ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਈਆਂ ਹਨ। ਇਕ ਵਾਰ ਪੜ੍ਹਨਾਂ ਸ਼ੁਰੂ ਕਰਕੇ ਕਿਸਦੀ ਹਿੰਮਤ ਹੈ ਕਿ ਨਾਵਲ ਨੂੰ ਵਿਚਕਾਰ ਹੀ ਛਡਕੇ ਕੋਦਈ ਹੋਰ ਕੰਮ ਕਰ ਸਕੇ? ਮੋਖ ਕੇਵਲ ਕਪੜੇ ਦੀ ਵਧੀਆ ਜਿਲਦ ਸਮੇਤ ੨)

(ਨੰ੬ਪ) ਪਤੀਬ੍ਰਤਾ ਧਰਮ ਦੀ
ਅਵਤਾਰ ਆਗਿਆ ਕਾਰ ਰਾਜਕੁਮਾਰੀ-
ਇਸ ਵਿਚ ਇਕ ਰਾਜਪੂਤ ਰਾਜ ਕੰਨਯਾਂ ਦਾ ਆਗਿਆ ਕਾਰ ਤੇ ਪਤੀਬ੍ਰਤ ਹੋਣ ਦਾ ਅਨੂਪਮ ਝਾਕਾਂ ਹੈ ਜੋ ਬੜੀ ਹੀ ਸੁੰਦਰ ਹੈ, ਏਸ ਇਕ ਪਸਤਕ ਦੇ ਹੁੰਦਿਆਂ ਏਹ ਗੱਲ ਬੜੇ ਮਾਨ ਤੇ ਫਖਰ ਨਾਲ ਕਹੀ ਜਾ ਸਕਦੀ ਹੈ ਕਿ ਕੋਈ ਹੋਰ ਇਸਤ੍ਰੀ ਸਿਖਯਾ ਦਾ ਪੁਸਤਕ ਖ੍ਰੀਦਣਾ ਬਿਲਕੁਲ ਵਿਅਰਬ ਹੈ, ਮੋਖ ੨)

(ਨੰ:੬)ਗੁਰ ਸਿਖ ਫੁਲਵਾੜੀ- ਸ੍ਰੀ ਗੁਰੂ ਸਾਹਿਬਾਨ ਜੀ ਦੇ ਸਮੇਂ ਦੇ ਸਿਦਕੀ ਸਿਖਾਂ ਦੇ ਪੂਰੇ ਪੂਰੇ ਪ੍ਰਸੰਗ ਮੋਖ ੧।।)

(ਨੰ:੭) ਵਡੀ ਅੰਗ੍ਰੇਜ਼ੀ ਗੁਰਮੁਖੀ
ਦੀ ਡਿਕਸ਼ਨਰੀ-ਮੋਖ ੩)

(ਨੰ:੮) ਦੰਪਤੀ ਪਵਿੱਤ੍ਰ ਜੀਵਨ- ਇਸਤ੍ਰੀਆਂ ਨੂੰ ਪਤੀਬ੍ਰਤ ਤੇ ਧੀਆਂ ਪੁਤ੍ਰਾਂ ਨੂੰ ਆਗਿਆ


(੩੨) ਪਤਾ-ਲਾਭ ਸਿੰਘ ਐਂਡ ਸਨਜ਼ ਪੁਸਤਕਾਂ