ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩)

ਦੇ ਕਪਤਾਨ ਪਾਸੋਂ ਉਸ ਗਭਰੂ ਦਾ ਮੁੱਲ ਪੁੱਛਿਆ ਕਪਤਾਨ ਆਖਣ ਲੱਗਾ ਜੋ ਇਸਦਾ ਤਾਂ ਮੈਂ ਪੰਜ ਸੋ ਮੋਹਰਾਂ ਤੋਂ ਕੁਝ ਭੀ ਘੱਟ ਨਹੀਂ ਲੈਨਾ। ਤੁਰਕ ਬੋਲਿਅ' ਇਹ ਅਨੋਖੀ ਗੱਲ ਹੈ ਜੋ ਏਸਥੀਂ ਤਕੜੇ ਤਕੜੇ ਆਦਮੀ ਇਸ ਰਕਮ ਦੇ ਪੰਜਵਾਂ ਹਿੱਸੇ ਨਾਲੋਂ ਵੀ ਘੱਟ ਤੋਂ ਵਚੇ ਹਨ। ਕਪਤਾਨ ਨੇ ਉੱਤਰ ਦਿੱਤਾ ਜਾਂ ਤਾਂ ਇਹ ਉਸ ਨੁਕਸਾਨ ਦੇ ਬਦਲੇ, ਜੇਹੜਾ ਇਸਨੇ ਕੀਤਾ ਹੈ। ਕੁਝ ਮੈਨੂੰ ਦੇਵੇ ਨਹੀਂ ਤਾਂ ਸਾਰੀ ਉਮਰ ਜਹਾਜ਼ ਉੱਤੇ ਚੱਪੇ ਚਲਾਵੇ। ਤਰਕ ਨੇ ਪੁੱਛਿਆ ਭਈ ਇਸਨੇ ਤੇਰਾ ਕੀ ਨੁਕਸਾਨ ਕੀਤਾ ਹੈ? ਕਪਤਾਨ ਨੇ ਉੱਤਰ ਦਿੱਤਾ, ਇੱਸੇ ਹੀ ਸਾਰਿਆਂ ਨਸਰਾਨੀਆਂ ਨੂੰ ਸੀਖ ਕੇ ਯੁੱਧ ਕਰਾਇਆ ਸੀ ਜਿਸ ਵਿੱਚ ਮੇਰੇ ਕਈ ਮਨੁੱਖ ਮਾਰੇ ਗਏ ਸੇ, ਤਿੰਨ ਵਾਰੀ ਅਸੀ ਬਿਨਾਂ ਦੇ ਜਹਾਜ ਪੁਰ ਅਡੇ ਜੋਰ ਤੇ ਕਹਿਰ ਨਾਲ ਜਾਕੇ ਪਏ ਜਿਸਨੂੰ ਕਦੇ ਕੋਈ ਹਰ ਰੋਕ ਲ ਸਕਦਾ। ਤਿੰਨੇ ਵਾਰ ਇਸ ਜੁਆਨ ਨੇ ਜਹਾਂ ਸਾਡਾ ਮੁਕਾਬਲਾ ਕੀਤਾ ਜੇ ਸਾਨੂੰ ਬੇ ਪਤੇ ਹੋਕ ਨਾ ਮੁੜਨਾ ਪਿਆ, ਅਤੇ ਹਰ ਵਾਰੀ ਸਾਡੇ ਵੀਹ ਆਦਮੀ ਮਾਰੇ ਜਾਂਦੇ ਰਹੇ। ਇਸ ਕਾਰਣ ਮੈਂ ਫੇਰ ਦੁਰਾਕੇ ਆਖਦਾ ਹਾਂ ਜੋ ਮੈਂ ਇਸਦਾ ਮੁੱਲ ਓ ਰਾ , ਭਾਵ