ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੩)

ਵਡਿਆਈਆਂਹਨਜਿੰਨੀਆਂ ਜਗ ਵਿੱਚ ਸਭੇਇਸਥੋਂਹੋਯਾ।
ਪ੍ਰਪਤ ਖੁਸ਼ੀਆਂ ਇੱਸੇ ਹੀ ਥਾਂ ਹੋਈਆਂ ਨਵੀਂ ਨਰੋਯਾ।
ਖੁਸ਼ੀਆਂਇਸਦੀਆਂਕਿਥੋਂਕਕਹਕਰਅਸੀਸੁਣਾਈਯੇ।
ਵਡਿਆਈਆਂ ਨੂੰਕਿਥੋਂ ਤੀਕਰ ਕਰ ਪਰਤੱਖ ਦਿਖਾਈਯੇ॥
ਕੋਈ ਰੱਖਦਾ ਹੈ ਮਨ ਇੱਛਾ ਰਹੇ ਸਰੀਰ ਅਰੋਗਾ।
ਕੋਈ ਚਾਹੇ ਮੇਰੀ ਆਯਸ ਮੰਨਣ ਸਾਰੇ ਲੋਗਾ।
ਜਗਤ ਪਤਿਸਾ ਪ ਪੱਤਰੇ ਚਾਹੁਣ ਕਈ ਰੰਗੀਲੇ।
ਕਈ ਪਰਲੋਕ ਸੁਧਾਰਣ ਕਾਰਣ ਢੂੰਢਣ ਮੁਕਤ ਵਸੀਲੇ।
ਏਥੋਂ ਦਾ ਕਈ ਮਨਸਬ ਵਾਧਾ ਚਾਹੁਣ ਰਾਤ ਦਿਹਾੜੇ।
ਕੇਈ ਬ੍ਰਹਮ ਗਯਾਨ ਨੂੰ ਪਾਕੇ ਚਾਹੁਣ ਛਡਣ ਪਵਾੜੇ।
ਕੋਈ ਚਾਹੁੰਦਾ ਧਨ ਵਡਿਆਈ ਆਦਰ ਪੈਸਾ ਹੋਵੇ।
ਕੋਈ ਭਰੋਸਾ ਰਖ ਸੁਰਗ ਦਾ ਦੁਨੀਯਾਂ ਥੋਂ ਹਥ ਧੋਵੇ।
ਭੰਬੀ ਰੱਬ ਦੀ ਕਰੇ ਬੇਨਤੀ ਰਖ ਆਸਾ ਇਸ ਧਨ ਦੀ।
ਓਹ ਬਖਸ਼ਿੰਦ ਦਯਾਲ ਖਿਮਾਨਿਧ ਬੁਝ ਲੈਂਦਾ ਹੈ ਮਨਦੀ।

ਨਯਾਂਊਂ ਅਤੇ ਦਯਾ ਦਾ ਸੰਵਾਦ



ਇੱਕ ਦਿਨ ਜਾਕੇ ਦਯਾ ਨੇ ਕਹੀ ਜਾਉ ਸੰਗ ਬਾਤ।
ਦੁਨਿਯਾ ਵਿੱਚ ਤਵ ਨਾਮ ਬਡ ਕੀ ਕਾਰਨ ਹੈ ਭਾਤ।