ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਰਧਲਾ

ਖਰਧਲਾ--(ਵਿ.) ਖੁਰਦਰਾ ,

ਖਰਪਲਣਾ--(ਕਿ- ਅਕ.) ਉਬਲਣਾ

ਖਰਮਾਨੀ-(ਇ.) ਬੁਰਮਾਨੀ

ਖਰਾੰਡ--(੬.) ਬੁਚਕਾ

ਖਰਾਵ- (ਵਿ.) ਖ਼ਰਾਬ

ਖਰਾਫੀ--(ਇ.) ਖ਼ਰਾਬੀ

ਖਰਾਵੜਾ--(੪.) ਖਰੋੜਾ

ਖਰਾਵਾਂ--(ਵਿ.)ਜੋਂ ਖੈਰੀਅਤ ਨਾਲ ਬੀਤ ਜਾਏ

ਖਰਿਉ” ਵੱਸੀ ਪੈਣਾ-(ਸੁਹਾ.) ਖਰੇ ਤੋਂ ਹੀ ਵਸ ਧੈਣ,

ਖਰੀ“ਢਾ --(ਪ) ਖ਼ਰੀਂਢ

ਖਲ ਭੋਹ ਭਰਨਾ--(ੁਹਾ.) ਬਹੁਤ ਮਾਰਨਾ

ਖਲਣਾਂ--(ਕ੍ਰਿ. ਅਕ) ਖਲੋਣਾ

ਖਲਹਤਾ=-(ਵਿ) ਜੌੜਾ

ਖਲ੍ਰ- (੪੭ ਖੱਲਲ

ਖਲਾ ਨਾ ਜਾਈ“ -(ਵ.) ਖਲੋ; ਕਿਥੇ ਜਾਂਦੈ

ਖਲਾ ਖਲਾ--(ਕ੍ਰਿ: ਵਿ.) ਖੜਾ ਖੜਾ

ਖਲਾ ਤਲਾ-(ਵਿ.) ਖੜਾ ਖੜਾ, ਜੋ ਜ਼ਿਆਵਾਂ ਰਿੰਨ੍ਹਿਆ ਜੰ ਪਕਾਇਆ ਹੋਇਆ ਨਾ ਹੋਵੇ

ਖਲਾਂ ਪਿੱਫਣਾ--(ਮੁਹਾ.) ਖੜਾ ਪਿੱਟਣਾ

ਖਲਾ ਪੁਕਾਰਨਾ-- (ਸੁਹਾ.) ਖੜਾ ਪੂਕਾਰਨਾ

ਖੱਲਾ (ਲਹਿੰ.)-(੫.) ਖੋਸੜਾ

ਖਲ੍ਹਾਣਾ- (ਕਰਿ. ਸਕ, ਖਲ੍ਹਾਰਨਾ

ਖਲਾੜਾ -(9.) ਖਲਵਾੜਾ

ਖਲਿਆਰਨਾ-- (ਕਰਿ. ਸਕ.) ਖਿਲਾਰਨਾ

ਖੱਲੇ ਤੇ ਮਾਰਨਾ--(ਮੂਹਾਂ.) ਜੁੱਤੀ ਤੇ ਮਾਰਨਾ

ਖਲੇਪੜ-(੩੭ ਖੜੇਖੜ

ਖਲ੍ਹੋਤ-(ਇ) ਖਲ੍ਹੀਰ, “ਤਨ ਗਲਿਆ ਜਿੰਦ ਨੱਕ ਵਿਚ ਆਈ, ਇਸ਼ਕ ਖਲੌਤ ਨਾਂ ਕਰਦਾ” (ਸੈਫ਼ੂਲ)

ਖੜਕਣਾ ਭਾਂਡਾ ] ਛੇ ਤਤ ਦੂ ੩ (੫) ਮੂੰਹ ਬੋਲਦਾ ਧੰਨ

ਖੜਕਨਾ ਭਾਂਡਾ

'ਖੜਕਾ--(ਵਿ-) ਖੜਕੇਦਾਰ

ਖੜੌਗ--(ਇ.) ਤਾਕੀਦ

ਖੜੌਬਾ-(੫੭) ਝੂੰਝਾ

--ਖੜੱਭੇ ਲੱਗਣਾ--(ਪੁਹਾ) ਝੂੰਜੇ ਲੱਗਣਾ

--ਖੜੰਬੋ ਲਾਣਾ -(ਮੁਹਾ) ਝੂੰਜੇ ਲਾਉਣਾ

'ਖੜਪਾਹੜਾ--(ਵਿ.) ਲੜਾਕਾ

ਖੜਮਾਨੀ--(ਇ.) ਖੁਰਮਾਨੀਨੂ

੩੩ ਬਿਨ੍ਹੀ

ਖੜ੍ਫਾ- (ਵਿ) ਅਧਖੜ ਖੜਵਿੱਡਲ--(ਵਿ.) ਖਲਿੰਦੜਾ ਖੜਫੇਟ--(ਵਿ.) ਵੱਟ ਚਾੜ੍ਹਿਆ ਹੋਇਆ ਖੜੀਚਣਾ- (ਕਿ ਅਕ) ਖੜਾਚਣਾ ਖੜਾਣਾ-(ਕਿ ਸਕ) ਗੁਆਉਣਾ ਖਖੜੀਆ--(ਇ) ਖਰੀਆਂ ਖੜੇਪਾ-(੫.) ਖਕੇਪੜ

ਖਾਇਬਾ ਨ ਪਿਰ (੫.) ਖਾਣ ਵਾਲੀ ਚੀਜ਼

ਖਾਈਏ ਮਨ ਭਾਵਨਾ ਸਾ

ਲਾਈਏ ਜਗ ਭਾਵਨਾਂ (੨੫14

ਖਾਸੀ ਨਾਂ ਤੇ ਕਮਾਸੀ ਕਹਿ--(ਅਖੋ) ਭਾਵ ਚੰਗੀ ਖ਼ੁਰਾਕ ਬਿਨਾਂ ਕੰਮ ਨਹੀਂ' ਨੁੰਢਾ ਰਹ

ਖਾਹਸ਼ਾ-(੧.) ਖਾਸਾ

ਖਾਡੀ (ਲਹਿੰ.)--(੬.) ਠੋਡੀ

ਖਾਣ ਜਾਣਾ--(ਕ੍ਰਿ. ਕਰ. ਵਾਚ) ਖਾਧਾ ਜਾਣ

ਖਾਣੇ ਪੀਣੇ ਤੀ” ਕੁਣੂ ਚੰਗੀ ?--(ਪੁਹ,) ਖਾਣ ਪੀਣ ਨਾਲੋਂ ਕੀ ਚੰਗਾ

ਖਾਪਾ-(ਵਿ.) ਖਪਾ ਲੈਣ ਵਲਾ

ਖਾਬਾਂ ਖਿਆਲਾਂ "ਚ ਨਾ ਹੌਣਾ--(ਮੁਹ.) ਖ਼ਾਬ ਖਿਆਲ ਵਿਚ ਵੀ ਨਾ ਹੋਣਾ

ਖ਼ਾਰਖ਼ਸ਼ -(ਇ.) ਖ਼ਰਖ਼ਸ਼ਾ ਖਾਰਿਉ-ਤਾਰ--(9) ਖਾਰਿਉ” ਉਤਾਰ ਖਾਫਾ--(ਓ੦ ਖੀਵੜਾ ੍‌੍

ਖਾੜ ਖਾੜ ਕਰਨਿਆਂ--(ਕਿ. ਵਿ.) ਬੜੇ ਰੋਹਥ ਦਾਬ ਨਾਲ ਖਿਸਕਾਟੂ--(ਵਿ) ਖਿਸਕੂ (ਲਾ. ਕ੍ਰਿ, ਹੋਣ)

'ਖਿਖਰਾ ਖਲਿਆਰਨਾ--(ਕ੍ਿ. ਸਕ.) ਬਣਾ ਖਲਾਰਨਾ ਬਿੰਘਣਾ--(ਕਿ. ਅਕ,) ਤੈਂ ਪੜਨਾ ਖਿਚਕਿਲ੍ਹੀ--(ਇ.) ਖਿਚਕਿਲੀ

'ਖਿੱਫ-(੪ ਭਲਾਂ

ਬਿੱਟੀ-(ਇ) ਭਲੀ

ਖਿੰਡਰਨਾ- (ਕਰ. ਅਕ.) ਖਿੰਡਣਾ

ਖਿੰਡਾਰਨਾ--(ਕ੍ਰਿ. ਸਕ.) ਬਿੰਡਾਉਣਾ

ਬਿੰਡੀ ਪੁੰਡੀ ਜਾਣਾ--(ਕਰਿ- ਸਮਾਸੀ) ਖਿੰਡ ਪੂੰਡ ਜਾਣਾ ਬਿਣ-(ਇ)) ਘਰੋੜੀ

ਖਿੱਦਣਾ-(ਕ੍ ਸਕ) ਰੱਦਣਾ, ਦੁਰਕਾਰਨਾ ਬਿੱਧੜਾ-(ਵਿ.) ਭਿਦਰਾ

ਖਿਨ੍ਹੀ-(ਇ) ਗਿੱਚੀ

0ਊਸੋਫ਼ਟਰ ਆ ਐਨ ਹਉ £/6ਕ / ਅਆਆਪੂਤ6ਰਿ/.ਨਮੂ