ਪੰਨਾ:ਦੁਖੀ ਜਵਾਨੀਆਂ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਫਤਾਬੀ ਸੁਰਮਾ ( ੧) ਇਹ ਸੁਰਮਾ ਨਹੀਂ, ਦਵਾਈ ਹੈ, ਸ਼ਰਤੀਆ ਅੱਖਾਂ ਦੀਆਂ ਬੀਮਾਰੀਆਂ ਨੂੰ ਦੂਰ ਕਰ ਦਿੰਦਾ ਹੈ; ਧੁੰਦ, ਗੁਬਾਰ, ਜਾਲਾ, ਸ਼ੁਰੂ ਮੋਤੀ ਬਿੰਦ, ਨਜ਼ਰ ਦੀ ਕਮਜ਼ੋਰੀ, ਅੱਖਾਂ ਦੀ ਖਾਰਸ਼, ਪਾਣੀ ਵਗਣਾ, ਛੋ ਚਿਟਾ, ਕੁਕਰੇ, ਲਾਲੀ, ਪੜਵਾਲ, ਅੱਖਾਂ ਦਾ ਗਲ ਜਾਣਾ, ਅਖਾਂ ਦੁਖਣਾ, ਕਿਸੇ ਚੀਜ਼ ਦਾ ਅੱਖਾਂ ਵਿਚ ਪੈ ਜਾਣਾ, ਕਿਤਾਬ ਪੜ੍ਹਨ ਅੱਖਾਂ ਅੱਗੇ ਅੰਧੇਰਾ ਆ ਜਾਣਾ ਆਦਿਕ, ਹਰ ਇਕ ਅਖਾਂ ਦੀ ਬੀਮ ਵਾਸਤੇ ਫੈਦੇਮੰਦ ਹੈ,ਵਾਧਾ ਇਹ ਹੈ ਕਿ ਇਸ ਨੂੰ ੪੦ ਦਿਨ ਵਰਤਣ ਨ ਅਖਾਂ ਦੀ ਨਜ਼ਰ ਪਹਿਲੇ ਨਾਲੋਂ ਤੇਜ਼ ਹੋ ਜਾਂਦੀ ਹੈ | ਨਮੂਨਾ ਸ਼ੀਸ਼ੀ ਕੀਮਤ ੧) ਵਡੀ ਸ਼ੀਸ਼ੀ ੫) ਡਾਕ ਮਸੂਲ III) ਐਨਕ ਲਵਾਉਣੀ ਤਾਂ ਸਾਡੇ ਪਾਸ ਆਵੇ। ਚਿਰੰਜੀਵ ਗੋਲੀਆਂ (ਬਵਾਸੀਰ ਲਈ) ਬਵਾਸੀਰ ਲਹੂ ਵਾਲੀ ਹੋਵੇ ਜਾਂ ਬਾਦੀ ਹੋਵੇ, ਝਟ ਪਟ ਅ ਆ ਜਾਂਦਾ ਹੈ, ਮੌਹਕੇ ਆਪੇ ਹੀ ਝੜ ਜਾਂਦੇ ਹਨ, ਮੂਲ ੨) ਮੌਹਕਿ ਲਈ ਚਿਰੰਜੀਵ ਤੇਲ ਮੁਲ ੧) ਫੌਲਾਦੀ ਗੋਲੀਆਂ ਇਨ੍ਹਾਂ ਗੋਲੀਆਂ ਦੇ ਵਰਤਨ ਨਾਲ ਖੂਨ ਨਵਾਂ ਪੈਦਾ ਹੁੰਦਾ ਹੈ ਖੂਨ ਨੂੰ ਗਾੜ੍ਹਾ ਕਰਕੇ ਚਿਹਰੇ ਨੂੰ ਲਾਲ ਸੁਰਖ ਗੁਲਾਬ ਦੇ ਫੁਲ ਵਤ ਦਿੰਦੀਆਂ ਹਨ, ਭੁਖ ਵੀ ਵਧੇਰੇ ਲਗ ਪੈਂਦੀ ਹੈ। ਮੂਲ ੨) ਡਾਕ ਖ l) ਇਸਤ੍ਰੀ ਮਰਦ ਦੋਹਾਂ ਵਾਸਤੇ ਫੈਦੇਮੰਦ ਹਨ। ਹਰ ਇਕ ਮੌਸਮ ਵਰਤ ਸਕਦੇ ਹੋ | ਫੌਲਾਦ ਦਾ ਕੁਸ਼ਤਾ ਵਧੀਆ ਪ) ਤੋਲਾ ਸਾਥੋਂ ਮੰਗ ਗੰਧਕ ਦਾ ਤੇਲ ਹਰ ਕਿਸਮ ਦੇ ਫੋੜੇ, ਫਿਨਸੀ, ਖਾਰਸ਼,ਧਦਰੀ, ਚੰਬਲ, ਆ ਲਈ ਗੰਧਕ ਦਾ ਤੇਲ ਵਰਤੋਂ । ਮੂਲ ੧) ਬਹੁਤ ਫ਼ਾਇਦੇਮੰਦ ਚੀਜ਼ ਹੈ ਪਤਾ:-ਰਾਜਵੈਦ ਡਾਕਟਰ ਸੇਵਾ ਸਿੰਘ ਵਰ ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ