ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ੋਰ ਪਾਇਆ ਕਿ ਉਹ ਬਾਦਸ਼ਾਹ ਹੋਣ ਦਾ (922) ਐਲਾਨ ਕਰ ਦੇਵੇ। ਉਸ ਨੇ ਸ਼ਾਹੀ ਖਜ਼ਾਨੇ ਉਤੇ ਕਬਜ਼ਾ ਕਰ ਲਿਆ | ਨਾ ਕੇਵਲ ਇਹ ਸਗੋਂ ਲਾਹੌਰ ਵਿਚ ਸਭ ਸਰਕਾਰੀ ਦਫਤਰਾਂ ਤੇ ਇਮਾਰਤਾਂ ਉਤੇ ਅਧਿਕਾਰ ਜਮਾ ਲਿਆ। ਏਥੇ ਹੀ ਸੁਲਤਾਨ ਹੋਸ਼ੰਗ ਅਤੇ ਤੈਮੂਰ, ਜੋ ਦਾਨਿਆਲ ਦੇ ਬੇਟੇ ਸਨ, ਉਸ ਨਾਲ ਆਨ ਮਿਲੇ। ਦੋਵਾਂ ਸ਼ਾਹਜ਼ਾਦਿਆਂ ਦੀਆਂ ਫੌਜਾਂ ਦਾ ਲਾਹੌਰ ਵਿਚ ਟਾਕਰਾ ਦੂਜੇ ਪਾਸੇ ਆਸਫ ਖਾਂ ਆਪਣੇ ਹਥ ਠੋਕੇ ਬਾਦਸ਼ਾਹ ਦਾਵਰ ਬਖਸ਼ ਨੂੰ ਲੈ ਕੇ ਅੰਗ ਵਧਿਆ । ਦੋਵਾਂ ਦੀਆਂ ਫੌਜਾਂ ਦਾ ਟਾਕਰਾ ਲਾਹੌਰ ਤੋਂ ਤਿੰਨ ਕੋਹ ਦੇ ਫਾਸਲੇ ਉਤੇ ਹੋਇਆ। ਇਸ ਲੜਾਈ ਵਿਚ ਸ਼ਹਿਰ ਯਾਰ ਦੀਆਂ ਅਸਿਖ ਫੌਜਾਂ ਬਿਨਾ ਲੜਾਈ ਕੀਤਿਆਂ ਹੀ ਨਸ ਗਈਆਂ। ਉਸ ਨੇ ਆਪ ਲੜਾਈ ਵਿਚ ਕੋਈ ਭਾਗ ਨਹੀਂ ਲਿਆ ਸਗੋਂ ਦੋ ਹਜ਼ਾਰ ਘੜ ਸਵਾਰ ਫੌਜ ਲੈ ਕੇ ਲਾਹੌਰ ਦੇ ਆਸ ਪਾਸ ਪੁਸਖਾ ਹੈ ਗਿਆ ਤਾਂ ਜੋ ਹਾਲਾਤ ਦੀ ਚਾਲ ਨੂੰ ਵੇਖ ਸਕੇ । ਆਪਣੀਆਂ ਫੌਜਾਂ ਦੀ ਭਾਜਤ ਦੀ ਖਬਰ ਸੁਣ ਕੇ ਉਹ ਲਾਹੌਰ ਦੇ ਕਿਲੇ ਵਿਚ ਕਿਲੇ ਬੰਦ ਹੋ ਬੈਠਾ । ਦੂਜੇ ਦਿਨ ਆਸਿਫ ਖਾਂ ਤੇ ਅਜ਼ੀਮ ਖਾਂ ਦੀਆਂ ਫੌਜਾਂ ਨੇ ਲਾਹੌਰ ਦੇ ਕਿਲੇ ਉਤੇ ਹੱਲਾ ਬੋਲ ਦਿਤਾ। ਸ਼ਹਿਰ ਯਾਰ ਦੀ ਹਾਰ ਅਜ਼ੀਮ ਖਾਂ ਰਾਤ ਵੇਲੇ ਕਿਲੇ ਅੰਦਰ ਦਾਖਲ ਹੋ ਗਿਆ ਅਤੇ ਦੂਜੇ ਦਿਨ ਦੂਜੇ ਸਭ ਉਮਰਾਹ ਵੀ ਅੰਦਰ ਆ ਗਏ । ਇਹ ਦੇਖ ਕੇ ਕਿ ਉਸ ਦੋ ਸਾਥੀ ਵੀ ਉਸ ਨੂੰ ਪਿਠ ਦੇ ਗਏ ਹਨ ਉਹ ਜਨਾਨਾ ਕਮਰੇ ਵਿਚ ਜਾ ਲੁਕਿਆ । ਪਰ ਇਕ ਹਿਜੜੇ (ਖਵਾਜਾ ਸਰਾ, ਉਸ ਨੂੰ ਵੇਖ ਲਿਆ । ਗਰਿਫਤਾਰੀ ਤੇ ਅੰਨ੍ਹਾ ਕੀਤਾ ਜਾਣਾ ਦਿਲਾਵਰ ਹਿਜੜਾ ਉਸ ਨੂੰ ਘਮੀਦਦਾ ਹੋਇਆ ਬਖਸ਼ ਦੇ ਰੁਬਰੂ ਲੈ ਗਿਆ । ਉਸ ਨੂੰ ਦੋ ਤਿੰਨ ਦਿਨ ਤੀਕ ਕੈਦ ਰਖਣ ਮਗਰੋਂ ਅੰਨ੍ਹਾ ਕੀਤਾ ਗਿਆ। ਸ਼ਾਹਜਹਾਨ ਦੀ ਆਗਰੇ ਵਿਚ ਗਦੀ ਨਸ਼ੀਨੀ ੧੬੨੮ ਇਸ ਸਮੇਂ ਵਿਚਕਾਰ ਸ਼ਾਹਜਹਾਨ ਆਗਰੇ ਪਹੁੰਚ ਕੇ ੪ ਫਰਵਰੀ ੧੬੨੮ ਈਸਵੀ ਨੂੰ ਰਾਜ ਗਦੀ ਉਤੇ ਬੈਠ ਗਿਆ ਅਤੇ ਆਪਣਾ ਉਪ-ਨਾਮ ਅਬੁਲ ਮੁਜ਼ਫ਼ਰ ਸ਼ਹਾਬ ਉਦ-ਦੀਨ ਮੁਹੰਮਦ ਰਖਿਆ ਠੀਕ ਏਸੇ ਹੀ ਸਮੇਂ ਲਾਹੌਰ ਵਿਚ ਉਸ ਦੀ ਗਦੀ ਨਸ਼ੀਨੀ ਦਾ ਐਲਾਨ ਹੋ ਗਿਆ ਅਤੇ ਸਭ ਮਸੀਤਾਂ ਅੰਦਰ ਓਸ ਦੇ ਨਾਮ ਦਾ ਖਤ ਵਾ ਵੀ ਪੜ੍ਹਿਆ ਗਿਆ। ਦੋਵਾਂ ਸ਼ਾਹਜ਼ਾਦਿਆਂ ਦਾ ਕਤਲ ਦਾਵਰਬਖਸ਼, ਜਿਸ ਨੂੰ ਸ਼ਾਹਜਹਾਨ ਦੇ ਹਮਾਇਤੀਆਂ ਨੇ ਹਬ ਠੋਕਾ ਬਣਾਇਆ ਸੀ, ਨੂੰ ਕੈਦ ਵਿਚ ਪਾ ਦਿਤਾ ਅਤੇ ਸ਼ਹਿਰ ਯਾਰ ਨਾਲ ਹੀ ਉਸ ਨੂੰ ਲਾਹੌਰ ਵਿਚ ਨਵੇਂ ਬਾਦਸ਼ਾਹ ਦੇ ਹੁਕਮ ਨਾਲ ਫਾਂਸੀ ਚੜਾ ਦਿਤਾ। ਸ਼ਹਿਰ ਯਾਰ ਅਤਿਅੰਤ ਹੁਸੀਨ ਸ਼ ਹਜ਼ਾਦਾ ਸੀ ਪਰ ਜਿਨੀ ਉਸ ਦੀ ਸੁੰਦਰਤਾ ਸੀ . ਉਨੀ ਉਹਦੇ ਸਿਰ ਵਿਚ ਅਕਲ ਨਹੀਂ ਸੀ । ਏਸੇ ਲਈ ਏਸ਼ਿਆਈ ਇਤਿਹਾਸਕਾਰਾਂ ਨੇ ਉਸ । ਨੂੰ ਨਾਲ਼ਦਨੀ ਦਾ ਨਾਮ ਦਿਤਾ ਹੈ। ਸ਼ਰਾਬੀ ਦਾਨਿਆਲ ਦੇ ਪੁਤਰ ਹੋ ਸ਼ੰਗ ਅਤੇ ਮਦ ਮੁਰਾਦ ਦੇ ਦੋਵੇਂ ਬੇਟੇ ਅਤੇ ਪਰਵੇਸ਼ ਦੇ ਦੋਵੇਂ ਲੜਕੇ ਲੋਕਾਂ ਦੇ ਸਾਹਮਣੇ ਫਾਂਸੀ ਲਾਏ ਗਏ। ਉਹਨਾਂ ਦੀਆਂ ਲਾਸ਼ਾਂ ਲਾਹੌਰ ਦੇ ਬਾਗ ਵਿਚ ਦਫਨ ਕੀਤੀਆਂ ਗਈਆਂ ਅਤੇ ਉਹਨਾਂ ਦੇ ਸਿਰ ਕਢ ਕੇ ਨਵੇਂ ਬਾਦਸ਼ਾਹ ਨੂੰ ਭੇਟਾ ਵਜੋਂ ਆਗਰੇ ਭੇਜ ਦਿਤੇ ਗਏ। ੩੦ ਰਜਬ ਉਲ ਅਵਲ ਸੰਨ ੧੦੦ ਹਿਜਰੀ (੧੫੯੨ ਈ:) ਨੂੰ ਸਪਤਰੀ ਊਦੇ ਸਿੰਘ ਸਪੁਤਰ ਰਾਜਾ ਮਲ ਦੇਓ ਚ ਣਾ ਮਾਰਵਾੜ {ਜੋ ਆਮ ਕਰ ਕੇ ਜਗਤ ਗੁਸਾਈਂ ਦੇ ਨਾਮ ਨਾਲ ਪ੍ਰਸਿੱਧ ਸੀ) ਦੇ ਘਰ ਲਾਹੌਰ ਵਿਚ ਪੈਦਾ ਹੋਈ। ਸ਼ਾਹਜਹਾਨ ਦੀ ਆਯੂ ੩੭ ਸਾਲ ਦੀ ਸੀ ਜਦ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਰਾਜ ਗਦੀ ਉਤੇ ਬੈਠ ਕੇ ਉਸ ਨੇ ਮਹਾਬਤ ਖਾਂ ਨੂੰ ਕਮਾਂਡਰ-ਇਨ-ਚੀਫ ਅਤੇ ਆਸਫ ਖਾਂ ਨੂੰ ਦਸ ਲੱਖ ਪੌਂਡ ਸਾਲਾਨਾ ਤਨਖਾਹ ਉਤੇ ਆਪਣਾ ਮਹਾਂ ਮੰਤਰੀ ਥਾਪ ਲਿਆ ਮਮਤਾਜ਼ ਮਹੱਲ ਦਾ ਰਸੂਖ ਉਸ ਦੀ ਬੇਟੀ ਮਮਤਾਜ਼ ਮਹਲ (ਭਤੀਜੀ ਨੂਰ ਜਹਾਨ) ਸ਼ਹ ਜਹਾਨ ਦੀ ਇਕੋ ਇਕ ਤੇ ਅਤਿ ਪਿਆਰੀ ਮਲਕਾ ਸੀ । ਉਸ ਕਮਾਲ ਦੇ ਗੋਰੇ ਰੰਗ ਵਾਲੀ ਹੁਸੀਨ ਤੀਵੀਂ ਨੇ ਆਪਣੇ ਸੁਹਪਨ ਨਾਲ ਸ਼ਾਹ- ਜਹਾਨ ਨੂੰ ਉਵੇਂ ਮੋਹ ਲਿਆ ਸੀ, ਜਿਵੇਂ ਉਸ ਦੀ ਫਫੀ ਨੇ ਉਸ ਤੋਂ ਪਹਿਲੇ ਜਹਾਂਗੀਰ ਨੂੰ ਮੋਹਿਆ ਸੀ । ਸ਼ਾਹਜਹਾਨ ਦੀਆਂ ਆਰੰਭਕ ਕਾਰਰਵਾਈਆਂ ਆਪਣੀਆਂ ਆਰੰਭਕ ਕਾਰਰਵਾਈਆਂ ਵਿਚ ਸ਼ਾਹ ਜਹਾਨ ਨੇ ਇਸਲਾਮ ਦੇ ਸਮਸ਼ੀ ਮਹੀਨੇ ਨੂੰ ਖਤ ਪੱਤਰ ਵਿਚ ਬਹਾਲ ਕਰ ਦਿਤਾ । ਪੁਰਤਗਾਲਾਂ ਨਾਲ ਬਦ-ਸਲੂਕੀ ਉਸ ਦੇ ਮੁਸਲਮਾਨੀ ਜਜ਼ਬੇ ਨੇ ਉਸ ਨੂੰ ਉਭਾਰਿਆ ਤੇ ਉਸ ਨੇ ਚੁਗਲੀ ਦੀ ਪੁਰਤਗਾਲੀ ਬਸਤੀ ਉਤੇ ਕਬਜ਼ਾ ਕਰ ਲਿਆ। ਨਾ ਕੇਵਲ ਇਹੋ ਸਗੋਂ ਉਸ ਨੇ ੫੦੦ ਜਾਂ ੬੦੦ ਈਸ ਈਆਂ ਨੂੰ ਗ੍ਰਿਫ਼ਤਾਰ ਕਰ ਕੇ ਕੈਦ ਕਰ ਲਿਆ। ੧੫੯੯ ਵਿਚ ਉਹਨਾਂ ਵਲੋਂ ਬਣਾਏ ਹੋਏ ਕੈਥੀਡਰਲ ਚਰਚ ਨੂੰ ਢਾਹ ਢੇਰੀ ਕਰ ਦਿਤਾ । ਇਸ ਤੋ ਂ ਛੁਟ ਉਹਨਾਂ ਦੀਆਂ ਕਿਲਾ-ਬੰਦੀਆਂ ਅਤੇ ਹੋਰ ਵੀ ਪੂਜਾ ਅਸਥਨ ਵੀ ਬਰਬਾਦ ਕਰ ਦਿਤੇ । ਇਹ ਸਭ ਕੈਦੀ ਆਖ਼ਰ ਪੁਚਾ ਦਿਤੇ ਗਏ ਜਿਥੇ ਕਈਆਂ ਨੂੰ ਸੁਨਤੀ ਬਹਾ ਕੇ ਮੁਸਲਮਾਨ ਬਣਾ ਿਆ । ਜਿਨ੍ਹਾਂ ਨੇ ਮੁਸਲਮਾਨ ਬਣਨਾ ਕਬੂਲ ਨਾ ਕੀਤਾ ਉਹ ਸਭ ਜਨੋਂ ਮਾਰ ਦਿਤੇ ਗਏ । ਕਈ ਪੁਰਤਗਾਲੀ ਤ ਵੀਆਂ ਬਾਦਸ਼ਾਹ ਨੇ ਆਪਣੇ ਹਰਮ ਵਿਚ ਵੀ ਦਾਖਲ ਕਰ ਲਈਆਂ, ਜਿਹੜੀਆਂ ਬਚ ਗਈਆਂ ਉਹ ਦਰਬਾਰੀਆਂ ਦੇ ਹਰਮਾਂ ਵਿਚ ਦਾਖਲ ਕੀਤੀਆਂ ਗਈਆਂ। ਸ਼ਹਿਨਸ਼ਾਹ ਦਾ ਜਜ਼ਬਾ ਸ਼ਾਨ ਸ਼ੌਕਤ ਆਪਣੀ ਫੌਜੀ ਯੋਗਤਾ ਦੇ ਨਾਲ ਹੀ ਸ਼ਾਹਜਹਾਨ ਨੇ ਝੁਕਾ ਸ਼ਾਕੀ ਤੇ ਅਨੰਬਰ ਦੇ ਨਾਲ ਹੀ ਸ਼ਾਨਦਾਰ ਇਮਤਾਂ ਦੀ ਉਸਾਰੀ ਦੇ ਸ਼ੌਕ ਦਾ ਵੀ ਸਬੂਤ ਦਿਤਾ। ਉਸ ਦੀਆਂ ਸ਼ਨਦਾਰ ਦਾਅਵਤਾਂ ਤੇ ਵਡ- ਮੁਲਾ ਫਰਨੀਚਰ ਉਸ ਦੇ ਉਸ ਬੇਅੰਤ ਧਨ ਦਾ ਸਬੂਤ ਸੀ ਜਿਸ ਦੀ

  • ਤੁਜ਼ਕੇ ਜਹਾਂਗੀਰੀ

Sri Satguru Jagjit Singh Ji eLibrary Namdhari Elibrary@gmail.com