ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(1)

ਸ੍ਰੀ ਗੁਰੂ ਗ੍ਰੰਥ ਕਬਾ ਸਾਗਰ

ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਸ਼ਬਦਾਂ ਦੀ ਕਥਾ ਵਾਲੀ ਪੁਸਤਕ ਹੈ, ਗੁਣੀਆਂ ਗਿਆਨੀਆਂ ਦੇ ਪੜਨ ਯੋਗ ਹੈ। ਭਗਤਾਂ, ਅਵਤਾਰ 1' ਦੀ ਜਭ ਕਬਾ ਹਨ ; ਪੰਡਤ ਨਰੈਣ ਸਿੰਘ ਜੀ । ਗਿਆਨੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਹੈ ਇਹ ਉਸ ਟੀਕੇ ਦੀ ਠ, ਤੇ ਉਥਾਨਕਾਂ ਦੀ ਪੋਥੀ ਹੈ । ਭੇਵਾ ਕੇਵਲ ੭}

ਭਰਾਵਾਂ ਦੀ ਬਾਣੀ ਸਟੀਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਰ ਰਾਗ ਵਿਚ ਜੋ ਭਗਤ ਕਬੀਰ ਭਗਤ ਨਾਮ ਦੇਵ ਭਗਤ ਰਵਿਦਾਸ ਆਦਿ ਦੀਆਂ ਬਾਣੀਆਂ ਹਨ ਉਨ੍ਹਾਂ ਬਾਣੀਆਂ ਦੇ ਅਰਥ ਇਸ ਵਿਚ ਲਿਖੇ ਹਨ, ਸ਼ਬਦਾਂ ਦੇ ਦੋ ਦੋ ਤਿੰਨ ਤਿੰਨ ਕਈਆਂ ਦੇ ਚਾਰ ਚਾਰ ਅਰਥ ਪੰਡਤ ਨਰੈਣ ਸਿੰਘ ਜੀ ਗਿਆਨੀ ਮੁਜ਼ੰਗਾਂ ਵਾਲੇ ਜੀ ਨੇ ਕੀਤੇ ਹਨ । ਇਹ ਨਵਾਂ ਟੀਕਾ ਹੈ, ਕੁਲ ਸਫੇ ੭੦੦ ਹਨ ( ਭਗਤਾਂ ਦੀਆਂ ਬਾਣੀਆਂ ਤੋਂ ਵਾਧੂ ਹੋਰ ਬਾਣੀਆਂ ਲੋਕ ਸਹਸ ਕਿਤੀ, ਗਾਥਾ, ਫੁਨਹੇ, ਚਉਬੋਲੇ ਤੇ ਸਵਯੇ ਮਹਲੇ ੧੨-੩-੪-੫ ਦੇ ਟੀਕਾ ਭੀ ਹਨ । ਕੁਲ ਸਫੇ ੭00 ਹਨ, ਭੇਟਾ ੭)

ਜਨਮ ਸਾਖੀ ਭਗਤ ਰਵਿਦਾਸ ਜੀ ਵੱਡੀ ਮੁਲ ੨

ਜਨਮ ਸਾਖੀ ਭਗਤ ਨਾਮ ਦੇਵ ਜੀ ਵਡੀ ਮੁਲ ੨

ਜਨਮ ਸਾਖੀ ਭਗਤ ਕਬੀਰ ਜੀ ਵਡੀ ਮੁਲ ੩

ਮੰਗਵਾਉਣ ਦਾ ਪਤਾ-

ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਪੁਸਤਕਾਂ ਵਾਲੇ

ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ