(੭੭)
ਦੇ ਸੀਸ ਪਿਆਰ ਮਾਤਾ। ਕੂੜੇ ਜਗਤ ਦੇ ਮੋਹਨੂੰ ਜਾਣ ਦੇਹ ਤੂੰ
ਨਾਮ ਹਰੀ ਦਾ ਸਚ ਚਤਾਰ ਮਾਤਾ। ਭਾਵੇਂ ਜੀਵੀਏ ਜਗਤੇ ਸੋ
ਬਰਸਾਂ ਅੰਤ ਛਡਣਾ ਏਹ ਸੰਸਾਰ ਮਾਤਾ। ਸਾਥੀ ਕੋਈ ਬੀ ਕਿਸੇ
ਦਾ ਨਹੀਂ ਏਥੇ ਆਪੋ ਆਪਣੀ ਜਾਵਣਾਂ ਵਾਰ ਮਾਤਾ। ਜਿਨਾਂ ਰਾਮ
ਦੇ ਨਾਮ ਸਿਉਂ ਪਰੀਤ ਕੀਤੀ ਲਿਆ ਤਿਨਾਂ ਨੇ ਜਨਮ ਸਵਾਰ
ਮਾਤਾ। ਹਰਕੇ ਨਾਮ ਕੀ ਜੋਤ ਮੈਂ ਲੀਨ ਹੋ ਜਾ ਦੁਖ ਦਰਦ ਨਾ
ਕਰੀ ਵਚਾਰ ਮਾਤਾ। ਮਾਤਾ ਇਛਰਾਂ ਹਰੀ ਦਾ ਨਾਮ ਲੈਂਦੀ ਰੂਹ
ਗਈ ਬੇਕੁੰਠ ਸਧਾਰ ਮਾਤਾ। ਰਾਜਾ ਰੋਲੀਆਂ ਟੈਹਲਣਾਂ ਨਾਲ
ਰਯਤ ਪੂਰਨ ਜਾਕੇ ਕਰੀ ਸਸਕਾਰ ਮਾਤਾ। ਲੋਕਾਂ ਕਿਹਾਂ ਪੂਰਨ
ਆਫ਼ਰੀਨ ਤੇਰਾ ਹਥੀਂ ਆਪਣੀ ਵਈ ਸਵਾਰ ਮਾਤਾ। ਪੂਰਨ
ਇਛਰਾਂ ਦੇ ਵੁਲ ਲੈ ਟੁਰਿਆ ਹਥੀਂ ਆਪ ਦਿਤੀ ਗੰਗਾ ਤਾਰ
ਮਾਤਾ। ਲਾਰੌਰੀ ਸ਼ੁਕਰ ਹੈ ਰਬ ਦਾ ਲਖ ਵਾਰੀ ਪੂਰਨ ਪਾਲਿਆ
ਕੌਲ ਇਕਰਾਰ ਮਾਤਾ ॥੧੭੦॥
(ਪੂਰਨ ਦਾ ਗੁਰਾਂ ਪਾਸ ਜਾਣਾ)
ਪੂਰਨ ਜਾਂ ਮਿਲਿਆ ਫੇਰ ਗੁਰਾਂ ਤਾਂਈਂ ਗਰੂ ਹਾਲ ਹਵਾਲ ਪੂਛਾਨ ਲੱਗਾ। ਪੂਰਨ ਕਿਹਾ ਮਾਤਾ ਸੁਰਗਵਾਸ ਹੋਈ ਸਾਰਾ ਖੋਲਕੇ ਹਾਲ ਸੁਨਾਲ ਲੱਗਾ। ਗੁਰੂ ਆਖਿਆਂ ਪੂਰਨਾਂ ਭਲਾ ਕੀਤੇ ਫੇਰ ਹਰੀ ਦੇ ਭਜਨ ਧਿਆਨ ਲੱਗਾ। ਲਾਹੌਰੀ ਦਰਦ ਫਿਰਾਕ ਨੇ ਚੂਰ ਕੀਤਾ ਕਿਸਾ ਪੂਰਨ ਦਾ ਲਿਖ ਸੁਨਾਨ ਲੱਗਾ ॥੧੭੧॥
ਜਤੀ ਸਤੀ ਲੰਗੋਟ ਦਾ ਰਿਆ ਪੂਰਨ ਮੁਖ ਉਜਲਾ ਵਿਚ ਜਹਾਨ ਹੋਏਆ।ਰਬ ਮੇਹਰ ਕੀਤੀ ਅਪਣੇ ਪਿਆਰਿਆਂ ਤੈ ਪੂਰਨ ਭਗਤਾਂ ਦੇ ਵਿਚ ਪਰਵਾਨ ਹੋਏਆ।ਨਾਮ ਰਹੇਗਾ ਅਮਰ ਆਟਲੇ ਰੋਸ਼ਨ ਪੂਰਨ ਧਰਮ ਦਾ ਜਗ ਨਸ਼ਾਨ ਹੋਏਆ। ਬੇੜਾ ਪਾਰ ਹੋਗਿਆ