ਪੰਨਾ:ਪ੍ਰਬੋਧ ਚੰਦ੍ਰ ਨਾਟਕ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਧ (੬) ਚੰਦੂ ਨਾਟਕ ਮੰਡਨ ਲੈ ਅਵਤਾਰ ਹੀ ਕਿਤਕਾਰਯ ਤੇ ਰਸ ਸਾਤਿ ਲਗਾਏ ॥੨੮॥ ਤ੍ਰਿਗੁਨੰਦਨ ਰਾਮ ਕੋ ਭਾਮਿਨਿ ਪੇਖ ਸਬਾ , ਹਜ ਬਾਰ ਇਕੀਸ ਖਪਾਏ । ਨਿਪ ਸੋਣਤ ਨੀਰ ਸੁਮਾਂਸ ਵਸਾ ਬਹ ਪੰਕ ਮਈ ਤਟਨੀ ਭਟ ਨਾਏ । ਲੂਪ ਨਾਰ ਕੁਮਾਰਸੋ ਬੂਝਨ ਲੋ ਕਰਨਾ ਬਿਨ ਧਾਰ ਕੁਠਾਰ ਚਲਾਏ। ਧਰ ਭਾਰ ਉਤਾਰ ਉਖਾਰ ਕੁਲੰ ਨਿਪ ਸਾਂਤਿ ’ ਭਏ ਭੂਪ ਮਾਂਹਿ ਲਗਾਏ ॥ ੨੯ ॥ ਦੋਹਰਾ ॥ ਪਰਸ ਰਾਮ ਜਿਮ ਆਹਿ ਯਹ ਕ੍ਰਿਤ ਕਾਰਯ ਗੋਪਾਲ । ਪਰਮ ਸਾਂਤਿ ਨਿਸ਼ਾ ਭਜੀ ਰਸ ਮੈਂ ਬਡੋ ਰਸਾਲ॥੩੦ ॥ ਜੀਤ ਵਿ ਵੇਕ ਸੁਮੋਹ ਜਿਮ ਬੋਧ ਉਦੇ ਜਗ ਕੀਨ। ਜੀਤ ਕਰਣ ਬਲ ਰਾਜ ਤਿਮ ਕੀਰਤ ਵਰਮਾ ਦੀਨ॥੩੧॥ ਅਥ ਨੇ ਬੇ ਕਲ ਕਲਾ ॥ ਸਵੈਯਾ ॥ ਬੀਚ ਕਨਾਤ ਕਿ ਬਾਤ ਸੁਨੀ ਸ ਮਨੋਜ ਬਲੀ ਯਹ ਕਾਨਨ ਮਾਂਹੀ । ਕੋਪ ਭਰੇ ਮੁਖ ਏਹ ਕਹੀ ਨਟ ਨੀਚ ਸੁ ਬੋਲਤ ਮੁਖ ਮਾਂਹੀ। ਜੀਵਤ ਹੀ ਹਮ ਰੇ ਜਗ ਮੈਂ ਤੁਮ ਮੋਹ ਕੀ ਹਾਰ ਕਹੇ ਜਨ ਮਾਂਹੀ।ਪਾਪਿਸਿਲ ੪ ਵਿਵੇਕਹਿ ਕਉ ਜੜ ਮੂਲ ਉਖਾੜ ਦਯੋ ਭਵਖਾਹੀ।੩੨ ਸੁਨ ਬਾਤ ਜਿਲੂਖ ਡਰਯੋ ਮਨ ਮੈਂ ਪੁਨ ਸੰਭਮ ਹੇਰ ਸੁਨਾਰਿ ਅਲਾਯੋ। ਰਤਿ ਕੰਠਭੁਜਾ ਘਨ ਪੀਨ ਕੁਚਾਲਹਿ ਸੰਗ ਰੋ ਮੰਚ ਅਨੰਗ ਆਯੋ ਜਗ ਮਾਦਨ ਸੋਭ ਅਪਾਰ ਬਨੀ ਮਦ ਘੁਮਤ ਨੈਨ ਚਲੇ ਅਲਸਾਯੋ । ਅਬ ਭਾਗ ਚਲੇ ਇਹ ਠੌਰ ਹਤੇ ਸੁਨ ਕੈਮਮ ਵਾਕ ਮਨੋ ਖੂਨਯੋ ॥੩੩॥ ਇਮ ਭਾਖਤ