ਕੀਤੀ ਹੈ, ਤੁਕ ਤੁਕ ਵਿੱਚ ਫੁਰਮਾਯਾ ਹੈ ਕਿ ਜੀਵਨ ਦਾ ਮਨੋਰਥ 'ਸਾਈਆਂ ਜੀ ਦੀ ਯਾਦ ਯਾ ਇਉਂ ਕਹੋ ਕਿ ਸਾਈਆਂ ਜੀ ਦਾ ਪ੍ਰੇਮ ਹੈ।
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥
(ਸਿਰੀ ਰਾਗੁ ਮ: 5—73)
ਇਸ ਤਰ੍ਹਾਂ ਨੀਂਦ ਤੋਂ ਹਿਲਣੇ ਦੇ ਕੇ ਕਹਿੰਦੇ ਹਨ:
ਪਰਦੇਸੁ ਝਾਗਿ ਸਉਦੇ ਕਉ ਆਇਆ॥
(ਆਸਾ ਮਹਲਾ 5-6)
ਤੂੰ ਇਥੇ ਕੋਈ ਵਪਾਰ ਕਰਨ ਆਇਆ ਹੈ, ਹਰਿਨਾਮੁ ਦਾ ਵਖਰ ਏਥੇ ਵਿਹਾਝਣਾ ਹੈ ਤੇ ਇਸ ਨਾਲ ਮਾਲਾ ਮਾਲ ਹੋ ਕੇ ਚਲਣਾ ਹੈ:
ਯਾ ਜੁਗ ਮਹਿ ਏਕਹਿ ਕਉ ਆਇਆ॥
{ਗਉਂ; ਬਾਵਨ: 6)
ਇਹ ਵੱਖਰ ਹੈ ਜੋ ਵਿਹਾਝਣਾ ਹੈ ਤੇ ਇਸ ਦਾ ਉਪ੍ਰਾਲਾ ਸਿਮਰਨ ਹੈ। ਵਾਹਿਗੁਰੂ ਜੀ ਨੂੰ ਮਨ ਵਿਚ ਵਸਾਉਣਾ ਹੈ:—
ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ॥
ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ॥
(ਗਉ; ਬਾਵਨ: 7)
ਤਾਂ ਤੇ ਵਿਛੋੜਿਆਂ ਵੱਲੋਂ, ਸੁਖਾਂ ਵੇਲੇ, ਸਾਈਂ ਦੀ ਮਿਹਰ ਵੇਲੇ ਸਦਾ ਇਹ ਵਿਚਾਰ ਸਰੀਰਾਂ ਚੱਲਣਾ ਹੈ, ਸੁਆਸ ਸੁਆਸ ਕਰਕੇ ਆਯੂ ਘਟ ਰਹੀ ਹੈ, ਤਾਂ ਸੁਆਸ ਸੁਆਸ ਅਸੀਂ ਸਾਈਂ ਨੂੰ ਯਾਦ ਰਖੀਏ। ਜੇ ਹਰ ਸੁਆਸ ਐਉਂ ਸਫਲ ਹੁੰਦਾ ਜਾਏ ਤਾਂ ਸਾਰੀ ਉਮਰਾ ਸਫਲ ਹੋ ਗਈ।
ਇਉਂ ਰਤਨ ਜਨਮ ਕਾ ਹੋਇ ਉਧਾਰੁ॥
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ॥
(ਸੁਖਮਨੀ 19-24)
ਸੋ ਇਹ ਖ੍ਯਾਲ ਪਰ ਪਕ ਕਰਨਾ ਚਾਹੀਏ ਕਿ ਵਿਛੁੜੇ ਪਿਆਰੇ ਨਾਲੋਂ ਕੁਛ ਵਧੇਰੇ ਚੰਗੇ ਜੀਵਨ ਵਿਚ ਹਨ ਅਰ ਸਾਡਾ ਬੀ ਇਥੋਂ ਨਿਸਚੇ ਹੈ ਤਾਂ ਅਸੀਂ ਗੁਰੂ ਸਾਹਿਬ ਦੇ ਦਸੇ ਤ੍ਰੀਕੇ ਤੋ ਕਮਰਬੰਦ ਰਹੀਏ ਜੋ ਅਵਸਥਾ ਵਿਚ ਹੋਈਏ ਤੇ ਸਭ ਪਯਾਰਿਆਂ ਨੂੰ' ਜੋ ਮਿਲਨਾ ਚਾਹੀਏ ਤਾਂ ਕੋਈ ਨਾ ਹੋਵੇ।
ਠਾਕਿ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ॥
ਜੋ ਜਨ ਪ੍ਰਭਿ ਅਪਣ ਕਰੇ ਨਾਨਕ ਤੇ ਧਨਿ ਧੰਨਿ
(ਗਉ: ਬਾਦਨ:-28)
ਇਸ ਪ੍ਰਕਾਕ ਦੇ ਖੇਦ ਖੇਚਲ ਮੇਰੋ ਸਰੀਰ ਨੇ ਬਹੁਤ ਦੁਖ ਜੀਉਂਦੇ ਹਨ, ਇਥੋਂ ਜਾਣਾ ਇਕ ਦਿਨ ਅਸੀਂ ਸੂਖ ਵਾਲੀ ਠਾਕ ਸਾਡੇ ਅੱਗੇ ਦੇਖੋ ਤੇ ਝਲੇ ਹਨ, ਮੇਰੇ ਆਪਨੇ ਤੇ ਬੀਤਿਆ ਤਜਰਬਾ ਇਹ ਹੈ ਕਿ ਵਿਛੋੜੇ ਤੇ ਸੱਟ ਦੇ ਪਹਿਲੇ ਦਿਨ ਜਦ ਲੋਕਾਂ
ਪਿਆਰੇ ਜੀਓ
113