ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੰਪਤੀ ਪਿਆਰ
ਦਿਨ ਅਜਿਹਾ ਹੜ੍ਹ ਆਇਆ ਕਿ ਸਾਡੀ ਬੇੜੀ ਰੁੜ੍ਹ ਚਲੀ ਖੜਗਪੁਰ ਦੇ ਪਾਸ ਵਾਲੀ ਪਹਾੜੀ ਨਾਲ ਟਕਰਾ ਕੇ ਟੁਕੜੇ ਟੁਕੜੇ ਹੋ ਗਈ ! ਮੈਂ ਤੁਹਾਡੇ ਹੱਥ ਆਂ ਗਈ ਅਤੇ ਬਾਕੀ ਆਦਮੀਆਂ ਦਾ ਪਤਾ ਨਹੀਂ ਕਿਥੇ ਗਏ। ਪਰਮੇਸ਼ਰ ਤੁਹਾਡਾ ਭਲਾ ਕਰੇ, ਤੁਸਾਂ ਮੈਨੂੰ ਜੀਵ ਦਾਨ ਦਿਤਾ ਹੈ। ਤੁਸੀਂ ਮੇਰੇ ਇਸ ਵੇਲੇ ਪਿਤਾ ਸਮਾਨ ਹੋ!"ਇਹ ਕਹਿੰਦੀ ਹੋਈ ਉਹ ਰੋ ਪਈ।
"ਤੁਮ ਰੋਬੇ ਕਾਹੇ ਲਾਗ ? ਨਾਂ ਰਾਣੀ ਤੁਮ ਰੋਵੇਂ ਨਾਹੀਂ। ਹਮ ਤੁਮ ਕਾਂ ਖੈਬੇ ਕੋ ਦੇਈ, ਕਪੜੇ ਪਹਿਰਨ ਕਾ ਦੇਈਂ। ਤੁਮ ਰੋਵੋ ਨਾਹਿ।"
◎
53