ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਖ।) ਹਾਇ ਹਾਇ ਨਿਯੋਗ ਵੱਡਾ ।=) ਰੂਹਾਨੀ ਜ਼ਿੰਦਗੀ॥)ਗੁਰੂ ਭਗਤ ਸੰਗ੍ਰਹ।=) ਚਣਾਕਾ ਰਾਜਨੀਤ ਸਟੀਕ।=) ਗੁਰੂ ਰ੍ਰੰਥ ਤੇ ਪੰਥ ਰਚਿਤ ਗਿਅਨੀ ਸ਼ੇਰ

ਸਿੰਘ ਮੋਖ

।।)

ਨਿੱਤਨੇਮ ਸਟੀਕ ਗਿਆਨੀ ਨਰੈਣ ਸਿੰਘ

ਬਹੁਤ ਵਧੀਆ ਟੀਕਾ

੧।।)

ਖਾਲਸਾ ,ਆਨੰਦ ਵਿਵਾਹ ਸੰਸਕਾਰ ਮੋਖ।।)

ਅਕਾਲੀ ਖਾਲਸਾ ਧਰਮ ਬੀਰ
ਸ਼ਹੀਦੀਆਂ ਅਰਥਾਤ
ਖਾਲਸੇ ਦੀ ਸ਼ਮਸ਼ੇਰ

ਖਾਲਸੇ ਦੀਆਂ ਸ਼ਹੀਦੀਆਂ ਤੇ ਬਾਬੇ ਬੰਦੇ ਦੇ ਸਮਾਚਾਰ ਲੂੰ ਕੰਡੇ ਖੜੇ ਕਰ ਦੇਣ ਵਾਲੇ ਹਨ ਤੇ ਹਰੇਕ ਮੁਰਦਾ ਦਿਲ ਇਨਸਾਨ ਨੂੰ ਜੀਵਤ ਆਤਮਾ ਦਾ ਦਾਨ ਬਖਸ਼ਦੀਆਂ ਹਨ। ਅਕਾਲੀ ਖਾਲਸਾ ਧਰਮ ਬੀਰ ਸ਼ਹੀਦੀਆਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਉਸਤੋਂ ਪਿੱਛੋ ਦੀਆਂ। ਸਰੀਆਂ ਮਨ ਹਿਲਾ ਦੇਣ ਵਾਲੀਆਂ ਘਟਨਾਂ ਤੇ ਛੋਟਾ ਘਲੂੁਘਾਰਾ ਤੇ ਵਡਾ ਘਲੁਘਾਰਾ-ਤਰਨਾ ਦਲ-ਬੁਢਾ ਦਲ, ਆਦਿਕ ਦੇ


(੪੨) ੫ਤਾ-ਲਾਭ ਸਿੰਘ ਐਂਡ ਸਨਜ਼ ਪੁਸਤਕਾਂ