ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ-ਮਹਰਾਜਾ ਰੰਜੀਤ ਸਿੰਘ ਕ੍ਰਿਤ ਬਾਵਾ ਪ੍ਰੇਮ ਸਿੰਘ ਹੋਤੀ ਮੁ: ੧॥)

ਜੀਵਨ ਬ੍ਰਿਤਾਂਤ ਅਕਾਲੀ ਫੂਲਾ ਸਿੰਘ
ਜੀ-
'ਚਮਕਦਾ ਸਤਾਰਾ' ਮੋਖ ੧)

ਸੌ ਸਾਖੀ-ਭਵਿਖਤ ਹੋਣ ਵਾਲੀਆਂ ਸਭ ਗੱਲਾਂ ਦਰਜ ਹਨ ਮੋਖ ੧॥)

ਰੈਹਤ ਨਾਮੇ-ਮੁਕੰਮਲ ਸਾਰੇ, ਮੁਲ ।-)

ਸਤਿਗੁਰੂ ਮਹਿਮਾਂ-ਸ਼ਬਦਾਂ ਦਾ ਵੱਡਾ ਗੁਟਕਾ ਮੋਖ ।)

ਸ੍ਰੀ ਗੁਰੂ ਕਲਗੀਧਰ ਹੁਲਾਸ-(ਜਿਲਦ ਸਮੇਤ ੧)

ਗੁਰਮੁਖੀ ਧਾਰਮਕ ਪੁਸਤਕਾਂ ਦਾ ਵੇਰਵਾ

ਸ੍ਰੀ ਗਰੂ ਗਰੰਥ ਸਾਹਿਬ ਜੀ ਆਦਿ ਸਫਰੀ ਸਾਈਜ਼ ਤੋਂ ਲੈਕੇ ਵੱਡੇ ਤੇ ਵੱਡਾ ਸਾਈਜ਼ ਤੱਕ ਮਿਲ ਸਕਦੇ ਹਨ। ਮੋਖ ਲਿਖਤ ਪੜ੍ਹਤ ਕਰਕੇ ਪਤਾ ਕਰ ਸਕਦੇ ਹੋ, ਜਿਲਦਾ ਛੀ ਚਮੜੇ ਦੀਆਂ, ਕੱਪੜੇ ਦੀਆਂ ਹਰ ਪ੍ਰਕਾਰ ਦੀਆਂ ਵਧੀਆ ਤੋ ਵਧੀਆ ਮਿਲ ਸਕਦੀਆਂ ਹਨ। ਮੋਖ ਕਾਗਜ਼ ਦੀ ਮਹਿੰਗਾਈ ਕਰਕੇ ਅਜ ਕਲ ਵਧਦਾ ਘਟਦਾ ਰਹਿੰਦਾ ਹੈ, ਇਸ ਲਈ ਫੁਰਮਾਇਸ਼ ਆਵਨ ਪਰ ਜੋ ਨਿਰਖ ਠੀਕ ਠੀਕ ਹੋਵੇਗਾ, ਲਗਾਇਆ ਜਾਵੇਗਾ। ਪੰਜ ਗ੍ਰੰਥੀ ਰਸਮੀ ਕਾਗਜ਼ ੧) ਪੰਜ ਗ੍ਰੰਥੀ ਡਮਈ ਕਾਗਜ


(੨੮)ਪਤਾ-ਲਾਭ ਸਿੰਘ ਐਂਡ ਸਨਜ਼ ਪਸਤਕਾਂ