ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਗੇ ਕਈ ਜੋਗੀ ਉਥੇ ਹੋਇ ਆਏ ਮਹਿਲਾ ਹੇਠ ਅਲਖ ਜਗਾਇਕੇ ਜੀ। ਕਹਿਆ ਜੋਗੀਆਂ ਸਭਨਾਂ ਏਹੁ ਰਲ ਕੇ ਆਵੇ ਸੁੰਦ੍ਰਾ ਤੋ ਫਤੇ ਪਾਇਕੇ ਜੀ। ਕਾਦਰਯਾਰ ਤੇਰੀ ਸਾਨੂੰ ਖਬਰ ਨਾਹੀ ਆਵੀ ਸੁੰਦ੍ਰਾ ਤੋ ਖੈਰੁ ਲਿਆਇਕੇ ਜੀ॥੧੩॥ ਸੁਆਦ ਸਾਹਿਬੁ ਦਾ ਨਾਉ ਧਿਆਇ