(੭)
ਦਸਤਾ ਭੀ ਸਰਬ ਲੋਹੇ ਦਾ ਹੈ, ਇਹ ਕ੍ਰਿਪਾਨ ਬਿਲਕੁਲ
ਅੱਵਲ ਦਰਜੇ ਦੀ ਕ੍ਰਿਪਾਨ ਵਾਂਗੂੰ ਤਲਵਾਰ ਦੇ ਦਸਤੇ
ਵਾਂਗ ਵਿੱਚੋ ਕੱਢਕੇ ਬਨਵਾਈ ਗਈ ਹੈ। ਇਸ ਵਿਚ ਨੰਬਰ
(੧) ਦੀ ਕ੍ਰਿਪਾਨ ਨਾਲੋਂ ਕੇਵਲ ਇਕ ਵਾਧਾ ਹੋਰ ਹੈ ਜੋ
ਇਸ ਦੇ ਦਸਤੇ ਪਰ ਇਕ ਹੈਡਲ ਬਹੁਤ ਸੁੰਦਰ ਲਗਾਇਆ
ਗਿਆ ਹੈ ਜੋ ਬੜਾ ਹੀ ਖੂਬਸੂਰਤ ਤੇ ਪਾਇਦਾਰ ਹੈ।
ਮਿਆਨ ਚਮੜੇ ਦਾ ਬਹੁਤ ਵਧੀਆ ਮੋਖ ਕੇਵਲ
੬।।।)
(੩)ਕ੍ਰਿਪਾਨ ਦਰਜਾ ਤੀਸਰਾ--ਏਸ ਕ੍ਰਿਪਾਨ ਵਿਚ
ਪੈਹਲੇ ਤੇ ਦੂਸਰੇ ਦਰਜੇ ਨਾਲੋਂ ਭੀ ਇਕ ਹੋਰ ਵਾਧਾ ਹੈ ਜੋ ਇਸਦਾ ਮਿਆਨ ਸੁੰਦ੍ਰਤਾ ਨੂੰ ਵਧਾਉਣ ਵਾਸਤੇ ਮਖਮਲ ਦਾ ਬਨਾਇਆ ਗਿਆ ਹੈ, ਉੱਪਰ ਸੁਨੈਹਰੀ ਕਾਤੂਨ ਲਗਵਾਈ
ਗਈ ਹੈ। ਮੋਖ ਕੇਵਲ
੮)
ਸਿੱਪ ਦੇ ਦਸਤੇ ਵਾਲੀਆਂ ਅਤਯੰਤ ਸੁੰਦ੍ਰ
ਕ੍ਰਿਪਾਨਾਂ ਦਾ ਵੇਰਵਾ
(੧)ਦਰਜਾ ਅਵਲ-ਸਭ ਤੋਂ ਵੱਡੀ ਪਿੱਤਲ ਤੇ ਸਿੱਪ ਦੇ ਦਸਤੇ ਵਾਲੀ ਕਮਾਨੀ ਦਾਰ ਦਸਤਾ ਕਿਰਚ ਫੈਸ਼ਨ ਦਾ
ਸਭ ਤੋਂ ਵਧੀਆ ਲੰਬੀ ਡੇਢ ਫੁਟ।
੧੩)
(੨)ਦਰਜਾ ਦੂਜਾ-ਪਿੱਤਲ ਤੇ ਸਿੱਪ ਦੇ ਦਸਤੇ ਵਾਲੀ
ਕਮਾਨੀਦਾਰ ਦਸਤਾ ਕਿਰਚ ਫੈਸ਼ਨ ਡੇਢ ਫੁਟ ਮੋਖ
੧੧)
(੩) ਦਰਜਾ ਤੀਸਰਾ-ਜਰਮਨ ਸਿਲਵਰ ਤਥਾ ਚਿਟੇ ਤਾਂਬੇ) ਦਾ ਦਸਤਾ ਬਹੁਤ ਵਧੀਆ ਸਾਇਜ ਇਕ ਫੁਟ
ਭਾਈ ਉਜਾਗਰ ਸਿੰਘ ਸੁਦਾਗਰ ਸਿੰਘ ਕ੍ਰਿਪਾਨਾਂ ਵਾਲੇ
ਬ: ਮਾਈ ਸੇਵਾ ਅੰਮ੍ਰਤਸਰ