ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੦) ਭੂਲ ਭੁਲੱਯਾਂ- ਮੋਖ -)
(੪੧) ਮੁਲਾਕਾਤ ਦਰ੫ਨ-ਮੁਲਾਕਾਤ ਕਰਨ ਦੇ ਢੰਗ ਬੜੇ ਸੁੰਦਰ ੨ ਦਰਜ ਕੀਤੇ ਗਏ ਹਨ। ਮੋਖ =)
(੪੨) ਇਸਤ੍ਰੀ ਧਰਮ ਸਿਮ੍ਰਤੀ ਸਾਰ- ਪਤੀਬ੍ਰਤ ਧਰਮ ਦਾ ਸ਼ੀਸ਼ਾ, ਮੋਖ =)
(੪੩) ਗੈਹਣਾ ਮੰਗਾਨ ਦੇ ਔਗੁਣ-ਸਵਾਦਲੀ ਕਹਾਣੀ )॥।
(੪੪) ਸੁਸ਼ੀਲਾ ਨੂੰਹ-ਸੁਸ਼ੀਲ ਤੇ ਸੁਚੱਜੀਆਂ ਨੂੰਹਾਂ ਦੀਆਂ ਸਿਫਤਾਂ ਦੇ ਸਦਗੁਣਾਂ ਦੀ ਝਾਕੀ। ਮੋਖ।-)
(੪੫) ਰਾਮੇਂਦਰ ਕੌਰ-ਕਿਸ ਤਰ੍ਹਾਂ ਇੱਕ ਦੇਵੀ ਨੇ ਲੱਖੋਂ ਕੱਖ ਤੇ ਕੱਖੋਂ ਲੱਖ ਕਰਕੇ ਦਿਖਲਾ ਦਿਤਾ। ਮੋਖ -)
(੪੬) ਸੁਖ ਮਾਰਗ ਪ੍ਰਕਾਸ਼-ਜਿਸ ਵਿਚ ਸਰੀਰਕ, ਮਾਨਸਕ, ਆਤਮਕ ਅਰੋਗਤਾ ਦੀਆਂ ਵਡਮੁਲੀਆਂ ਨਸੀਹਤਾਂ ਦਰਜ ਹਨ। ਮੋਖ ।=)
(੪੭) ਸੁਭਾਗ ਕੌਰ-ਬਾਲ ਵਿਵਾਹ ਤੋਂ ਬਚਠ
ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਤਸਰ (੧੧)