. أروي بهشت این سکه در لاهور زدبزد شہنشاہ زمان شاه جهانگیر ابن شاہ اکبر ਅਰਥਾਤ --- ਉਹਦੀ ਬਹਿਸ਼ਤ ਦੇ ਮਹੀਨੇ ਬਾਦਸ਼ਾਹ ਸ਼ਾਹ ਜਹਾਂਗੀਰ ਸਪੁਤਰ ਅਕਬਰ ਸ਼ਾਹ ਨੇ ਸੋਨੇ ਦੀ ਇਹ ਮੁਹਰ ਲਾਹੌਰੋਂ ਕੀਤੀ ਚਾਲੂ بما بتير در لاهور زد این سکه را بر زد پناه دین ملک جہانگیر ابن شاہ اکبر - ਅਤਥਾਤ—ਭੀਰ ਦੋ ਮਹੀਨੇ ਬਾਦਸ਼ਾਹ ਦੀਨ ਦੀ ਪਨਾਹ ਸ਼ਾਹ ਜਹਾਂਗੀਰ ਸਪੁਤਰ ਅਕਬਰ ਸ਼ਾਹ ਨੇ ਇਹ ਸੋਨੇ ਦੀ ਮੋਹਰ ਲਾਹੌਰੋਂ ਚਾਲੂ ਕੀਤੀ। ਹੈ : - ਇਕ ਅਤਿਅੰਤ ਸੁਹਣੇ ਰੁਪਏ ਉਤੇ ਹੇਠ ਲਿਖੀ ਲਿਖਤ ਦਰਜ f- . بدهر باد روان تا فلک بود در دور بنام شاه جهانگیر سکه لاهور ਅਰਥਾਤ—ਲਾਹੌਰ ਦਾ ਸਿੱਕਾ ਜਹਾਂਗੀਰ ਬਾਦਸ਼ਾਹ ਦੇ ਨਾਮ ਉਪਰ ਸੰਸਾਰ ਉਤੇ ਉਨਾ ਚਿਰ ਚਲੂ ਰਹੇ ਜਿੰਨਾ ਚਿਰ ਅਕਾਸ਼ ਘੁੰਮਦਾ ਹੈ । ੧੦੨੭ ਸੰਨ ੧੩ ਵਾਂ ਸਾਲ । ਮਿਸਟਰ ਰਾਜਦਸ ਨੇ ਜਿਸ ਮਿਸਟਰ ਜੇ. ਡੀ. ਵਰੇਮਲਟ ਦਾ ਜ਼ਿਕਰ ਕੀਤਾ ਹੈ ਉਸ ਦੇ ਕਬਜ਼ੇ ਵਿਚ ਇਕ ਰੁਪਇਆ ਸੀ ਜਿਸ ਉਤੇ ਹੇਠ ਲਿਖੀ ਲਿਖਤ ਹੈ :- ١٠٢٠ - بغرور دین زد لاهور شد رشک مه انور زیر سکه شاه جهانگیر این شاه اکبر ਅਰਥਾਤ -- ਮਹੀਨਾ ਫਰਵਰ ਦੀਨ ਵਿਚ ਲਾਹੌਰ ਦਾ ਸੋਨਾ ਰੋਸ਼ਨ ਚੰਦ ਲਈ ਵੀ ਰੀਸ ਦਾ ਕਾਰਨ ਬਣ ਗਿਆ ਕਿਉਂਕਿ ਇਸ ਉਤੇ ਅਕਬਰਸ਼ਾਹ ਦੇ ਬੇਟੇ ਜਹਾਂਗੀਰ ਸ਼ਾਹ ਦੀ ਮੁਹਰ ਲਗ ਚੁਕੀ ਹੈ ੧੦੨੦ ਸੰਨ ਛਵਾਂ ਸਾਲ (੧੬੧) ਲਾਹੌਰ ਦੀ ਸ਼ਾਹੀ ਟਕਸਾਲ ਅੰਦਰ ਢਾਲੇ ਗਏ ਵਖ ਵਖ ਕਿਸਮ ਦੇ ਸਿਕਿਆਂ (ਮੁਦਰਾ) ਦੀ ਅਧਿਕਤਾ ਇਸ ਗਲ ਦਾ ਸਬੂਤ 8 fa ਜਹਾਂਗੀਰ ਦੇ ਸਮੇਂ ਲਾਹੌਰ ਬੜਾ ਹੀ ਪ੍ਰਸਿਧ ਨਗਰ ਸੀ। ਇਸ ਤੋਂ ਪੰਜਾਬ ਦੀ ਰਾਜਧਾਨੀ ਜਹਾਂਗੀਰ ਦਾ ਪਿਆਰ (ਸ਼ੌਕ) ਵੀ ਸਪਸ਼ਟ ਨਜ਼ਰ ਆਉਂਦਾ ਹੈ । ਮਿਸਟਰ ਰਾਜਰਸ ਨੇ ਦਿਲੀ ਦੀ ਟਕਸਾਲ ਦੇ ਕੇਵਲ ਇਕ ਸਿਕੇ ਦਾ ਵਰਨਣ ਕੀਤਾ ਹੈ ਇਸ ਉਤੇ ਹੇਠ ਲਿਖੀ ਲਿਖਤ ਦਰਜ ਹੈ । ۲۱ زد فتح و نفرت جهانگیر شاه بدهلي زد از فیض لطف اللا ਅਰਥਾਤ-ਰੱਬ ਦੀਆਂ ਅਨੇਕਾਂ ਬਰਕਤਾਂ ਨਾਲ ਸ਼ਾਹ ਜਹਾਂਗੀਰ ਨੇ ਫਤਹ ਤੇ ਜਿਤ ਦਾ ਸਿੱਕਾ ਦਿਲੀ ਤੋਂ ਚਾਲੂ ਕੀਤਾ। ੧੦੩੫ ਸੰਨ ੨੧ ਵਾਂ ਸਾਲ । ਜਹਾਂਗੀਰ ਦੀ ਮੁਦਰਾ ਉਤੇ ਦਰਜ ਦੋ ਹੇਠ ਲਿਖੀਆਂ ਲਿਖਤਾਂ ਬੜੀਆਂ ਵਚਿਤਰ ਹਨ। شبيه حضرت شاہ جہانگیر بر سكه زد کرد تصویر قضا ਅਰਬਾਂਭੂ-ਜਿਸ ਮਤ ਨੇ ਹਜ਼ਰਤ ਸ਼ਾਹ ਜਹਾਂਗੀਰ ਦੀ ਤਸਵੀਰ ਸੋਨੇ ਦੀ ਮੋਹਰ ਉਤੇ ਖਿਚ ਦਿਤੀ ਹੈ । حروف جهانگیر و الاسه اکبر زادز ازلی تا ابد شد برابر ਮਿਸਟਰ ਰਾਜਰਸ ਨੇ ਇਸ ਦਾ ਭਾਵ ਕਵਿਤਾ ਵਿਚ ਐਉਂ ਪ੍ਰਗਟ ਕੀਤਾ ਹੈ— ਜਹਾਂਗੀਰ ਦੇ ਨਾਮ ਦੇ ਹਰਫ ਅਤੇ ਸਭ ਤੋਂ ਵਡੇ ਅਲਾ ਦੇ ਨਾਮ ਦੇ ਹਰਫ ਆਰੰਭ ਤੋਂ ਹੀ ਇਕੋ ਇਹੀ ਕਦਰ ਵਾਲੇ ਚਲ ਆਏ ਅਤੇ ਅੰਤ ਤੀਕ ਚਲੇ ਜਾਣਗੇ । ਪਰਕਰਨ ੧੫ ਸ਼ਹਾਬ-ਉਦ-ਦੀਨ ਸ਼ਾਹਜਹਾਨ ਦਾਵਰ ਬਖਸ਼ ਦਾ ਸ਼ਹਿਨਸ਼ਾਹ ਹੋਣ ਦਾ ਐਲਾਨ ਜਹਾਂਗੀਰ ਆਪਣੀ ਵਸੀਅਤ ਵਿਚ ਸ਼ਾਹਜ਼ਾਦਾ ਸ਼ਹਿਰ ਯਾਰ ਨੂੰ ਆਪਣਾ ਜਾਨਸ਼ੀਨ ਬਾਪ ਗਿਆ ਸੀ। ਪਰ ਆਸਫ ਖਾਂ ਅਤੇ ਫੌਜ ਨੇ ਸ਼ਾਹ ਜਹਾਨ ਦੇ ਹਕ ਵਿਚ ਐਲਾਨ ਕਰ ਦਿਤਾ, ਜੋ ਉਸ ਸਮੇਂ ਦੱਖਣ ਵਿਚ ਸੀ । ਆਸਫ ਖਾਂ ਨੇ ਇਬਾਦਤ ਖ਼ਾਂ, ਖਾਨਿ ਆਜ਼ਮ ਨਾਲ ਮਿਲ ਕੇ ਦਾਵਰ ਖਾਂ (ਮਿਰਜ਼ਾ ਬੁਲਾਕੀ) ਨੂੰ ਬਾਦਸ਼ਾਹ ਘੋਸ਼ਿਤ ਕਰ ਦਿਤਾ ਜੋ ਕਿ ਖੁਸਰੋ ਦਾ ਸਪੁਤਰ ਸੀ । ਇਹ ਇਸ ਲਈ ਕੀਤਾ ਗਿਆ ਕਿ ਇਕ ਤੇ ਫਸਾਦਾਂ ਨੂੰ ਰੌਕਿਆ ਜਏ ਅਤੇ ਦੂਜੇ ਨੂਰ ਜਹ ਨ ਦੀ ਵਿਉਂਤ ਨੂੰ ਅਸਫਲ ਬਣਾ ਕੇ ਸ਼ਾਹ ਜਹਾਨ ਦੀ ਗੱਦੀ ਨਸ਼ੀਨੀ ਲਈ ਰਾਹ ਸਾਫ ਕੀਤਾ ਜਾਏ । ਇਸ ਮੰਤਞ ਲਈ ਦਿਲਾਵਰ ਬਖਸ਼ ਨੂੰ ਘੋੜੇ ਉਤੇ ਸਵਾਰ ਕਰ ਕੇ ਸ਼ਾਹੀ ਛਤਰ ਉਸ ਦੇ ਸਿਰ ਉਤੇ ਝੁਲਾ ਦਤਾ ਅਤੇ ਭਿੰਬਰ ਦੇ ਆਸ ਪਾਸ ਉਸ ਦੇ ਨਾਮ ਦਾ ਖੁਤਬਾ ਪੜਿਆ ਗਿਆ । ਇਹ ਸ਼ਾਹੀ ਸਵਾਰੀ ਕਠ ਪੁਤਲੀ ਬਾਦਸ਼ਾਹ ਸਮੇਤ ਲਾਹੌਰ ਵੰਨੇ ਰਵਾਨਾ ਹੋਈ ਸ਼ਹਿਰ ਯਾਰ ਵੀ ਲਾਹੌਰ ਵਿਚ ਗਦੀ ਨਸ਼ੀਨੀ ਇਸ ਦੌਰਾਨ ਵਿਚ ਸਾਹਜ਼ਾਦਾ ਸ਼ਹਿਰ ਯਾਰ ਨੇ ਘੁੜ ਸਵਾਰ ਫੌਜ ਨਾਲ ਜਿਹਲਮ ਪਾਰ ਕਰ ਗਿਆ ਤਾਂ ਜੁ ਲਾਹੌਰ ਉਤੇ ਆਪਣਾ ਹਕ ਜਮਾ ਲਵੇ । ਲਾਹੌਰ ਪਹੁੰਚਣ ਤੇ ਉਸ ਦੀ ਬੇਗਮ ਨੇ ਉਸ ਤੇ . Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/183
ਦਿੱਖ