ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/281

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਿਭਾਸ਼ਿਕ ਸ਼ਬਦਾਂ ਦੀ ਸੂਚੀ ਬਹੁ-ਅਖਰਾ ਸ਼ਬਦ (Poly-syllabic | ਬਲ (Accent, stress) word) ਬਹੁਵਚਨ (Plural) ੨੫੬ ਬਾਹਰਲੀ ਸੰਧੀ (External Sandhi) ਬਿੰਦੀ (Symbol for nasal sound) ਬਹੁਵਹਿ (Possessive compound) । ਬੋਲੀ (Dialect) ਬੰਦ ਅੱਖਰ (Closed syllable) ਭਵਿਖਤ ਕਾਲ (Future tense) ਭਾਸ਼ਾ (Languge) ਭਾਵ-ਵਾਚ (Impersonal voice) ਭਾਵ-ਵਾਚਕ ਨਾਂਵ (Abstract noun) ਮਹਾਣ (Aspirate H ਮੱਧਮ ਪੁਰਖ (Second person) ਮਿਸ਼ਰਿਤ ਵਾਕ (Complex sentence) ਮਿਣਤੀ-ਵਾਚਕ ਵਿਸ਼ੇਸ਼ਣ (Quantitative | adjective) ਭਾਵਾਰਥ (Verbal noun, gerund) ਭੂਤ ਕਾਰਦੰਤਕ (Past participle) ਭੂਤ ਕਾਲ (Past tense) ਮਿਲਾਉਟੀ ਕਾਲ (Compound or periphrastic tenses) ਮੂਲ ਸ਼ਬਦ (Primary word) ਮੂਲ ਕ੍ਰਿਆ-ਵਿਸ਼ੇਸ਼ਣ (Primary adverb) ਮੂਲ ਧਾਤੂ (Primary root) ਮੇਲ (Concord or agreement) 15 ਯੋਜਕ (Conjunction) ਰੂਪ (Form) quiza (Inflexion) ਲਗਾਂ (Vowel signs) ਲਿੰਗ (Gender) ਲਿੰਗਾਦਿਬੋਧਕ ਰੂਪ (Gender-denoting forms) ਵਚਨ (Number) ਰ ਰੂੜੀ (Traditional meaning) ਨ ਲਿਪੀ (Script) ਲੋਪ (Elision) ਵਰਤਮਾਨ ਕਾਲ (Present tense) ਵਾਕ-ਅੰਸ਼ (Phrase) ਵੱਡਾ ਰੂਪ (Enlarged form) ਵਾਕ (Sentence) ਵਰਣ (Letter) ਵਰਣ-ਬੋਧ (Orthography) ਵਾਕ-ਜੋੜ (Synthesis of sentences) ਵਰਣ-ਮਾਲਾ (Alphabet) ਵਾਕ-ਬੋਧ (Syntax) ਵਰਤਮਾਨ ਕਾਰਦੰਤਕ (Present parti- / ਵਾਕ-ਵਟਾਂਦਰਾ (Transformation of ciple) sentences) Digitized by Panjab Digital Library | www.panjabdigilib.org