ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੂਰਨ ਜੋਤੀ ਤੇ ਮਤੇਈ ਲੂਣਾ

੧੩

ਬਾਰਾਂ ਬਰਸ ਲਈ ਪੁਤਰ ਦੇ ਮੱਥੇ ਨਾ ਲੱਗੋ ਤੇ ਅੱਡਰਾ ਭੋਰਾ ਬਣਵਾਕੇ ਨੌਕਰ ਚਾਕਰ ਸੇਵਾ ਲਈ ਨਿਯਤ ਕਰ ਦਿਓ,ਲਗਨ ਆਦਿਕ ਗਿਣ ਗਿਣਾਕੇ ਪੰਡਤ ਦਾ ਏਹ ਸਿੱਟਾ ਕੱਢਣਾ ਰਾਜੇ ਨੂੰ ਨਿਰਾਸਤਾ ਦੇ ਡੂੰਘੇ ਸਮੁੰਦਰ ਵਿੱਚ ਗਰਕਕਰ ਗਿਆ। ਉਹ ਰਾਜਾ ਜੋ ਅਜੇ ਪੁੱਤਰ ਦੇ ਜਨਮ ਦੀਆਂ ਖੁਸ਼ੀਆਂ ਤੋਂਭੀ ਵੇਹਲਾ ਨਹੀਂ ਹੋਇਆ ਸੀ ਮੁੜ ਉਦਾਸੀਨਤਾ ਦੇ ਚੱਕਰ ਵਿੱਚ ਫਸ ਗਿਆ, ਮਾਨੋਂ ਜਿਗਰ ਜਾਨ ਦੇ ਟੁਕੜੇ ਪੁੱਤਰ ਤੇ ਵਰਿਹਾਂ ਦੀ ਲੋਹਦੀ ਸਿੱਕ ਨੂੰ ਲੱਗੇ ਫਲ ਦਾ ੧੨ ਬਰਸ ਲਈ ਵਿਛੋੜਾ ਰਾਜੇ ਦੀਆਂ ਅੱਖਾਂ ਅੱਗੇ ਮੌਤ ਹੋਕੇ ਦਿਖਾਈ ਦੇਣ ਲੱਗਾ, ਇਧਰ ਪੁੱਤ ਦੇ ਸੁੰਦਰ ਮੁਖੜੇ ਨੂੰ ਦੇਖਣ ਦੀ ਸੱਧਰ ਦਲਵਿੱਚ ਹੈ, ਦੂਜੇ ਪਾਸੇ ਪੰਡਤਦੀਨ ਮੇਖ ਨੇ ੧੨ ਬਰਸ ਲਈ ਭੋਰੇ ਦੀ ਸਲਾਹ ਦੇ ਦਿੱਤੀ ਹੈ, ਕਰੇ ਤਾਂ ਕੀ ਕਰੇ? ਜਿਸ ਪੁੱਤ ਦੀ ਮਮਤਾ ਪਿੱਛੇ ਜੋ ਕੰਮ ਨਹੀਂ ਸੀ ਕਰਨਾ ਉਹ ਭੀ ਕੀਤਾ, ਫੇਰ ਭੀ ਉਸ ਪੁੱਤ ਦੇ ਦਰਸ਼ਨ ਨਸੀਬ ਨਾ ਹੋਏ, ਇਕ ਕਟਕ ਦੁਰ ਹੋਕੇ ਦੁਸਰੇ ਨੇ ਆ ਰਾਜੇ ਦੇ ਮਨ ਨੂੰ ਘੇਰਿਆ, ਅਮੀਰਾਂ, ਵਜ਼ੀਰ, ਐਹਲਕਾਰਾਂ ਤੇ ਪੰਡਤਾਂ ਦੀ ਜ਼ਬਰਦਸਤ ਰਾਇ ਨੇ ਅੰਤ ਸਾਲਵਾਹਨ ਦੇ ਮਨ ਨੂੰ ਕੁਝ ਹੌਸਲਾ ਬਨਾਯਾ ਤੇ ਉਨਾਂ ਦੀਆਂ ਦਿਲਬਰੀਆਂ ਵਿੱਚ ਆ ਰਾਜੇ ਨੇ ਭਰਾ ਤਆਰ ਕਰਨ ਲਈ ਟੱਟੇ ਤੇ ਨਿਰਾਸ਼ ਦਲ ਨ ਲ ਹਕਮਦੇ ਦਿੱਤਾ, ਖੋਹੀ ਦਿਨਾਂ ਵਿੱਚਟਿੱਕਾ ਸਾਹਿਬ ਲਈ ਇਕ ਆਲੀਸ਼ਾਨ ਝੋਰਾ ਤਿਆਰ ਹੋ ਗਿਆ, ਜਿਸ ਵਿੱਚ ਰਾਜੇ ਸਲਵਾਹਨ ਦਾ ਪੱਕ ਤੇ ਰੋਣ ਆਂ, ਨੌਕਰ ਚਾਕਰ ਆਦਿਕ ਸਾਰੇ ਰਿਹਾਇਸ਼ ਲਈ ਉਤਾਰੇ ਗਏ।

ਭੋਰੇ ਵਿੱਚ ਸਮਾਂ ਸਹਿਜੇ ੨ ਬੀਤਦਾ ਗਿਆ, ਪੈਹਲੇ

Digitized by Panjab Digital Library / www.panjabdigilib.org