ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੮)

ਤੇਰੀ ਨੇਕੀ ਤੋ ਕੋਈ ਕੌਣ ਮੁਕਰਣ ਜੋਗਾ।
ਚੰਗੀ ਜਗਵਿੱਚ ਪ੍ਰਗਟ ਹੁੰਭਲ ਦਰਸਨਜੋਗਾ।
ਪਰ ਤੂੰ ਦਯਾ ਨ ਮੰਨਣੀ ਗਲ ਬੁਰੀ ਅਸਾਡੀ।
ਕਰੇ ਨ ਜਗ ਬਦਨਾਮ ਅਤੇ ਨੇਕੀ ਜੁ ਤੁਹਾਡੀ।
ਮੰਨਿਆਂ ਅਸਾਂ ਕਿ ਕ੍ਰਿਪਾ ਹੈ ਇੱਕ ਚੀਜ ਚੰਗੇਰੀ।
ਪਰ ਉਹ ਨਾਲ ਵਿਚਾਰ ਦੇ ਗੁਣਕਾਰ ਵਧੇਰੀ।
ਖੋ ਦਿੱਤਾ ਜਿਸ ਕ੍ਰਿਪਾ ਨੂੰ ਉਸਨੇ ਕੀ ਕੀਤਾ।
ਇਸਨੂੰ ਸ਼ਰਮਿੰਦਾ ਕਿਯਾ ਆਪ ਬਦਨਾਮ ਬੀਤਾ।
ਆਫਤ ਦੇਹੀ ਮਿਸਬਚਨਇਹ ਪਹਨਕਾਲੇ।
ਇਸ ਤੇਰੀ ਹੁਣ ਦਯਾ ਨੇ ਸੈਂਕੜੇ ਘਰ ਗਾਲੇ॥
ਮਿਤ੍ਰਾ ਨੂੰ ਤੂੰਹੀ ਕਹੇਂ ਡਰ ਕਿਸੇ ਨ ਕੇਰਾ।
ਅਤੇ ਵੈਰੀਆਂ ਨੂੰ ਕਹੇਂ ਕਰੋ ਚਾਹੋ ਜੇੜਾ।
ਤੇਰੇ *ਪਰਨੇ ਚੋਰੀਆਂ ਕਰ ਚੋਰ ਨ ਡਰਦੇ।
ਲੀਤੇ ਫਿਰਣ ਉਚੱਕਿਆਂ ਹਨ ਲੁਟਦੇ ਫਿਰਦੇ।
ਜਿਤਨੇਜਗਵਿੱਚ ਧਾੜਵੀ ਤੂੰ ਸਭਨਸਹਾਇਕ॥
ਜਿਤਨੇ ਡਾਕੂ ਜਗਤ ਵਿੱਚ ਤੂੰ ਸਭ ਦੀ ਨਾਇਕ।


  • ਆਸੇ