ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

EwLWALE WAKYAWAWAKAWAYAMAHAWA WAMKAMAKAAVAAWWWWWWA AWAM ਜਾਪੁ ਸਾਹਿਬ ( 8 ) ਸਟੀਕ LYMAR AUKAMA WAO WALKWAYA HAWAAMWWW ਛੋਂ 'ਮ ਨੂੰ ਜਣਾਉਨ ਵਾਲੇ ਸਤਿਗੁਰੂ ਜੀ ਹਮ ਤੋਂ ਪ੍ਰਥਮ ਪੂਜਨੇ ਯੋਗ ਹਨ । ਇਸੇ ਕਰਕੇ 'ਵਾਹਿਗੁਰੂ ਜੀ ਦੇ ਵਸਤੁ ਨਿਰਦੇਸ਼ ਮੰਗਲ ਤੋਂ ਪਹਿਲੇ ਨਿਜ ਗੁਰੂ ਜੀ ਦਾ ਮੰਗਲ ਕੀਤਾ ਹੈ । ਜਾਂ ਸੀ ਮੁਖ ਵਾਕ ਪਾਤਿਸ਼ਾਹੀ ੧੦ | ਜਾ_=ਗੁਪਤ ਰੂਪ ਨਾਲ ਮਰਨ ਕੀਤੇ ਜਾਣ ਵਾਲੇ ਨੂੰ ਮੰਤ' , ਅਤੇ ਬੈਖਰੀ ਬਾਣੀ ਨਾਲ ਸਿਮਰਨ ਕੀਤੇ ਜਾਣ ਵਾਲੇ ਦਾ ਨਾਮ 'ਜਾਪ ਹੈ । (੨) ਜਿਸ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦ ਵਿਚ 'ਜਪੁ' ਹੈ, ਉਸੇ ਤਰ੍ਹਾਂ ਦਸਮ ਗੁਰੂ ਜੀ ਦੀ ਚਨਾ ਦੇ ਆਰੰਭ ਵਿਚ ਜੋ ਬਾਣੀ ਹੈ, ਉਸਦਾ ਨਾਮ ਜਾਪੁ ਹੈ ॥ ਸ਼ੀ=ਪਵਿਤੁ ॥ ਮੁਖਵਾਕ=ਮੂੰਹ ਤੋਂ ਉਚਾਰਨ ਕੀਤੇ ਵਚਨ, ਉਪਦੇਸ਼, ਬਾਣੀ ॥ ਪਾਤਿਸ਼ਾਹੀ=ਜਿਸ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 'ਮਹਲਾ' ਸ਼ਬਦ , ਆਯਾ ਹੈ, ਉਸੇ ਤਰਾਂ ਇਥੇ ਪਾਤਿਸ਼ਾਹੀ ਕਥਨ ਕੀਤਾ ਹੈ। ਸੀ ਦਸਮ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਨੂੰ ਬਾਣੀ'ਜਾਪੁ । ਜੋ ਗੁਰ ਸਿਖਾਂ ਦੇ ਅੰਮ੍ਰਿਤ ਵੇਲੇ ਦੇ ਨਿੱਤ ਨੇਮ ਦੀ ਬਾਣੀ ਵਿਚੋਂ ਇਕ ਬਾਣੀ ਹੈ । ਇਸ ਦੇ ਪਾਠ ਕਰਨ ਦੀ ਸਤਿਗੁਰੂ ਜੀ ਦੀ ਖਾਸ ਆਗਿਆ ਹੈ, ਜੈਸਾ ਕਿ:sfਬਨੁ ਜਪੁ ਜਾਪੁ ਜਪੇ ਬਿਨਾ ਜੋ ਜੇਵੈ ਪ੍ਰਸਾਦਿ ॥ ਸੋ ਬਿਸਟਾ ਕਾ ਕਿਰਮ ਹੋਇ ਜਨਮ ਗਵਾਵੈ ਬਾਦ . (ਰਹਿਤਨਾਮਾ)