ਪਾਰਿਭਾਸ਼ਿਕ ਸ਼ਬਦਾਂ ਦੀ ਸੂਚੀ
|
ਅਸਾਧ ਕ੍ਰਿਆ-ਵਿਸ਼ੇਸ਼ਣ (Indeclinable )
adverbs)
ਅਕਰਮਕ ਕ੍ਰਿਆ (Intransitive verb)
ਅੰਕ (Number)
ਅੱਖਰ (Syllable)
ਅੱਖਰ-ਵੰਡ (Syllabification)
ਅਗਲਾ ਸੂਰ (Front vowel)
ਅਗੇਤਰ (Prefix)
ਅਘੋਸ਼ (Unvoiced, hard)
ਅਘੋਸ਼ ਮਹਾਣ (Hard aspirate)
ਅੰਦਰਲੀ ਸੰਧੀ (Internal Sandhi)
ਅੱਧਕ (= ਅਧਿਕ) Sign of redupli-
cation of consonant)
ਅਧਿਕਤਮ ਅਵਸਥਾ (Superlative
degree)
ਅਧਿਕਤਰ ਅਵਸਥਾ (Comparative
degree)
ਅਧਿਕਰਣ (Locative)
ਅਪੂਰਣ ਸਕਰਮਕ ਕ੍ਰਿਆ ( Factitive
verb)
ਅਪੂਰਣ ਸੰਬੰਧਕ (Incomplete post-
positions)
ਅਪੂਰਣ ਸ਼ਰਤੀ (Imperfect condi-
tional)
ਅਪੂਰਣ ਭੂਤ (Past imperfect)
ਅਰਥ (Mood )
|
ਅਧਿਕਾਰ (Government)
ਅਧੀਨ ਯੋਜਕ (Subordinate Con-)
junction)
ਅੱਨ ਪੁਰਥ (Third person)
ਅਨਿਸਚਿਤ ਸੰਖਿਅਕ ਵਿਸ਼ੇਸ਼ਣ (Indefinite
numeral)
ਅਨਿਸਚਿਤ ਸਰਬਨਾਂਵ
pronoun)
(Indefinite
ਅਨਿਸਚਿਤ ਭੂਤ (Indefinite past)
ਅਨੁਸੰਬੰਧ (Antecedent)
ਅਨੁਨਾਸਿਕ (Nasal)
ਅਨੁਬੱਧ ਕ੍ਰਿਆ-ਵਿਸ਼ੇਸ਼ਣ (Adverbs of
emphasis)
ਅਪ੍ਰਧਾਨ ਕਰਮ (Indirect object)
ਅਪਾਦਾਨ (Ablative)
ਅਪੂਰਣ ਅਕਰਮਕ ਕ੍ਰਿਆ (Intransitive
verb of incomplete predi-
cation)
ਅਰਧ ਸ੍ਵਰ (Semivowel)
ਅਲਪਪ੍ਰਾਣ (Unaspirated)
ਅਵਿਕਾਰੀ (Indeclinable)
ਅੱਵੈ (Indeclinable)
ਆਗਮ (Insertion)
ਆਗਿਆਰਥ (Imperative mood)
ਆਦੇਸ਼ (Substitution)
|
|
ਇਸਤ੍ਰੀ ਲਿੰਗ (Feminine gender)
ਇਕ-ਅਖਰਾ ਸ਼ਬਦ ( Monosyllabic
word)
|
ਇਕਹਿਰਾ ਵਿਅੰਜਨ (Single consonant)
ਇਕ ਵਚਨ (Singular)
|