$੨ ਪੰਜਾਬੀ ਭਾਸ਼ਾਂ ਦਾ ਵਿਆਕਰਣ
ਸੰਬੰਧਕੀ ਤੇਲਣ (ਨੂੰ, ਨੇ, ਤੋ“ ਆਦਿ) __ ਤੇਲਣਾਂ (ਨੂੰ, ਨੇ, ਤੋਂ ਆਦਿ) ਸੋਬੋਧਣ ਤੇਲਣੇ ! “ ਤੇਲਣੋ !
ਛੋਟੇ ਅੰਤੇ ਵੱਡੇ ਰੂਪ ੧੭੬. ਸੰਸਕ੍ਰਿਤ ਵਿੱਚ “੨” ਪਿਛੇਤਰ ਲਗਾ ਕੇ ਕੀ ਤੋਂ ਕੀਧਨ, ਗਜ ਤੌ”
ਕਯੋਨ, ਸ਼੍ਰ ਤੋਂ” ਸ਼ੁਕਰ ਆਦਿਕ ਰੂਪ ਬਣਾਏ ਜਾਂਦੇ ਹਨ । ਪੁਰਾਕ੍ਰਿਤ ਵਿੱਚ ਵੀ ਧੂਚੇ --ਧੁਜੂਗੇ, ਬੰਗੇ--ਜੌਕਗੀ ਆਦਿਕ ਛੌਂਟੇ ਅਤੇ ਵੱਡੇਂ ਰੂਪ ਦਿਸਦੇ ਹਨ । ਅਪਫ੍ਰੇਸ਼
[| ਵਿੱਚ ਵੀ ਧੂਜੂ--ਧੂਜਤ, ਕਿਤ--ਕਿਧਤ ਆਦਿਕ ਦੋਹਾਂ ਤਰ੍ਹਾਂ ਦੇ ਰੂਪ ਮਿਲਦੇ ਹਨ । ੨ ਪੰਜਾਬੀ ਵਿੱਚ ਵੀ ਛੋਟੇ ਅਤੇ ਵੱਡੇ ਦੋਵੇ ਰੂਘ ਵੇਖਣ ਵਿੱਚ ਆਉ'ਦੇ ਹਨ । ਕੁਝ ੧ ਉਦਾਹਰਣ ਹੇਠ ਦਿੱਤੇ ਜਾਂਦੇ ਹਨ ੬-- [[[ ਹ ਡਟੇ ਰੂਪ ਅਪ ਇੜ੍ਰੀਲਿੰਗ | ਅਖ . ਔਖਾ .. ਔਖੀ [1 ਸਿਰ ਸਿਰਾ ਸਿਰੀ | ਸੌਂਦ ਸਦਾ ਕੱ ਹੱਥ ਹੱਥਾ ਹੱਥੀ ਖੂਰ ਖੂਰਾ ਖੁਰੀ ਛਤ ਛੱਤਾ ਵੋ ਜੜ੍ਹ -- ਸੜੀ | ਜਾਲ ਜਾਲਾ ਜਾਲੀ ਸੂਤ ੁੱਤਾ (ਜੁੱਤੋ) ਜੁੱਤੀ ਭੰਡ ਡੰਡਾ ਡੰਡੀ ੨ ਡੋਰ ਡੋਰਾ ਡੋਰੀ ਦੰਦ ਦੰਦਾ ਦੰਦੀ ਨੱਕ ਨੱਕਾਂ ਵਿ ਮੈਲ ਮੇਲਾ <<
ਇਨ੍ਹਾਂ ਉਦਾਹਰਣਾਂ ਤੋਂ ਸਾਫ਼ ਦਿਸਦਾਂ ਹੈ ਕਿ ਛੌਟੇ ਰੂਪ ਵਿਅੰਜਨਾਂਤ ਹੌਲ ਅਤੇਂ ਵੱਡੇ ਰੂਪ ਆਕਾਰਾਂਤ (ਪੁਲਿੰਗ) ਜਾਂ ਈਕਾਰਾਂਤ (ਇਸਤ੍ਰੀਲਿੰਗ) ਹਨ ।
੧9੭, ਪੰਜਾਬੀ ਵਿੱਚ ਸੰਬੰਧਕੀ ਰੂਪ ਦੇ ਨਾਲ ਸੈਬੈਧਕ ਜੌੜਕੇ ਸੰਸਕ੍ਰਿਤ ਦੀਆੰ ਵਿਭਕੱਤੀਆਂ ਦਾ ਕੰਮ ਲਿਆ ਜਾਂਦਾ ਹੈ । ਜਿਥੇ ਸੈਸਕ੍ਰਿਤ ਵਿੱਚ ਇਕ ੫ਢ ਗਾਲ ਕੰਮ ਸਰ ਜਾਂਦਾ ਹੈ, ਉਥੇ ਪੰਜਾਬੀ ਵਿੱਚ ਉਹੋਂ ਕੰਮ ਦੋਹਾਂ ਪਵਾਂ ਨਾਲ ਹੁੰਦਾਂ ਹੈ ।