ਪੁਸਤਕ ਸੂਚੀ
- ਅਤਰ ਸਿੰਘ, (ਡਾ.), ਕਾਵਿ-ਅਧਿਐਨ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1959
- ਐਸ.ਤਰਸੇਮ, (ਡਾ.), ਗਜ਼ਲ ਅਰੂਜ਼ ਤੇ ਪਿੰਗਲ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2002.
- ਸਤਿੰਦਰ ਸਿੰਘ (ਡਾ.), ਆਧੁਨਿਕ ਪੰਜਾਬੀ ਕਾਵਿ-ਰੂਪ ਅਧਿਐਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1980.
- ਗਿੱਲ, ਮਹਿੰਦਰ ਕੌਰ, (ਡਾ.), ਪ੍ਰਗੀਤ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟਬੁੱਕ ਬੋਰਡ, ਚੰਡੀਗੜ੍ਹ, 1984.
- ਘੁੰਮਣ, ਬਿਕਰਮ ਸਿੰਘ (ਸੰਪਾ.), ਪੰਜਾਬੀ ਲੋਕ-ਕਾਵਿ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ, ਲੁਧਿਆਣਾ, ਮਿਤੀਹੀਣ।
- ਜਸਵਿੰਦਰ ਸਿੰਘ (ਡਾ.), ਪੰਜਾਬੀ ਗੀਤ-ਕਾਵਿ, ਪੰਜਾਬੀ ਯੂਨੀਵਰਸਿਟੀ, ਪਟਿਆਲਾ 1991
- ਉਹੀ, ਪੰਜਾਬੀ ਲੋਕ-ਸਾਹਿਤ ਸ਼ਾਸਤਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003.
- ਜੈਤੋਈ, ਦੀਪਕ, ਆਹ ਲੈ ਮਾਏ ਸਾਂਭ ਕੁੰਜੀਆਂ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਜਨਵਰੀ 1997.
- ਜੋਸ਼ੀ, ਠਾਕਰ ਦੱਤ, (ਡਾ.), ਆਧੁਨਿਕ ਗੀਤ-ਸ਼ਿਲਪ, ਦੀਪਕ ਪਬਲਿਸ਼ਰਜ਼, ਜਲੰਧਰ, 1988.
- ਜੱਗੀ, ਗੁਰਸ਼ਰਨ ਕੌਰ, (ਡਾ.), ਭਾਰਤੀ ਕਾਵਿ-ਸ਼ਾਸ਼ਤਰ, ਸਰੂਪ ਅਤੇ ਸਿਧਾਂਤ, ਆਰਸੀ ਪਬਲਿਸ਼ਰਜ਼, ਦਿੱਲੀ, 1994.
- ਜੱਗੀ, ਰਤਨ ਸਿੰਘ (ਪ੍ਰੋ.), (ਸੰਪਾ.), ਸਾਹਿਤ ਅਧਿਐਨ ਵਿਧੀਆਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988.
- ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ, (ਡਾ.), ਭਾਰਤੀ ਕਾਵਿ-ਸ਼ਾਸ਼ਤਰ, ਮਦਾਨ ਪਬਲਿਕੇਸ਼ਨਜ਼, ਪਟਿਆਲਾ, 2001.
- ਧੀਰ, ਕੁਲਦੀਪ ਸਿੰਘ, (ਡਾ.), ਪੰਜਾਬੀ ਦੇ ਮੌਲਿਕ ਅਤੇ ਪਰੰਪਰਾਗਤ ਕਾਵਿਰੂਪਾਕਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2001.
- ਨੂਰ, ਸਤਿੰਦਰ ਸਿੰਘ, ਨਵੀਂ ਕਵਿਤਾ, ਸੀਮਾ ਤੇ ਸੰਭਾਵਨਾਵਾਂ, ਵਿਦਵਾਨ ਪ੍ਰਕਾਸ਼ਨ, ਅੰਬਾਲਾ ਛਾਉਣੀ, 1972
- ਪ੍ਰੇਮ ਪ੍ਰਕਾਸ਼ ਸਿੰਘ, (ਡਾ.), ਕਾਵਿ ਦੇ ਤੱਤ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1980.
101/ਦੀਪਕ ਜੈਤੋਈ