ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਲਾਹੌਰੀ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

ਰੈੈਹ ਗਈ ਤੇਰੀ ਭਗਤ ਭਗਵਾਨ ਪਰਵਾਨ ਹੋਵੇ ਜੋ ਕੁਝ ਕਹੇਂਗਾ ਕਰੇ ਓਹ ਰਬ ਸਚਾ ਤੇਰਾ ਅਟਕਿਆ ਕੰੰਮ ਐਸਾਨ ਹੋਵੇ ਲਾਹੋਰੀ ਜਾਓ ਓਥੇ ਦੋਈੰ ਥਾਈੰ ਸਾਥੀ ਨਾਲ ਸਾਈੰ ਨਿਗਾਬਾਨ ਹੋਵੇ ੧੪੪

( ਪੂਰਨ ਨਾਥ ਦਾ ਸਿਆਲ ਕੋਟ ਆਉਣਾ )