ਪੰਨਾ:ਦੁਖ ਭੰਜਨੀ ਸਾਹਿਬ2.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਭੰਜਨੀ

(੧੧)

ਸਾਹਿਬ

ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ॥
ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ॥ ੧॥
ਨਾਨਕ ਗੁਰ ਪੂਰੇ ਸਰਨਾਈ॥
ਜਿਨਿ ਅਪਨੇ ਨਾਮ ਕੀ ਪੈਜ
ਰਖਾਈ॥ ੨॥ ੮॥ ੨੬॥
(੧o)ਬਿਲਾਵਲੁ ਮਹਲਾ ੫
ਤਾਪ ਸੰਤਾਪ ਸਗਲੇ ਗਏ
ਬਿਨਸੇ ਤੇ ਰੋਗ॥
ਪਾਰਬ੍ਰਹਮਿ ਤੂ ਬਖਸਿਆ
ਸੰਤਨ ਰਸ ਭੋਗ॥ ਰਹਾਉ॥
ਸਰਬ ਸੁਖਾ ਤੇਰੀ ਮੰਡਲੀ
ਤੇਰਾ ਮਨੁ ਤਨੁ ਆਰੋਗ
ਗੁਨ ਗਾਵਹੁ ਨਿਤ ਰਾਮ ਕੇ
ਇਹ ਅਵਖਦ ਜੋਗ॥ ੧॥
ਆਇ ਬਸਹੁ ਘਰ ਦੇਸ ਮਹਿ