੧੪੧
ਗਲ ਬਾਤ ਦੀ ਖਬਰ ਪੁਚਾਈ ਜਿਸ ਤੇ ਹਮਾਯੂੰ ਨੇ ਇਹ ਯੋਗ ਉਤਰ
ਦਿਤਾ “ਮੈਂ ਨਿਜੀ ਤੌਰ ਉੱਤੇ ਬਹੁਤ ਹਦ ਤੀਕ ਦਿਲੋਂ ਸ਼ਈਆਂ ਹਾਂ ਇਹੋ ਕਾਰਨ ਹੈ ਕਿ ਮੇਰੇ ਭਾਈ ਮੇਰੇ ਨਾਲ ਵੰਝ ਰਖਦੇ ਹਨ ।” ਸ਼ਾਹ ਵਲੋਂ ਹਮਾਯੂੰ ਦੀ ਫੌਜ ਨਾਲ ਸਹਾਇਤਾ ਹਮਾਯੂੰ ਦੇ ਇਹ ਵਿਚਾਰ ਸੁਣ ਕੇ ਸ਼ਾਹ ਈਰਾਨ ਨੇ ਉਸ ਨੂੰ ੧੦ ਹਜ਼ਾਰ ਘੁੜਸਵਾਰ ਫੌਜ ਦਿਤੀ । ਇਸ ਫੌਜ ਦੀ ਕਮਾਨ ਸ਼ਾਹ ਦੇ ਛੋਟੇ ਸ਼ਾਹਜ਼ਾਦੇ ਮੁਰਾਦ ਮਿਰਜ਼ਾ ਤੇ ਜਨਰਲ ਬੁਡਾਪ ਖਾਂ ਕਾਜ਼ਾਰ ਦੇ ਸਪੜਦ ਹੋਈ। ਹਮਾਯੂੰ ਦਾ ਅਫ਼ਗ਼ਾਨਸਤਾਨ ਉਤੇ ਕਬਜ਼ਾ ਕੰਧਾਰ ਪੁਜਣ ਤੇ ਹਮਾਯੂੰ ਨਾਲ ਉਸ ਦੇ ਪੁਰਾਣੇ ਜਰਨੈਲ, ਮੁਹੰਮਦ ਸੁਲਤਾਨ ਮਿਰਜ਼ਾ, ਅਲਗ ਮਿਰਜ਼ਾ ਕਾਸਮ ਹੁਸੈਨ, ਸੁਲਤਾਨ ਮਿਰਜ਼ਾ ਮੀਰਾਕ, ਸ਼ੇਸ਼ - ਫ ੜਾਨ ਬ, ਫਜ਼ਲ ਬੇਗ ਅਤੇ ਕਈ ਹੋਰ ਕ ਆਨ ਸ਼ਾਮਲ ਹੋਏ ਜਿਨ੍ਹਾਂ ਦਾ ਸ਼ਹਿਨਸ਼ ਹ ਦੋ ਭਾਈ ਕਾਮਰਾਨ ਮਿਰਜ਼ਾ ਨਾਲ ਝਗੜਾ ਹੋ ਗਿਆ ਸੀ ਤੇ ਜੋ ਉਸ ਦੀ ਨੌਕਰੀ ਛਡ ਚੁਕੇ ਸਨ। ਆਪਣੇ ਭਈਆਂ ਨਾਲ ਲੰਮੀ ਜੰਗ ਮਗਰੋਂ ਹਮ ਯੂਂ ਸਾਰੇ ਅਫਗਾਨਸਤਾਨ ਦਾ ਇਕੱਲਾ ਹੀ ਮਾਲਕ ਬਣ ਗਿਆ । ਕਾਬਲ ਦੇ ਕਿਲ੍ਹੇ ਉਪਰ ਬਾਲ ਅਕਬਰ ਦਾ ਵਖਾਵਾਂ ਦਸਿਆ ਜਾਂਦਾ ਹੈ ਕਿ ਇਹਨਾਂ ਜੰਗਾਂ ਵਿਚੋਂ ਇਕ ਜੰਗ ਸਮੇਂ ਜਦੋਂ ਕਾਬਲ ਨੂੰ ਘੋੜਾ ਤਿਆ ਗਿਆ। ਕਾਮਰਾਨ ਮਿਰਜ਼ਾ ਨ ਜਿਸ ਦੇ ਕਬਜ਼ੇ ਵਿਚ ਸ਼ਹਿਰ ਸੀ ਕਿਲੇ ਦੇ ਛਜ ਉਪਰ ਚ ਰ ਸਾਲਾ ਲੜਕੇ ਅਕਬਰ ਨੂੰ ਚਿਖ਼ਾ ਉਤੇ ਬੰਨਿਆ ਹੋਇਆ ਦਖਾਇਆ ਜਿਸ ਦਾ ਭਾਵ ਇਹ ਸੀ ਕਿ ਜੇ ਉਸ ਦਾ ਪਿਤਾ (ਹਮ ਯੂੰ) ਅੱਗੇ ਵਧਿਆ ਤਦ ਅਕਬਰ ਨੂੰ ਜ਼ਿੰਦਾ ਨਹੀਂ ਵੇਖੇਗਾ | ਪਰ ਹਮਾਯੂੰ ਨੇ ਇਸ ਬਕੀ ਦੀ ਰੱਖ ਪਰਵਾਹ ਨਾ ਕੀਤੀ ਅਤੇ ਇਸ ਦਰਦਨਾਕ ਦਹਿਸ਼ ਦਾ ਉਸ ਤੇ ਕੋਈ ਪਭਾਵ ਨਾ ਪਿਆ । ਉਸ ਨੇ ਘਰੇ ਨੂੰ ਹੋਰ ਸੌੜਾ ਕਰ ਕੇ ਅੰਦਰਲੀ ਫੌਜ ਨੂੰ ਪਸਪਾਈ ਉਤੇ ਮਜਬੂਰ ਕਰ ਦਿਤਾ । ਅੰਚ ਜਾ ਕੇ ਉਸ ਨੂੰ ਬਿਠਾ ਉਸ ਦਾ ਬਟਾ ਸੁਲਤਾਨ ਦ ਕੁਛੜ ਸਹੀ ਸਲਾਮਤ ਸੀ। ਬਚ ਨੂੰ ਆਪਣੇ ਕੁਛੜ ਚੁਕ ਕੇ ਪਿਆਰ ਕੀਤਾ : ਚੁੰਮਿਆ ਅਤੇ ਆਖਿਆ ਕਿ ਭਾਵੇਂ ਯੂਸਫ ਵਾਂਗ ਭਾਈਆਂ ਨੇ ਉਸ ਨੂੰ ਬੜੇ ਦੁਖ ਤੇ ਪਲਟ ਦਿਤੇ ਫੇਰ ਵੀ ਉਥੋਂ ਨੂੰ ਭਰੋਸਾ ਹੈ ਕਿ ਪਰਮਾਤਮਾਂ ਦੀ ਕਿਰਪਾ ਨਾਲ ਉਹ ਪੂਰੀ ਸ਼ਾਨ ਉਤੇ ਚਮਕੇਗਾ । ਉਸ ਨ ਦੁਆ ਮੰਗੀ ਕਿ ਉਸਦੇ ਬੇਟੇ ਨੂੰ ਵੀ ਉਸ ਵਰਗੀ ਸ਼ਕਤੀ ਅਜਮਤ ਪ੍ਰਾਪਤ ਹੋਏ। ਇਹਨਾਂ ਕਾਰਰਵਾਈਆਂ ਤੋਂ ਮਗਰੋਂ ਅਸ਼ਕ ਜਿਨ੍ਹਾਂ ਨੂੰ ਬਖਸ਼ਾਂ ਵਿਚ ਲੀਕੈਦ ਤੋਂ ਮੁਕਤ ਕੀਤਾ ਗਿਆ ਅਤੇ ਉਸ ਨੂੰ ਮਕੇ ਚਲੇ ਜਾਣ ਦੀ ਆਗਿਆ ਵੀ ਮਿਲ ਗਈ। ਪਰ ਉਹ ਅਰਬ ਦਾ ਮਾਰੂਬਲ ਪਾਰ ਕਰਦਾ ਹੋਇਆ ੧੫੫੪ ਈਸਵੀਂ ਵਿਚ ਰਾਹ ਵਿਚ ਹੀ ਮਰ ਗਿਆ । ਦੂਜਾ ਭਾਈ ਹਿੰਦਾਲ ਪਿਆ ਖੇਤਰ ਉਪਰ ਹਮਲੇ ਸਮੇਂ ਮਾਤਾ, ਗਿਆ। ਤੀਜੇ ਭਾਈ ਕਾਮਰਨ ਨੂੰ ਮੰਨਿਆਂ ਕੀਤਾ ਗਿਆ ਅਤੇ ਅੰਤ ਉਸ ਨੂੰ ਵੀ ਮਕੇ ਚਲੇ ਜਾਣ ਦੀ ਆਗਿਆ ਦੇ ਦਿੱਤੀ ਗਈ, ਉਹ ਉਥੇ ਪਹੁੰਚ ਕੇ ਤਿੰਨ ਸਾਲ ਜਿਉਂਦਾ ਰਿਹਾ ਹੈ ਉਥੇ ਹੀ ਚਲਾਣਾ ਕਰ ਗਿਆ । ਸੰਨ ੧੫੫੩ ਈ ਵਿਚ ਹਮਾਯੂੰ ਨੇ ਆਪਣੀ ਰਿਹਾਇਸ਼ ਕਾਬਲ ਵਿਚ ਧਾਰਨ ਕਰ ਲਈ ਅਤੇ ਆਪਣੇ ੧੨ ਬਾਲਾ ਹਜ਼ਾਦੇ ਅਕਬਰ ਨੂੰ ਵਜ਼ੀਰ ਜਲਾਲ ਉਦੀਨ ਮੁਹੰਮਦ ਦੀ ਸਰਪਸਤੀ ਵਿਚ ਗਜ਼ਨੀ ਦਾ ਗਵਰਨਰ ਥਾਪ ਦਿਤਾ। ਉਸ ਸਾਲ ਹਮਾਯੂੰ ਦੇ ਘਰ ਦੂਜਾ ਲੜਕਾ ਮੁਹੰਮਦ ਹਕੀਮ ਮਿਰਜ਼ਾ ਪੈਦਾ ਹੋਇਆ। |
ਹਿੰਦ ਦੀ ਵਿਗੜੀ ਹੋਈ ਹਾਲਤ ਠੀਕ ਇਸ ਸਮੇਂ ਹਿੰਦੁਸਤਾਨ ਵਿਚਲੀ ਘਰੋਗੀ ਜੰਗ ਨੇ ਸਾਰੇ ਰਾਜ ਦੀ ਹਾਲਤ ਵਿਗਾੜ ਦਿਤੀ ਸੀ । ਸੂਰ ਖਾਨਦਾਨ ਦੇ ਪ੍ਰਤੀਨਿਧ ਆਪੇ ਵਿਚ ਲੜ ਰਹੇ ਸਨ । ਹਰ ਇਕ ਇਹੋ ਚਾਹੁੰਦਾ ਸੀ ਉਹ ਬਾਦਸ਼ਾਹ ਬਣੇ। ਵਖ ਵਖ ਸੂਬਿਆਂ ਦੇ ਵਾਇਸਰਾਏ ਤੇ ਉਮਰਾਵ ਬਗਾਵਤ ਉਤੇ ਲੇ ਬੈਠੇ ਸਨ । ਲੋਕ ਪਠਾਨ ਰਾਜੇ ਦੀ ਢਿਲਿਆਈ ਤੇ ਪਠਾਨਾਂ ਹਥੋਂ ਵਖ ਸਤੇ ਹੋਏ ਸਨ । ਆਗਰੇ ਤੇ ਦਿਲੀ ਵਿਚ ਜਿਹੜੇ ਉਸ ਦ ਖੈਰ ਖੂਹ ਲੋਕ ਸਨ । ਉਹਨਾ ਨੇ ਉਸ ਨੂੰ ਲਿਖਿਆ ਕਿ ਹੁਣ ਮੌੜਾ ਹੈ ਕਿ ਉਹ ਹਿੰਦੁਸਤਾਨ ਵਾਪਸ ਮੁੜ ਆਏ ਤੇ ੇਸ਼ ਉਤੇ ਕਬਜ਼ਾ ਕਰ ਲਏ ਕਿਉਂਕਿ ਹੁਣ ਉਸ ਨੂੰ ਫਤਹ ਕਰਨਾ ਬੜਾ ਸੁਖਦ ਹੈ । ਬਾਦਸ਼ਾਹ ਪਹਿਲੇ ਤ ਉਹਨਾਂ ਵੀ ਸਲਾਹ ਮੰਨਣ ਵਿਚ ਬੜਿਆ ਪਰ ਫੇੜ ਇਕ ਵੱਢ ਢੰਗ ਨਾਲ ਇਸ ਬਚੋ ਫੈਸਲਾ ਕੀਤਾ। ਫੈਸਲੇ ਦਾ ਪੁਰਾਤਨ ਵੰਗ਼ ਉਸ ਦੇ ਬਾਪ ਨੇ ਜੋਤਸ਼ੀਆਂ ਦੇ ਕਹਿਣ ਦੇ ਉਲਟ ਦਿਲੀ ਵਿਰੁਧ ਪਹਿਲਾ ਹਮਲਾ ਉਸ ਦਿਨ ਕੀਤਾ ਸੀ ਜਿਸਨੂੰ ਕਿਸ਼ਤੀਆਂ ਨੇ ਮਨਹੂਸ ਕਟਾਰ ਦਿਤਾ ਸੀ। ਹਮਾਯੂੰ ਨੂੰ ਇਸ ਦੇ ਉਲਟ ਜੋਤਸ਼ ਉਤੇ ਭਰੋਸਾ ਸੀ। ਸੋ ਉਸ ਨੇ ਇਸ ਔਕੜ ਦਾ ਹਲ ਇਕ ਹੋਰ ਢੰਗ ਨਾਲ ਕੀਤਾ। ਉਸ ਨੇ ਵਖ ਵਖ ਪਾਸਿਆਂ ਨੂੰ ਤਿੰਨ ਹਰਕਾਰੇ ਰਵਾਨਾ ਕੀ ਉਹਨਾ ਨੂੰ ਤਾਕੀਦ ਕੀਤੀ ਗਈ ਕਿ ਜਿਹੜਾ ਆਦਮੀ ਸਭ ਤੋਂ ਪਹਿਲੇ ਮਿਲੇ ਉਸ ਦਾ ਨਾਂ ਆ ਕੇ ਦਸਣ । ਸਾਰੇ ਹਰਕਾਰ ਮੁੜੇ ਪਹਿਲੇ ਨੂੰ ਇਕ ਸਫਰ ਦੌਲਤ ਨਾਮੀ ਟਕਰਿਆ ਸੀ । ਦੂਜੇ ਨੂੰ ਜਿਹੜਾ ਚ ਹੀ ਟਕਰਿਆ ਉਸਦਾ ਨਾਮ ਮੁਰਾਦ ਸੀ ਅਤੇ ਤੀਜੇ ਨੂੰ ਇਕ ਦਿਹਾਤੀ ਮਿਲਿਆ ਜਿਸਦਾ ਨਾਮ ਸਆਦਤ ਸੀ ! ਫਰਿਸ਼ਤਾ ਲਿਖਦਾ ਹੈ ਕਿ ਇਹ ਨੇਕ ਸ਼ਰਣ ਸਮਝੇ ਗਏ ਅਤੇ ਕੂਚ ਦੀਆਂ ਤਿਆਰੀਆਂ ਦਾ ਹੁਕਮ ਦੇ ਦਿਤਾ ਗਿਆ। ਹਮਾਯੂੰ ਦਾ ਪਸ਼ੌਰ ਵਲ ਕੂਚ ਬਾਦਸ਼ਾਹ ਹਮ ਯੂੰ ਕੇਵਲ ੧੫ ਹਜ਼ਾਰ ਮੁੜ ਕਵਾਰਾਂ ਦੀ ਫੌਜ ਤਿਆਰ ਕਰ ਸਕਿਆ । ਮੁਨੀਮ ਖਾਂ ਨੂੰ ਕਾਬਲ ਦੀ ਗੌਰਮਿੰਟ ਦਾ ਇਨਚਾਰਜ ਥਾਪ ਕੇ ਅਤੇ ਉਸ ਨੂੰ ਆਪਣਾ ਨਾਬਾਲਗ ਪੁਤਰ 1 ਹੰਮਦ ਹਕੀਮ ਮਿਰਜ਼ਾ ਸੰਭਾਲ ਕੇ ਹਮ ਯੂਂ ਨ ਕਾਬਲ “ ਦਸੰਬਰ ੧੫੪ ਈ, ਨੂੰ ਕੂਝ ਬੋਲਿਆ । ਦਰਿਆ ਸਿੰਧ ਉਪਰ ਉਸ ਨੂੰ ਬਹਿਰਾਮ ਖਾਂ ਕੁਰਕਪਾਨ ਨਮੀ ਪੁਰਾਣਾ ਜਰਨੈਲ ਗਜ਼ਨੀ ਦੇ ਕੰਧਾਰ ਦੇ ਚੋਣਵੇਂ ਜਵਾਨਾਂ ਦੀ ਫੌਜ ਲੈ ਕੇ ਆਣ ਮਿਲਿਆ । ਉਸ ਨ ਬਹਿਰਾਮ ਖਾਂ ਨੂੰ ਆਪਣਾ ਜਨਰਲ-ਇਨ-ਚੀਫ ਥਾਪਿਆ ਅਤੇ ਉਸ ਨੂੰ ਹੁਕਮ ਦਿਤਾ ਕਿ ਉਹ ਖਿਜ਼ਰ ਖਾਂ, ਤਾਵਦੀ ਬੇਗ ਖਾਨ ਸਿਕੰਦਰ ਖਾਨ, ਉਜ਼ਬੇਗ ਅਤੇ ਅਲੀ ਹੁਲੀ ਖਾਨ ਲਿਬਾਨੀ ਨੂੰ ਨਾਲ ਲੈ ਕੇ ਅਗੇ ਵਧੇ । ਪਸ਼ੌਰ ਦੇ ਅਸਥਾਨ ਤੇ ਬਾਦਹ ਨੂੰ ਉਸ ਦਾ ਛੋਟਾ ਪੁੱਤਰ ਅਕਬਰ ਵੀ ਆ ਮਲਿਆ । ਬਹਿਰਾਮ ਖਾਂ ਫੌਜ ਲੈ ਕੇ ਅੱਗੇ ਵਧੇ ਤੇ ਉਸ ਨੇ ਦਰਿਆ ਸਿੰਧ ਨੂੰ ਪਾਰ ਕਰ ਲਿਆ । ਸਭ ਤੋਂ ਪਹਿਲੀ ਲੜਾਈ ਲਾਹੌਰ ਦੇ ਅਫਗਾਨ ਵਾਇਸਰਾਏ ਭਾਰਤਾਰ ਖਾਂ ਨਾਲ ਹੋਈ ਜਿਸ ਉਤੇ ਉਸ ਨੇ ਅਚਾਨਕ ਜਾਂ ਹਮਲਾ ਕੀਤਾ ਤੇ ਚੜਾਈ ਵਿਚ ਉਸ ਨੂੰ ਹਾਰ ਦਿੱਤੀ । ਤਾਫਤਾਰ ਖਾਂ ਰੁਹਤਾਸ ਦਾ ਕਿਲਾ ਛਡ ਕੇ ਨਸ ਗਿਆ ਪਰ ਮੁਗਲ ਜਰਨੈਲ ਨੇ ਉਸ ਦਾ ਲਾਹੌਰ ਦੀਆਂ ਕੰਧਾਂ ਤੀਕ ਪਿਛਾ ਕੀਤਾ ਜਿਸ ਕਰਕੇ ਉਸ ਨੂੰ ਲਾਹੌਰ ਵੀ ਖਲੀ ਕਰਨ ਪਿਆ। ਲਾਹੌਰ ਵਿਚ ਦਾਖਲਾ ਇਸ ਤਰਾਂ ਹਮਾਯੂੰ ਬਿਨਾ ਰੋਕ ਟੋਕ ਲਾਹੌਰ ਵਿਚ ਆਨ ਦਾਖਲ ਹੋਇਆ |