ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

ਤੋਪ ਆਪ ਮੁਹਾਰੀ ਚੱਲ ਪੈਂਦੀ ਹੈ, ਕਿਸੇ ਗੋਲਨਦਾਜ ਦੀ ਅਥਵਾ ਤੋਪ ਨੂੰ ਬੱਤੀ ਦਿਖਾਉਣ ਦੀ ਕੁਝ ਲੋੜ ਨਹੀਂ ਹੁੰਦੀ। ਇਸ ਢੰਗ ਨਾਲ ਮਾਨੋ ਸੂਰਜ ਨੂੰ ਦੁਪਹਿਰ ਦਾ ਵੇਲਾ ਦੱਸਨ ਲਈ ਮੁਕੱਰਰ ਕਰ ਛੱਡਿਆ ਹੈ॥











ਦੁਸਰ ਮੂਰਤjਦੁਪਹਿਰ ਦੀ ਤੋਪ ਨੂੰ ਦਖੋ