ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਵੈ ਜੇਹੜਾ ਹੁਕਮੁ ਕਰੋ ਸੋਈ ਕਰੇ ਚੇਲਾ। ਜੇ ਕਰ ਕਹੋ ਤਾ ਸਿਧਾ ਦੀ ਟਹਿਲ ਕਰਾ ਜੇ ਕਰ ਕਹੋ ਤਾ ਤਪ ਕਰਾ ਜਾਇ ਬੇਲਾ। ਮੇਰਾ ਬਚਨ ਹੈ ਮਾਉ ਦੇ ਨਾਲ ਨਾਥਾ ਕਰੋ ਕਿਰਪਾ ਨਾਥੁ ਜੀ ਹੋਇ ਮੇਲਾ। ਕਾਦਰਯਾਰ ਦਿਆਲ ਹੋਇ ਗੁਰੂ ਕਹਿਦਾ ਬਚਾ ਚਲਾਗੇ ਸਭ ਲੈ ਨਾਲ ਚੇਲਾ।