ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/643

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

WATTA ਗੋਸਟਿ ਸਟੀਕ ਟੀਕਾਕਾਰ-ਪੰਡਤ ਨਰੈਣ ਸਿੰਘ ਜੀ ਗ੍ਯਾਨੀ ਰਾਮ ਕਲੀ ਮਹਲਾ ੧ ਸਿਧ ਗੋਸਟਿ ੴ ਸਤਿਗੁਰਪ੍ਰਸਾਦਿ ॥ ਉਥਾਨਕਾ-‘ਸਿਧ ਗੋਸਟਿ' ਦਾ ਅਰਥ ਹੈ—ਸਿਧਾਂ ਨਾਲ ਕੀਤੀ ਹੋਈ ਚਰਚਾ । ਭਾਈ ਗੁਰਦਾਸ ਜੀ ਨੇ ਆਪਣੀ ਬਣੀ ਵਿਚ ਪ੍ਰਗਟ ਕੀਤਾ ਹੈ, ਕਿ ਇਹ ਚਰਚਾ “ਅਚਲ ਪਿੰਡ ਵਿਚ ਹੋਈ ਹੈ, ਜੋ ਵਟਾਲੇ ਦੇ ਕੋਲ ਹੈ, ਇਥੇ ਸ਼ਿਵਰਾ ਦੇ ਮੇਲੇ ਉਤੇ ਸ੍ਰੀ ਗੁਰੂ ਮਹਾਰਾਜ ਜੀ ਗਏ ਸਨ, ਕੀਰਤਨੀਆਂ ਨੂੰ ਸਤਿਗੁਰੂ ਜੀ ਅੱਗੇ ਆਕੇ ਕੀਰਤਨ ਕੀਤਾ, ਮੇਲੇ ਦੀ ਸਾਰੀ ਖਲਕਤ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਝੁਕ ਪਈ, ਚੂੰਕਿ 'ਅਚਲ' ਸਥਾਨ ਸਿਧਾਂ ਦਾ ਸੀ, ਅਤੇ ਮੇਲਾ ਭੀ ਸਿਧਾਂ ਦਾ ਸੀ, ਪਰ ਸ੍ਰੀ ਗੁਰੂ ਜੀ ਦੇ ਪ੍ਰਤਾਪ ਅੱਗੇ ਸਿਧਾਂ ਦਾ ਤੇਜ ਮਾਤ ਪੈ ਗਿਆ, ਦੁਨੀਆਂ ਸ੍ਰੀ ਗੁਰੂ ਜੀ ਦੇਦੁਆਲੇ ਆਇਕੱਠੀ ਹੋਈ, ਆਪਨੀਪੂਜਾ ਬੰਦ ਹੋਈ ਵੇਖਕੇ ਸਿਧ ਮੰਡਲੀ ਨੇ ਗੁੱਸਾ ਖਾਧਾ, ਉਨ੍ਹਾਂ ਨੇ ਆਣਕੇ ਸ੍ਰੀ ਗੁਰੂ ਜੀ ਨਾਲ ਚਰਚਾ ਕੀਤੀ,ਇਸ ਚਰਚਾ ਦਾ ਫਲ ਏਹ ਹੋਯਾ ਕਿ ਸਿਧ ਹਾਰ ਕੇ ਚਰਣੀ ਪਏ। ਇਥੋਂ ਉੱਠਕੇ ਸ੍ਰੀ ਗੁਰੂ ਸਾਹਿਬ ਜੀ ਮੁਲਤਾਨ ਆਦਿ ਸ਼ੈਹਰਾਂ ਦਾ ਪ੍ਰਸੰਗ ਪੁੱਛਿਆ। ਸਿੱਖਾਂ ਦੀ ਬੇਨਤੀ ਸੁਣਕੇ ਸਤਿਗੁਰੂ ਜੀ ਨੇ ਸਾਰੀ ਵਾਰਤਾ ਸੁਣਾਈ, ਅਤੇ ਜੋ ‘ਚਰਚਾ ਸਿਧਾਂ ਨਾਲ ਅਤੇ ਦੀ ਹੋਈ