ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


( ੮੪ )

ਇਸੇ ਤਰਾਂ ਕਈ ਵਾਰ ਉਲਟ ਫੇਰ ਕਰਦੇ ਹਨ, ਤਿਲੀ
ਫੁੱਲਾਂ ਦੀ ਸੁਗੰਧਿ ਜਦ ਚੰਗੀ ਤਰਾਂ ਰਚ ਜਾਂਦੀ ਹੈ, ਤਾਂ ਤਿ
ਦਾ ਤੇਲ ਕਢਾ ਲੈਂਦੇ ਹਨ । ਉਸ ਨੂੰ ਕੁੱਪਿਆਂ ਕੁੱਪੀਆਂ
ਤੁੰਗਾਂ ਅਰਥਾਤ ਸੁਰਾਹੀਆਂ ਵਿੱਚ ਰੱਖ ਛੱਡਦੇ ਹਨ, ਢੇਰ
ਮਤਾਂ ਵਾਲਾਂ ਨੂੰ ਲਾਉਂਦੀਆਂ ਹਨ, ਕਈ ਪੁਰਖ ਬੀ ਲਾਉਂਦੇ

ਸਰਹੋਂ ਦਾ ਬੂਟਾ ॥

ਸਰਹੋਂ ਸਿਆਲ ਵਿਖੇ ਫੁੱਲਦੀ ਹੈ, ਜਿੱਥੇ ਹੁੰਦੀ ਹੈ,
ਫੁੱਲ ਹੀ ਫੁੱਲ ਛਾ ਜਾਂਦੇ ਹਨ, ਰਤੀਕ ਵਾਉ ਘੁੱਲਣ ਤੇ
ਦਿਸਦਾ ਹੈ, ਕਿ ਸੁਨਹਰਾ ਸਮੁੰਦਰ ਠਾਠਾਂ ਮਾਰ ਰਿਹਾ ਹੈ।
ਵਡੇ ਕੰਮ ਆਉਂਦੀ ਹੈ, ਜੱਟ ਬਹੁਤ ਬੀਜਦੇ ਹਨ । ਬੰਦੀ
ਵਿਖੇ ਭੋਂ ਨੂੰ ਵਾਹੁੰਦੇ ਹਨ, ਬਰਸਾਤੋਂ ਉਪਰੰਦ ਬੀਜਦੇ ਹਨ,
ਸਾਰੇ ਖੇਤ ਵਿਖੇ ਬੀਜ ਦਿੰਦੇ ਹਨ, ਕਦੇ ਛੋਲਿਆਂ ਅਤੇ ਚ
ਦਿਆਂ ਖੇਤਾਂ ਵਿਖੇ ਆਡ ਅਰਥਾਤ *ਪੰਡੀਲ-ਦੀ-ਪੰਡ
ਇਸਦਾ ਨਿੱਕਾ ਜਿਹਾ ਬੀਉ ਗੋਲ ਮੋਲ ਹੁੰਦਾ ਹੈ, ਇਹ
ਛੇਤੀ ਪੁੰਗਰ ਆਉਂਦਾ ਹੈ, ਗਿੱਲੀ ਭੋਂ ਹੋਇ ਤਾਂ ਬਹੁਤ ਹੀ
ਉੱਗਦਾ ਹੈ । ਇਸਦਾ ਬੂੱਟਾ ਵਡੀ ਛੇਤੀ ਵਧਦਾ ਹੈ, ਗਜ