ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੇਦੀਏ ਤਾਂ ਕੋਈ ਹਰਜ਼ ਨਹੀ ਹੈਸੋ ਇਹ ਸ੍ਰੀ ਗੁਰੂ
ਸ਼ਬਦ ਰਤਨ ਪ੍ਰਕਾਸ਼ ਨਾਮ ਦਾ ੭੪੦ ਸਫੇ ਦਾ
ਤਕੜਾ ਗ੍ਰੰਥ ਹੈ, ਜਿਸ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ੧੪੩੦, ੧੩੨੩, ੧੨੫੭ ਸਫੇ ਵਾਲੀਆਂ ਤਿੰਨਾ ਹੀ
ਬੀੜਾਂ ਦਾ ਅੱਖਰ ਵਾਰ ਮਾਤ੍ਰ ਵੰਡ ਨਾਲ ਸਾਰੀਆਂ ਤੁਕਾਂ
ਦਾ ਤਤਕਰਾ (ਇੰਡੈਕਸ) ਹੈ, ਏਹ ਸਾਰੀਆ ਸਿੰਘ ਸਭਾਵਾਂ,
ਲਾਏਬ੍ਰੇਰੀਆਂ, ਗੁਰਦਵਰਿਆਂ,ਗਿਆਨੀਆਂ, ਰਾਗੀਆਂ
ਅਤੇ ਪ੍ਰਚਾਰਕਾਂ ਪਾਸ ਹੋਣਾ ਬੜਾ ਲਾਭਕਾਰੀ ਹੈ। ਮੋਖ
ਰਸਮੀ ਕਗਜ ਕਪੜੇ ਦੀ ਜਿਲਦ ਸਮੇਤ ੧੦),
ਡਮਈ ਕਾਗਜ਼ ਕਪੜੇ ਦੀ ਜਿਲਦ ਸਮੇਤ ੧੫)
ਪੰਜਾਬ ਕਿਕੁਣ ਗਿਆਂ-ਗੁਰਮੁਖੀ ਉਰਦੂ ਦੋਵੇਂ ਜ਼ਬਾਨਾਂ ਵਿਚ ਮੋਖ ੧।।)
ਹਨੂਮਾਨ ਨਾਟਕ ਸੁੰਦ੍ਰ ਪੁਸਤਕ ਮੂਲ ੧)
ਰਣਜੀਤ ਕੌਰ-ਸਵਾਦਲਾ ਨਾਵਲ ਮੋ: ।।।)
ਦਲੇਰ ਕੌਰ- ਦੋਵੇਂ ਹਿਸੇ ੧)
ਹਾਇ ਹਾਇ ਨਿਯੋਗ- ਮੋਖ ।=)
ਪਤਤ ਪਾਵਨ-।-)
ਵਡੇ ਪ੍ਰਿਯਾ ਦਸਮ ਗ੍ਰੰਥ-੧॥)
(੩੬) ਪਤਾ-ਲਭ ਸਿੰਘ ਐਂਡ ਸਨਜ਼ ਪੁਸਤਕਾਂ