ਪੰਨਾ:ਨਵੀਂ ਵਿਦਿੱਆ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

--ਝਾਕੀ ਦੂਜੀ- WAT ESTE ਸੀਨ (ਵਕੀਲ ਹਰਿਦਿਤ ਸਿੰਘ ਆਪਣੇ ਰੀਡਿੰਗ ਰੂਮ ਵਿਚ ਕਾਫੀ ਵੇਲ- ਫੋਟੋਆਂ ਲਈ ਬੈਠਾ ਹੈ ਤੇ ਕੁਝ ਸੋਚਨ ਬਾਦ ਗੁਰਮੀਤ ਨੂੰ ਆਵਾਜ਼ ਮਾਰਦਾ ਹੈ) ਸਵੇਰ ਦਾ ਹਰਿਦਿਤ ਸਿੰਘ- ਬੀਬੀ ਗੁਰਮੀਤ ! ਗੁਰਮੀਤ- ਜੀ (ਕੋਲ ਆ ਕੇ) ਦੱਸੋ ਜੀ ਕੀ ਗੱਲ ਹੈ ? ਹਰਿਦਿਤ ਸਿੰਘ ਹਾਂ, ਹਛਾ ਕੁਰਸੀ ਤੇ ਬੈਠ ਜਾ, ਰੋਟੀ ਤਿਆਰ ਹੈ ਨਾ ? ਜੀ ਹਾਂ, ਲਿਆਵਾਂ ? ਗੁਰਮੀਤ- ਹਰਿਦਿਤ ਸਿੰਘ- ਹਾਂ ਖਾ ਲੈਂਦੇ ਹਾਂ, (ਕੁਝ ਚੁਪ ਮਗਰੋਂ) ਦੇਖ ਬੀਬੀ ਹੁਣ ਤੂੰ ਐਫ. ਏ. ਵੀ ਪਾਸ ਕਰ ਲਿਆ, ਤੇਰਾ ਐਫ. ਏ. ਦਾ ਹੀ ਇਕਰਾਰ ਸੀ......... (ਕਾਫੀ ਫੋਟੂਆਂ ਅਗੇ ਰਖਦਾ ਹੋਇਆ ......ਲੈ ਆਹ ਦੇਖ, ਇਹ ਕੋਈ ਦਰਜਨ ਦੇ ਕਰੀਬ ਫੋਟੂਆਂ ਹਨ, ਜਿਨਾਂ ਚੋਂ ਕੁਝ ਤਾਂ ਹੁਣ ਹੀ ਆਈਆਂ ਹਨ। ਗੁਰਮੀਤ- ਫੇਰ ?


ਹਰਿਦਿਤ ਸਿੰਘ- ਇਹ ਇਕ ਜੱਜ ਦੀ ਫੋਟੋ ਹੈ, ਇਹ ਇਕ ਵਕੀਲ ਦੀ ਫੋਟੋ ਹੈ, ਇਹ ਇਕ ਪ੍ਰੋਫੈਸਰ ਦੀ ਫੋਟੋ ਹੈ,,,..... ਜੀ ਹਾਂ, (ਫੋਟੋਆਂ ਚੁਕ ਕੇ ਨੀਝ ਨਾਲ ਦੇਖਦੀ ਹੈ ਤੇ ਕਿਸੇ ਨਰਾਸਤਾ ਅਧੀਨ ਫੇਰ ਥਲੇ ਰੱਖ ਦਿੰਦੀ ਹੈ) ਗੁਰਮੀਤ ਨਵੀਂ ਵਿੱਦਿਆ -at-