ ਕੋ ਲੂਟ ਲੀਨੋ ਸੁਧਾਰੰ॥ ਕੋਈ ਸਾਮੁ ਹ੍ਵੈ ਸਕਿਓ ਨ ਗਵਾਰੰ॥ ਲਯੋ ਛੀਨ ਅੰਨੰ ਦਲੰ ਬਾਟ ਦੀਯੰ॥ ਮਹਾਂਮੂੜਯੰ ਕੁਤਸਤੰ ਕਾਜ ਕੀਯੰ॥ ੩॥ ਦੋਹਰਾ॥ ਕਿਤਕ ਦਿਵਸ ਬੀਤਤ ਭਏ ਕਰਤ ਉਸੈ ਉਤਪਾਤ॥ ਗੁਆਲੇਰੀਅਨ ਕੀ ਪਰ ਤਭੀ ਆਨ ਮਿਲਨ ਕੀ ਬਾਤ॥ ੪॥ ਜੋ ਦਿਨ ਦ੍ਵੈਕਨਵੇ ਮਿਲਤ ਤਬ ਆਵਤ ਅਰ ਰਾਇ॥ ਕਾਲ ਤਿਨੂ ਕੈ ਘਰ ਬਿਖੈ ਡਾਰ ਕਲਹ ਬਨਾਇ॥ ੫॥ ਚੌਪਈ॥ ਗੁਆਲੇਰੀਆ ਮਿਲਨ ਕਹੁ ਆਏ॥ ਰਾਮ ਸਿੰਘ ਭੀ ਸੰਘ ਸਿਧਾਏ॥ ਚਤੁਰਥ ਆਨ ਮਿਲਤ ਭਏ ਜਾਮੰ॥ ਫੂਟ ਗਈ ਲਖ ਨਜਰ ਗੁਲਾਮੰ॥ ੬॥ ਦੋਹਰਾ॥ ਜੈਸੇ ਰਵਿ ਕੇ ਤੇਜ ਤੇ ਰੇਤ ਅਧਿਕ ਤਪਤਾਇ॥ ਰਵਿ ਬਲ ਛੁਦ੍ਰ ਨ ਜਾਨਈ ਆਪ ਨਹੀ ਗੁਰਬਾਇ॥ ੭॥ ਚੌਪਈ॥ ਤੈਸੇ ਹੀ ਫੂਲ ਗੁਲਾਮ ਜਾਤ ਭਯੋ॥ ਤਿਨੈ ਦ੍ਰਿਸਟਿ ਤਰੇ ਆਨਤ ਭਯੋ॥ ਕਹਲੂਰੀਆ ਕਟੋਚ ਸੰਗ ਲੈਹਿ॥ ਜਾ ਆਨਨੁ ਮੋ ਸਰਮਹਿ ਮਹਿ॥ ੮॥ ਤਿਨ ਜੋਧਨ ਆਨੋ ਥੋ ਸਾਥਾ॥ ਤੇ ਦੇ ਰਹੇ ਹੁਸੈਨੀ ਹਾਥਾ॥ ਦੇਤ ਲੇ ਆਪਨ ਕਰੁ ਰਾਨੇ॥ ਤੇ ਧਨ ਲੈ ਨਿਜ ਧਾਮੁ ਸਿਧਾਨੇ॥ ੯॥ ਚੇਰੇ ਤਬੈ ਤੇਜ ਤਨ ਤਯੋ॥ ਭਲਾ ਬੁਰਾ ਕਛੁ ਲਖਤ ਨ ਭਯੋ॥ ਛੰਦ ਬੰਦ ਨਹਿ ਨੈਕੁ ਬਿਚਾਰਾ॥ ਜਾਤ ਭਯੋ ਦੇ ਤਬਹਿ ਨਗਾਰਾ॥ ੧੦॥ ਦਾਵ ਘਾਵ ਤਿਨ ਨੈਕੁ ਨ ਕਰਾ॥ ਸਿੰਘ ਹਿਘੇਰਿ ਸਸਾ ਕਹੁ ਡਰਾ॥ ਪੰਦ੍ਰਹ ਪਹਰ ਗਿਰਦ ਤਿਹ ਕੀਓ॥ ਖਾਂਨ ਪਾਨ ਤਿਨ ਜਾਂਨ ਨ ਦੀਓ॥ ੧੧॥ ਖਾਂਨ ਪਾਨ ਬਿਨੁ ਸੂਰ ਰਿਸਾਏ॥ ਸਾਂਮ ਕਰਨ ਹਿਤ ਦੂਤ ਪਠਾਏ॥ ਦਾਸ ਨਿਰਖ ਸੰਗ ਸੈਨ ਪਠਾਂਨੀ॥ ਫੂਲ ਗਯੋ ਤਿਨ ਕੀਨੀ ਮਾਨੀ॥ ੧੨॥ ਦਸ ਸਹੰਸਰ ਅਬ ਹੀ ਕੈ ਦੈਹੂੰ॥ ਨਾਤਰ ਮੀਚ ਮੂੰਡ ਪਰ ਲੈਹੂੰ॥ ਸਿੰਘ ਸੰਗਤੀਆਂ ਤਹਾਂ ਪਠਾਏ॥ ਗੋਪਾਲੈ ਸੁ ਧਰਮ ਦੇ ਲਿਆਏ॥ ੧੩॥ ਤਿਨ ਕੇ ਸੰਗ ਨ ਉਨਕੀ ਬਨੀ॥ ਤਬ