ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ਚਿੱਟਾ ਖੰਬੂਰ

ਚਿਹਾਣੀ

ਚਿਹਾਣੀ--(ਇ) ਬਾਣੀ

--ਚਿਹਾਣੀ ਬਲਿਆ= (ਵਿ-) ਮਰਨ ਜੋਗਾ ---ਚਿਹਾਣੀਆਂ--(ਇ.) ਬਾਣੀਆਂ

ਚਿੱਕਣਾ (ਲਹਿੰ.)--(ਕ੍ਹਿ . ਸਕ.) ਦੁਰਕਾਰਨਾ ਚਿੱਕੜ ਚੱਭੜ 1 ਜਿ ਖੋ

ਚਿਕੜ ਚੋਹੜ `

ਚਿੱਕੜ-ਚਿਭੜ (ਲਹਿੰ.)-(੫.) ਚਿੱਕੜ ਚਿੱਕੜੀ-(ਇ.) ਪਿਉ ਵਿਚ ਗੁਨ੍ਹ ਕੇ ਪਕਾਈ ਰੋਟੀ ਚਿਕੜੀਆਂ ਖਵਾਣੀਆਂ--(ਮੁਹਾ.) ਥਹੁਤ ਖਾਤਰ ਕਰਨੀ ਚਿਘਣਾ--(ਕਿ-) ਦੰਦੀਆਂ ਝਕਾਰੈਣਾ

ਚਿੱਘਾ-(4-) ਦੰਦੀਆਂ ਝਕਾਤਣ ਦਾ ਭਾਵ (ਲਾ. ਕ੍ਰਿ. ਲਾਣਾ) ਚਿਫਕਾ - (੧) ਚਿਟਕ

੪੩

ਚਿੱਟਾ ਖਮੂਰ

ਚਿਟਿਆਪੜ--(ਇ.) ਚਿਟਾਪਨ

ਚਿਫਿਆਈ'--(੬.) ਚਿਟਿਆਈ

ਚਿੱਠੀ-(ਇ.) ਕਿਸਮਤ ਦਾ ਲਿਖਿਆ, ਕਿਸਮਤ, ਭਾਗ, ਤਕਦੀਰ, “ਅੱਗ ਲੱਗੀ ਤਨ ਬਦਨ ਮੇਰੇ ਨੂੰ, ਉਹ ਮਿਲਿਆ ਜੋ ਚਿੱਠੀ” (ਜੈਫੁਲ)

ਚਿੱਠੀ ਸੜਨੀ--(ਮੁਹਾਂ) ਕਿਸਮਤ ਸੜ ਜਾਣਾ

ਚਿੱਠੀ ਕਰਨੀ-(ਮੁਹਾ) ਕਿਸਮਤ ਵਿਚ ਲਿਖਣਾ, ਭਾਗਾਂ ਵਿਚ ਲਿਖਣਾ,"ਦਾਣੇ ਕੱਢ ਅਨਾਰੋਂ' ਖਾਂਦੇ, ਜੇ ਕਰਦਾ ਰੱਬ ਚਿੱਠੀ” (ਸੈਫੁਲ)

ਚਿੱਡੀ-(ਇ-) ਚਿੱਦਾ

ਚਿੱਡੀ ਟਾਪਾ-(92 ਚਿੱਦੀ ਫਪਾ

ਚਿਣੌਮ-(ਵਿ) ਚੋਣਵਾਂ, ਚੁਣਵਾਂ

ਚਿੱਤ ਚਾਣਾ-(ਨੁਹਾ.) ਚਿਤ ਚੁੱਕਣਾ, 'ਕੀ ਕੁਝ ਗਲ ਸਜਣ ਿਲ ਬੈਠੀ, ਚਿੱਤ ਮੇਰੇ ਥੀਂ ਚਾਇਆ' (ਸੈਕੂਲ)

'ਚਿਤੰਨੀ--(ਇ.) ਚਤੱਨੀ

--ਚਿਤੰਨੀ ਵਿਚ ਹੋਣਾ--(ਮੁਹਾ.) ਰੋਸ਼ ਵਿਚ ਹੋਣਾ

--(ਵਿ) ਚਿੜ੍ਹ

ਚਿਤਵਣਾ--(ਵਿ-) ਚਿੱਤਣਾ

ਚਿੱਦਾ-(੧.) ਬੰਟਾਂ

ਚਿੱਦੀ-ਟਾਪਾ-(੫.) ਚਿੱਡੀ-ਟਾਪਾ

ਗਿ ਜਿੰਧਕ ਹੰਢਾ ਚਿੰਧ ਸਿੰਧ

ਚਿਮਨੀ--(ਇ.) ਟੀਨ ਦਾ ਦੀਵਾ

੧ | (ਵਿ.) ਚਿੱਟਾ ਬੁੰਭ

.ਹਰਉਜ€ % ਐਿਗੂੰਭਨ ਹਜ (1ਗ।

11

ਚਿਮਲਣਾ-(ਕ੍ਰਿ- ਅਕ.) ਚਿਪ ਚਿਪ ਕਰਨਾ

ਚਿਮਲਾ--(ਵਿ.) ਚਿਪਕ ਜਾਣ ਵਾਲਾ

ਚਿਮਲਾ ਚਮਲਿਅਫ--(ਵਿ.) ਬਹੁਤ ਚਿਮਲਾ

ਚਿਰਕੇਰ-(ਇ.) ਚਿਰਕ

ਚਿਰਕੇਰਾ-(ਵਿ.) ਚਿਰਾਕਾ

ਚਿਰੋਂ` ਵਹਿਲ ਹੌਣੀ--(ਮੁਹਾ.) ਕੋਈ ਮੂਸੀਥਤ ਅਗਦੂੰ ਆ ਪੈਣੀ

ਚਿਰੋਂ' ਵਹਿਲੀ ਕਰਨੀ--(ਮੁਹਾ.) ਅਗਦੂੰ ਮੁਸੀਬਤ ਪਾ ਦੇਣੀ

ਚਿੱਲੀ-(ਇ.) ਤਰ ਗਤ-ਭਾਰ (ਤੂੜੀ ਆਦਿ ਦਾ)

ਚੀਸਤਾਂ ਕੱਢਣੀਆਂ (ਕਰਨੀਆਂ)--(ਮੁਹਾ.) ਨੁਕਤਾ-ਚੀਨੀ ਕਰਨੀ, ਨੁਕਸ ਛਾਂਣਣੇ

ਚੀਸਤੀ--(ਵਿ.) ਘੋਚਲੀ, ਕੁੰਨਾ ਕੱਢਣ ਵਾਲਾ

ਚੀਹਕਣਾ--(ਵਿ.) ਚੈਕਣਾ

ਚੀਹਕਣੀ--(ਇ.) ਕਿੱਕਲੀ

ਚੀਕੂ (ਲਹਿੰ.)--(੫) ਉਬੱਟਣਾ

ਚੀਚਕਾ--(ਖ.) ਪਸ (ਸਾਬਣ ਦਾ)

ਚੀਚੀ ਨਾਂ ਕਾਂ ਬਣਾਣਾ--(ਮੁਹਾ.) ਭਾਵਾਂ (ਖੰਭਾਂ) ਦੀਆਂ ਡਾਰਾਂ 'ਬਣਾਰ੍ਹੇਣਾ “ਚੀਚੀ ਦਾ ਚਾ ਕਾਂ ਬਣਾਵਣ, ਹੱਥੋਂ ਕੂਝ ਜ਼ਿਆਦੀ' (ਸੈਫ਼ੂਲ)

ਚੀਜ ਬਲੀਖਾ- (ਵਿ.) ਸੁਕੜਾ, ਬਹੁਤ ਪਤਲੇ ਸਰੀਰ ਵਾਲਾ

ਚੀਜੋ--(ਇ.) ੧. ਚਿੱਡੀ ਣਾਪਾ, ਸ਼ਣਾਪੂ ੨. ਉਸ ਬੈਲ ਵਿਚ ਸਭ ਤੋਂ ਛੋਟਾ ਖ਼ਾਨਾ

ਚੀਰਮ--(ਇ.) ਸਿਰ ਦਾ ਚੀਰ

ਚੀਲਾ

ਚੀੜਾ

ਚੁਆਣਾ

ਚੁਆਲਣਾ (ਫਰਿ. ਸਕ) ਚੁਕਾਉਣਾ'

ਚੁਵਾਣਾ

ਚਸਕਣਾ--(ਕ੍ਰਿ ਅਕ.) ਕੁਸਕਣਾ

ਰੁਰੌਕਲੀ--(ਇ.) ਚਕਲੀ

ਚੂਰਕਾਂ ਦੇਣੀਆਂ--(ਹਾ)) ਕਾਂ ਫੇਣੀਆਂ

ਚੁਰਾ-(9੭ ਦਾਣੇ ਆਦਿ ਮਿਣਨ ਦਾ ਇਕ ਨਾਪ! ਫੜੋਂਪਾਂ ,

ਚੁਕਾਵਾਂ- (ਵਿ.) ਦੁਕਵਾਂ

ਚੁੱਕੀ-(ਇ.) ਚੋਕੀ (ਤਾਸ਼ ਦੀ)

ਚਕਾ--(੫.) ੧. ਚੁਟਕੀ, ਲੱਪ ੨. ਚੂਗ, ਰੂਗਾ

ਚੂਕਾ ਕੂ ਵਿ.) ਚੁਣਕੀ ਭਰ

(੫) ਗਰ (ਵੱ ਹੁ ਲੀ

`_ ਰੁਖ- (੬੨) ਬੋਣੀ

ਚੁਖੇਰਾ--(ਵਿ.) ਚੋਖਾ

੧: | ਮ%੪4780/809ਊਮ.60