ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੯)

ਇਨ੍ਹਾਂ ਨੂੰ ਕਹਿਕੇ ਕੋਣਾਂ ਨੂੰ ਤਾਂ ਕਰਤਾਰਪੁਰ ਭੇਜ ਦਿੱਤਾ ਅਤੇ ਗੁਰਾਂ ਕੋਲੋਂ ਪੰਜ, ਮੌ ਰੁਪੈਯਾ ਲੈਕੇ ਇੱਕ ਭਾਲ ਲੁਵਾਯਾ। ਗੁਰਾਂ ਨੂੰ ਬਿਬੇਕ ਸੁਨਾਕ ਜੋ ਰੁਪੈ ਆ ਕੇ ਭਾਲ ਲਵਾਂਯਾ ਸੀ, ਇਸ ਲਈ ਇਸ ਤਾਲ ਦਾ ਨਾਮ fਬ ਬੇਕਸਰ ਰੱਖਿਆ ਗਿਆ। ਫੇਰ ਰਣਜੀਤ ਸਿੰਘ ਮਹਾਰਾਜੇ ਦੇ ਸਮਯ ਵਿੱਚ ਇੱਕ ਖੱੜੀ ਨੇ ਜਿਸ ਨਾਮ ਬਾਸ਼ੀ ਮੱਲ ਸੀ ਲੋਹਗੜ ਦੇ ਬਾਹਰ ਇੱਕ ਤਾਲ ਲੁਵਾਕੇ ਉਸਦਾ ਨਾਮ ਦੁਰਗਿਆਨਾ ਰੱਖਿਆ॥
ਹੁਣ ਸਰਕਾਰ ਅੰਗ੍ਰੇਜ਼ੀ ਦੀ ਕ੍ਰਿਪਾ ਨਾਲ ਅੰਮ੍ਰਿਤਸਰ ਵਿੱਚ ਵੱਡੀ ਰੌਣਕ ਹੈ ਪਰਜਾ ਸਭ ਪ੍ਰਸੰਨ ਹੋ ਵੱਡੇ ਵੱਡੇ ਮਹਲ ਤੇ ਮਾੜੀਆਂ ਪੈਂਦੀਆਂ ਰਹਿੰਦੀਆਂ ਹਨ, ਦੇਲ ਦੇ ਕਾਰਨ ਵਣਜ ਬਿਪਾਰ ਦਾ ਕੋਈ ਓੜਕ ਨਹੀਂ। ਪੁਰਾਨਾਂ ਜੇਲਖਾਨਾਂ ਵਾਹ ਕੇ ਉਸ ਜਗ੍ਹਾ 'ਪੁਰ ਬੜਾ ਚੌੜਾ ਤੇ ਸੁਥਰਾ ਬਜਾਰ ਪੈ ਗਿਆ ਹੈ, ਤੇ ਇੱਕ ਦਰਵਾਜ਼ਾ ਸ਼ਹਿਰ ਦਾ ਉੱਧਰੋਂ ਨਵਾਂ ਕੱਢਿਆ ਗਿਆ ਹੈ। ਸ਼ਹਿਰ ਵਾਸਤੇ ਸਫਾ ਤੇ ਪਾਚਨ ਜਲ ਦਾ ਤਲਾ ਤੇ ਬੰਬੇ ਲਗ ਗਏ ਹਨ। ਦਰਬਾਰ ਸਾਹਿਬ ਦੀ ਵੱਡੀ ਪਰਕਰਮਾਂ ਵਿੱਚ ਸਾਰੇ ਸੰਖ ਮਰੋਮਰ ਦਾ ਫ਼ਰਸ਼ ਲੱਗ