੧੦
ਪੰਜਾਬੀ ਭਾਸ਼ਾ ਦਾ ਵਿਆਕਰਣ
੩. ਵਿਦੇਸ਼ੀ ਭਾਸ਼ਾਵਾਂ ਦੇ ਸ਼ਬਦ
੧੧ ਵੀਂ ਸਦੀ ਤੋਂ ਲੈ ਕੇ ਲਗਭਗ ਸੱਤ ਸਦੀਆਂ ਪੰਜਾਬ ਮੁਸਲਮਾਨਾਂ ਦੇ ਅਧੀਨ ਰਿਹਾ। ਇਨ੍ਹਾਂ ਸਦੀਆਂ ਵਿੱਚ ਪੰਜਾਬੀ ਦਾ ਸ਼ਬਦ-ਭੰਡਾਰ ਬਹੁਤ ਬਦਲ ਗਿਆ | ਫ਼ਾਰਸੀ ਦੇ ਅਨੇਕ ਸ਼ਬਦ ਅਤੇ ਅਰਬੀ ਦੇ ਵੀ ਚੋਖੇ ਸ਼ਬਦ=ਕਈ ਸਿੱਧੇ ਅਤੇ ਕਈ ਫ਼ਾਰਸੀ ਦੀ ਰਾਹੀਂ--ਪੰਜਾਬੀ ਵਿਚ ਆ ਮਿਲੇ । ਮੁਮਲਮਾਨ ਬਾਦਸ਼ਾਹਾਂ ਵਿਚੋਂ ਕੁਝ ਤੁਰਕ ਵੀ ਸਨ । ਉਨ੍ਹਾਂ ਦੇ ਪ੍ਰਭਾਵ ਕਰਕੇ ਕੁਝ ਤੁਰਕੀ ਸ਼ਬਦ ਵੀ ਅਸਾਡੀਆਂ ਭਾਸ਼ਾਵਾਂ ਵਿੱਚ ਆ ਗਏ ਹਨ । ੧੮੩੯ ਵਿੱਚ ਪੰਜਾਬ ਉੱਪਰ ਅੰਗ੍ਰੇਜ਼ਾਂ ਦਾ ਰਾਜ ਹੋ ਗਿਆ ਅਤੇ ਅੰਗ੍ਰੇਜ਼ੀ ਦਾ ਪ੍ਰਚਾਰ ਹੋਣ ਲਗ ਪਿਆ, ਕਿਉਂਕਿ ਇਹ ਸਰਕਾਰੀ ਭਾਸ਼ਾ ਸੀ । ਅੰਗੇਜ਼ੀ ਦੇ ਵੀ ਅਣਗਿਣਤ ਸ਼ਬਦ ਪੰਜਾਬੀ ਵਿੱਚ ਲਏ ਗਏ ਹਨ । ਕੁਝ ਪੁਰਤਗੇਜ਼ੀ ਸ਼ਬਦ ਵੀ ਮਿਲਦੇ ਹਨ । ਹੋਰਨਾਂ ਵਿਦੇਸ਼ੀ ਭਾਸ਼ਾਵਾਂ ਦਾ ਕੋਈ ਵਿਰਲਾ ਸ਼ਬਦ ਹੀ ਮਿਲਦਾ ਹੈ । ਹੇਠ ਹਰ ਇਕ ਵਿਦੇਸ਼ੀ ਭਾਸ਼ਾ ਤੋਂ ਲਏ ਗਏ ਕੁਝ ਸ਼ਬਦ ਦੱਸੇ ਗਏ ਹਨ—
(ਕ) ਫ਼ਾਰਸੀ ਸ਼ਬਦ :-
ਉਸਤਾਦ (استاد), ਅਸਮਾਨ (آسان ), ਸ਼ਾਗਿਰਦ (شاگرد), ਸਰਦਾਰ (سردار), ਸਰਦੀ (سرد), ਸ਼ਲਵਾਰ (شلوار). ਸਵਾਰ (سوار), ਸਾਹ (شاہ), ਸਿਪਾਹੀ ( شپاہی ), ਸ਼ੀਸ਼ਾ (شیشہ), ਸੂਰਮਾ (سرما), ਸ਼ੇਰ (شر), ਕੱਦੂ (کدو), ਕਬੂਤਰ (کبوتر ), ਕਾਗਤ (کاگت), ਖ਼ਰਬੂਜਾ (خربہجہ), ਖੀਸਾ (کہسا), ਗਰਮੀ (گرمی), ਗੁਨਾਹ (گناہ), ਜੰਗ (جنگ), ਜ਼ਮੀਨ (جھمن), ਡੱਫ (ڈحف), ਤਖ਼ਤ-ਪੋਸ਼ (تخت پوش ), ਤੀਰ (تر ), ਦਫਤਰ (دفتر), ਦਰਗਾਹ (درگاہ ), ਦਰਜ਼ੀ ( درزی), ਦਰਿਆ (دریا ), ਦਲਾਨ (دالان ), ਨਹਿਰ (نہر ), ਨਗਾਰਾ (نگارا ), ਨਮਾਜ (نماز ), ਪਜਾਮਾ (پاجامہ ), ਪੰਜਾਬ (پنجاب ), ਪੰਜਾਬੀ (پنجابی ), ਬਗ਼ੀਚਾ (بگ), ਬਦਾਮ (بادام ), ਬਰਫ਼ (برف ), ਬਾਗ (باغ), ਬਾਂਗ (وانگ ), ਬਾਜੀ (وضع ), ਬਾਦਸ਼ਾਹ (بادشاہ ), ਬਿਮਾਰ (بیمار ), ਬਿਮਾਰੀ (بیماری ), ਮਖ਼ਮਲ ( مخمل ) ।
(ਖ) ਅਰਬੀ ਸ਼ਬਦ :--
ਅਤਲਸ ( ), ਅਤਾਰ (), ਅਮੀਰ (), ਇਹਾਤਾ (), ਇਮਾਨ ( ), ਸਬੂਨ (), ਸਰਾਫ (), ਸਵਾਲ (), ਹਕੀਮ (), ਹਰਫ (), ਹਲਵਾਣ (), ਹਵਾ (), ਹਾਕਮ (), ਹਿਸਾਬ (), ਕਮ (), ਹੈਜਾ (), ਕਮੀਜ਼ ( ), ਕਲਮ (), ਕਿਤਾਬ (), ਖੁਰਸੀ (), ਜਵਾਬ (), ਜ਼ਿਲਾ (), ਜ਼ੁਕਾਮ (زكام ), ਤਸਵੀਰ (), ਤਸੀਲ ( ), ਤੰਦੂਰ (,), ਤਬਲਾ (), ਤਵੇਲਾ (), ਥੋਮ (), ਦਵਾਤ (), ਨਜੂਮ (),
أطلس ( ) ، أطار ()، أمير ()، إهاتا ()، إيمان صابون صرف سؤال حكيم
حرف
إيمان هوا حاكم حساب حكم حيضه
قميص
قلم كتاب كرسي ثوم تحصيل ضلح نجوم
دوات
تصویر طبلة طويلة تندور